ਮੱਤੀ ਵਾਲਿਆਂ ਦੇ ਆਈਲੈਟਸ ਸੈਂਟਰ ਹਿਮਾਂਸ਼ੂ ਐਜੂਕੇਸ਼ਨਲ ਹੱਬ‌ ਵਿੱਚੋਂ ਪੀ.ਟੀ.ਈ ਕਰ ਰਹੇ ਹਰਮਨਜੋਤ ਸਿੰਘ ਨੇ‌ ਪ੍ਰਾਪਤ ਕੀਤੇ 6.5 ਬੈਂਡ।

 ਮੱਤੀ ਵਾਲਿਆਂ ਦੇ ਆਈਲੈਟਸ ਸੈਂਟਰ ਹਿਮਾਂਸ਼ੂ ਐਜੂਕੇਸ਼ਨਲ ਹੱਬ‌ ਵਿੱਚੋਂ ਪੀ.ਟੀ.ਈ ਕਰ ਰਹੇ ਹਰਮਨਜੋਤ ਸਿੰਘ ਨੇ‌ ਪ੍ਰਾਪਤ ਕੀਤੇ 6.5 ਬੈਂਡ।


ਬੁਢਲਾਡਾ:-(ਪੱਤਰ ਪੇ੍ਰਕ)-ਸ਼ਹਿਰ ਦੇ ਮਸ਼ਹੂਰ ਮੱਤੀ ਵਾਲਿਆਂ ਦੇ ਆਈਲੈਟਸ ਸੈਂਟਰ ਦੇ ਚੇਅਰਮੈਨ ਹਿਮਾਂਸ਼ੂ ਸਿੰਗਲਾ ਅਤੇ ਈਸ਼ਾ ਸਿੰਗਲਾ ਦੇ ਇੰਸਟੀਚਿਊਟ ਵਿਖੇ ਪੀ.ਟੀ.ਈ. ਕਰ ਰਹੇ ਹਰਮਨਜੋਤ ਸਿੰਘ ਪੁੱਤਰ ਦਵਿੰਦਰ ਸਿੰਘ ਕੋਹਲੀ ਨੇ ਲੁਧਿਆਣਾ ਵਿਖੇ ਪੀ.ਟੀ. ਈ. ਦੇ ਹੋਏ ਪੇਪਰ ਵਿੱਚੋਂ 6.5 ਬੈਂਡ ਲੈ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਮੱਤੀ ਵਾਲਿਆਂ ਦੇ ਆਈਲੈਟਸ ਸੈਂਟਰ ਪਹੁੰਚ ਕੇ ਚੇਅਰਮੈਨ ਈਸ਼ਾ ਸਿੰਗਲਾ ਨੇ ਹਰਮਨਜੋਤ ਸਿੰਘ ਨੂੰ ਯਾਦਗਾਰੀ ਚਿੰਨ੍ਹ(ਮੈਮੈਂਟੋ) ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੁਢਲਾਡਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਸਮੂਹ ਰਿਸ਼ਤੇਦਾਰਾਂ ਅਤੇ ਹਰਮਨਜੋਤ ਸਿੰਘ ਦੇ ਨਜ਼ਦੀਕੀ ਸਾਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Post a Comment

0 Comments