ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਤੇ ਸੰਤ ਸਮਾਗਮ 4 ਦਸੰਬਰ ਨੂੰ - ਮਹੰਤ ਪ੍ਰਸ਼ੋਤਮ ਦਾਸ ਜੀ

 ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਤੇ ਸੰਤ ਸਮਾਗਮ 4 ਦਸੰਬਰ ਨੂੰ - ਮਹੰਤ ਪ੍ਰਸ਼ੋਤਮ ਦਾਸ ਜੀ 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-:- ਸਥਾਨਕ ਬਾਬਾ ਸ਼੍ਰੀ ਚੰਦ ਜੀ ਵਿਰੱਕਤ ਕੁਟੀਆ ਉਦਾਸੀਨ ਆਸ਼ਰਮ ਪਿੰਡ ਮਾਨਸਾ ਖੁਰਦ ( ਮਾਨਸਾ) ਵਿਖੇ ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਅਤੇ ਸੰਤ ਸਮਾਗਮ 4 ਦਸੰਬਰ ਨੂੰ ਮਨਾਈ ਜਾਂ ਰਹੀ ਹੈ। ਜਾਣਕਾਰੀ ਦਿੰਦਿਆ ਮਹੰਤ ਪ੍ਰਸ਼ੋਤਮ ਦਾਸ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਗਮ 4 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ । ਉਹਨਾਂ ਕਿਹਾ ਕਿ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਸਮੂਹ ਆਸ ਪਾਸ ਦੇ ਪਿੰਡ  ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਿਰਕੱਤ ਕੁਟੀਆ ਪਹੁੰਚਣ।

Post a Comment

0 Comments