ਕਬੱਡੀ ਖਿਡਾਰਨ ਸੁਖਵੀਰ ਕੌਰ ਸੁੱਖੀ ਫਲੇੜਾ ਕੱਪ ਤੇ ਨਗਦ ਰਾਸ਼ੀ ਨਾਲ ਸਨਮਾਨਿਤ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) :- ਕਬੱਡੀ ਖਿਡਾਰਨ ਸੁਖਵੀਰ ਕੌਰ ਸੁੱਖੀ ਫਲੇੜਾ ਜਿਸ ਨੂੰ ਕਬੱਡੀ ਖੇਡ ਵਿਚ ਵਧੀਆਂ ਪ੍ਰਾਪਤੀ ਕਰਨ ਤੇ ਬੱਬੂ ਸੰਗਤੀਆਲ ਵੱਲੋ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਗੁਰਵਿੰਦਰ ਸਿੰਘ ਏ ਡੀ ਸੀ ਬੇਅੰਤ ਖੇਪਲ ਇਸ ਖਿਡਾਰਨ ਨੂੰ ਨਗਦ ਰਾਸ਼ੀ 1100, 1100 ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰਨ ਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਨੇ ਆਪਣੀ ਧੀ ਨੂੰ ਸਨਮਾਨਿਤ ਕਰਨ ਵਾਲੀਆਂ ਸਖਸ਼ੀਅਤਾ ਦਾ ਧੰਨਵਾਦ ਕੀਤਾ ਗਿਆ।
0 Comments