ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵਾਂ ਪ੍ਰਕਾਸ਼ ਗੁਰਪੁਰਬ ਬਰਨਾਲਾ ਦੇ ਗੁਰਦਵਾਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ,ਗੁਰਦਵਾਰਾ ਬਾਬਾ ਗਾਂਧਾ ਸਿੰਘ ,ਗੁਰਦਵਾਰਾ ਸਿੰਘ ਸਭਾ ਸਦਰ ਬਾਜ਼ਾਰ ਵਿਖੇ ਮਨਾਏ ਗਏ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ  554ਵਾਂ ਪ੍ਰਕਾਸ਼ ਗੁਰਪੁਰਬ ਬਰਨਾਲਾ ਦੇ ਗੁਰਦਵਾਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ,ਗੁਰਦਵਾਰਾ ਬਾਬਾ ਗਾਂਧਾ ਸਿੰਘ ,ਗੁਰਦਵਾਰਾ ਸਿੰਘ ਸਭਾ ਸਦਰ ਬਾਜ਼ਾਰ ਵਿਖੇ ਮਨਾਏ ਗਏ 


ਬਰਨਾਲਾ,27 ,ਨਵੰਬਰ /ਕਰਨਪ੍ਰੀਤ ਕਰਨ /-ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ  554ਵਾਂ ਪ੍ਰਕਾਸ਼ ਗੁਰਪੁਰਬ ਬਰਨਾਲਾ ਦੇ ਗੁਰਦਵਾਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ,ਗੁਰਦਵਾਰਾ ਬਾਬਾ ਗਾਂਧਾ ਸਿੰਘ ,ਗੁਰਦਵਾਰਾ ਸਿੰਘ ਸਭਾ ਸਦਰ ਬਾਜ਼ਾਰ ਵਿਖੇ ਮਨਾਏ ਗਏ ਸਮੂਹ ਸੰਗਤ ਨੇ  ਸਰਧਾ ਭਾਵਨਾ  ਨਾਲ ਸਵੇਰ ਤੋਂ ਹੀ ਸਿਰਕਤ ਕੀਤੀ !

        ਇਸ ਸਮੇਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ  ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਭਾਈ ਚਤਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਭਾਈ ਢਾਡੀ ਜਥਾ ਭਾਈ ਗੁਰਮੀਤ ਸਿੰਘ ਮੰਡੀ ਕਲਾ ਅਤੇ ਭਾਈ ਰਮਨਦੀਪ ਸਿੰਘ ਢਾਡੀ ਜਥਾ  ਭਾਈ ਡਿੰਪਲ ਸਿੰਘ ਪ੍ਚਾਰਕ ਤਖਤ ਸ੍ਰੀ ਦਮਦਮਾ ਸਾਹਿਬ ਨੇ ਸੰਗਤਾ ਨੂੰ ਕਥਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਪੰਥ ਦੇ ਵਿਦਵਾਨ, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਸੁਣਾ ਕੇ ਨਿਹਾਲ  ਕੀਤਾ ਇਸ ਮੋਕੇ ਸੰਗਤਾ ਲਈ ਲੰਗਰ ਅਟੁੱਟ ਵਰਤਿਆ ਗਿਆ  ਇਸ ਮੋਕੇ ਜਥੇਦਾਰ ਇੰਦਰਮੋਹਨ ਸਿੰਘ ਅੰਤਿਰਗ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਨਗਰ ਕੀਰਤਨ ਵਿਚ ਸੰਗਤਾ ਆਉਣ ਵਾਲੀਆ ਸੰਗਤਾ ਦਾ ਧੰਨਵਾਦ ਕੀਤਾ 

       ਤਪ ਅਸਥਾਨ ਬੀਬੀ ਪ੍ਧਾਨ ਕੋਰ, ਗੁਰਦਵਾਰਾ ਵਿਖੇ ਜਥੇਦਾਰ ਜਰਨੈਲ ਸਿੰਘ ਭੋਤਨਾ ਅਜੈਬ ਕੋਰ ਭੋਤਨਾ ਮਨੇਜਰ ਬਹਾਦਰ ਸਿੰਘ ਮੈਨੇਜਰ ਹਰਜੀਤ ਸਿੰਘ ਭੱਠਲ ਹਰਦੇਵ ਸਿੰਘ ਨੀਲਾ ਕਰਮ ਸਿੰਘ ਭੰਡਾਰੀ ਰੁਪਿੰਦਰ ਸਿੰਘ ਸੰਧੂ ਨਿਰਮਲ ਸਿੰਘ ਰਾਜੀਆ ਮੈਨੇਜਰ  ਇਕਬਾਲ ਸਿੰਘ ਮਨੈਜਰ ਬੇਅੰਤ ਸਿੰਘ ਧਾਲੀਵਾਲ ਪਰਮਜੀਤ ਸਿੰਘ ਇੰਨਚਾਰਜ ਗੁਰਜਿੰਦਰ ਸਿੰਘ ਸਿੱਧੂ ਜਰਨੈਲ ਸਿੰਘ ਰਾਗੀ ਦਰਸ਼ਨ ਸਿੰਘ ਕੰਗਨੋ ਸੰਜੀਵ ਸੋਰੀ,ਸਾਬਕਾ ਪ੍ਧਾਨ  ਰਾਮ ਤੀਰਥ ਮੰਨਾ ਚੈਅਰਮੈਨ ਪਰਮਜੀਤ ਮਾਨ ਐਮ ਸੀ ਬਿੰਦਰ ਸੰਧੂ,ਅਮਨਦੀਪ ਸਿੰਘ ਟੱਲੇਵਾਲਵਾਲੀਆ ਇਨਸਪੈਕਟਰ ਗੁਰਦੇਵ ਸਿੰਘ ਅਮਨਦੀਪ ਸਿੰਘ ਮੈਨੇਜਰ ਬਾਬਾ ਸੁਖਦਰਸਨ ਸਿੰਘ ਦਰਸ਼ਨ ਸਿੰਘ ਵਿਦਿਆਲੀਆ ਗੁਰਜੰਟ ਸਿੰਘ ਸੋਨਾ ਤੇਜਿਦਰ ਸਿੰਘ ਅਕਾਊਂਟੈਂਟ ਅਮਰਜੀਤ ਸਿੰਘ ਹਰਵਿੰਦਰ ਸਿੰਘ ਹੈਪੀ ਸਰਬਜੀਤ ਸਿੰਘ ਖਜਾਨਚੀ ਕੁਲਦੀਪ ਸਿੰਘ ਮਨਪ੍ਰੀਤ ਸਿੰਘ ਹੈਡ ਗ੍ਰੰਥੀ ਹਰਪ੍ਰੀਤ ਸਿੰਘ ਹੈਡ ਗ੍ਰੰਥੀ ਰਣਵੀਰ ਸਿੰਘ ਹੈਡ ਗ੍ਰੰਥੀ ਰਣਜੀਤ ਸਿੰਘ  ਆਦਿ ਹਾਜਰ ਸਨ

                ਓਧਰ ਗੁਰਦਵਾਰਾ ਸਿੰਘ ਸਭਾ ਵਿਖੇ ਵੀ ਸੰਗਤਾਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ਇਸ ਮੌਕੇ ਗੁਰਦਵਾਰਾ ਦੀ ਪ੍ਰਧਾਨ ਹਰਦੇਵ ਸਿੰਘ ਬਾਜਵਾ ਲੀਲਾ ਨੇ ਆਈਆਂ ਸੰਗਤਾਂ ਨੂੰ ਸੰਬੰਧਨ ਕਰਦਿਆਂ ਕਿਹਾ ਕਿ ਸਾਰੀਆਂ ਸੰਗਤਾਂ ਇਸ ਬਾਬਾ ਨਾਨਕ ਦੇ ਦਿਨ ਘਰ ਦਾ ਕੋਈ ਸਮਾਗਮ ਅੱਗੇ ਪਿੱਛੇ ਕਰਕੇ ਇਕ ਚਿੱਤ ਇਕ ਮਨ ਨਾਲ ਮਨਾਇਆ ਕਰਨ ਕਿਓਂ ਕਿ ਜਿੰਦਗੀ ਦੇ ਧੰਦੇ ਤਾਂ ਮੁਕਦੇ ਹੀ ਨਹੀਂ ਤੇ ਗੁਰੂ ਲੜ ਲੱਗ ਜੀਵਨ ਸੰਬਰਨਾ  ਚਾਹੀਦਾ ਹੈ !ਇਸ ਮੌਕੇਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ ਬਾਜਵਾ, ਰਾਜਿੰਦਰ ਸਿੰਘ ਦਰਾਕਾ,ਨਿਰਮਲ  ਸਿੰਘ ਜਾਗਲ, ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ, ਹਰਬੰਸ ਸਿੰਘ ਭੱਠਲ,ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਦਰਾਕਾ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ,  ਮੈਨਜਰ ਦਲੀਪ ਸਿੰਘ,ਪਵਨ ਧੂਰਕੋਟੀਆ,ਤੇ ਹੋਰ ਸੰਗਤਾਂ ਹਾਜ਼ਰ ਸਨ |

Post a Comment

0 Comments