ਸੀ,ਪੀ,ਆਈ ਐੱਮ ਦੇ ਜਿਲਾ ਆਗੂ ਕਾਮਰੇਡ ਸੁਰਿੰਦਰ ਸਿੰਘ ਦਰਦੀ ਦੇ ਸੱਦੇ ਤੇ ਬਰਨਾਲਾ ਜਿਲੇ ਦੇ ਪਿੰਡ ਨਾਈਵਾਲ ਵਿਖੇ ਪਿੰਡ ਦੇ ਮੋਹਤਵਰਾਂ ਨਾਲ ਇਕ ਮੀਟਿੰਗ ਕੀਤੀ

 ਸੀ,ਪੀ,ਆਈ ਐੱਮ ਦੇ ਜਿਲਾ ਆਗੂ ਕਾਮਰੇਡ ਸੁਰਿੰਦਰ ਸਿੰਘ ਦਰਦੀ ਦੇ ਸੱਦੇ ਤੇ ਬਰਨਾਲਾ ਜਿਲੇ ਦੇ ਪਿੰਡ ਨਾਈਵਾਲ ਵਿਖੇ ਪਿੰਡ ਦੇ ਮੋਹਤਵਰਾਂ ਨਾਲ ਇਕ ਮੀਟਿੰਗ ਕੀਤੀ

ਪਿੰਡ ਦੇ ਇੱਕ ਸਰਪੰਚ ਵਲੋਂ 32 ,33 ਕਿੱਲੀਆਂ ਦੇ ਲੱਗਭੱਗ ਨਾਜਾਇਜ਼ ਕਬਜ਼ਾ ਦਾ ਮਾਮਲਾ ਗਰਮਾਇਆ 


ਬਰਨਾਲਾ,4,ਨਵੰਬਰ (ਕਰਨਪ੍ਰੀਤ ਕਰਨ )
ਸੀ,ਪੀ,ਆਈ ਐੱਮ ਦੇ ਜਿਲਾ ਆਗੂ ਕਾਮਰੇਡ ਸੁਰਿੰਦਰ ਸਿੰਘ ਦਰਦੀ ਨੇ ਹੱਥ ਲਿਖਤ ਪ੍ਰੈਸ ਨ ਜਾਰੀ ਕਰਦਿਆਂ ਬਰਨਾਲਾ ਜਿਲੇ ਦੇ ਪਿੰਡ ਨਾਈਵਾਲ ਵਿਖੇ ਪਿੰਡ ਦੇ ਮੋਹਤਵਰਾਂ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ 70 ਸਾਲਾਂ ਤੋਂ ਪਿੰਡ ਨਾਈਵਾਲ ਧਨਾਢ ਬੰਦਿਆਂ ਵਲੋਂ 32 ,33 ਕਿੱਲੀਆਂ ਦੇ ਲੱਗਭੱਗ ਨਾਜਾਇਜ਼ ਕਬਜ਼ਾ ਕਰੀ ਬੈਠੇ ਹਨ 1  ਉਹਨਾਂ ਸਰੇਆਮ ਸਿੱਧੇ ਤੋਰ ਤੇ ਸਰਪੰਚ ਤੇ ਗਰੀਬ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਗਿਆ !ਜੋ ਪਲਾਟ ਇੱਕ ਮਰਲੇ ਜਾਂ 2  ਮਰਲੇ ਪਲਾਟਾਂ ਤੇ ਧੱਕੇ ਨਾਲ ਕਬਜ਼ਾ ਕਰਨਾ ਚੌਹੁੰਦਾ ਹੈ ੧ ਉਹਨਾਂ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਇਕ ਮੈਰਿਜ ਪੈਲਸ ਦਾ ਹਾਲ ਬਣਾਇਆ ਹੈ ਅਤੇ ਸਰਕਾਰੀ ਜਬਰ ਤਹਿਤ ਮਜਦੂਰਾਂ ਨੂੰ ਡਰਾ ਧਮਕਾ ਕੇ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਫੇਰ ਸਮਝੌਤੇ ਵੀ ਖੁਦ ਹੀ ਕਰਵਾ ਦਿੰਦਾ ਹੈ ! ਸੁਰਿੰਦਰ ਦਰਦੀ ਨੇ ਦੱਸਿਆ ਕਿ ਇਕ ਗ੍ਰੰਥੀ ਮੇਵਾ ਸਿੰਘ ਤੋਂ 12  ਹਾਜ਼ਰ ਲੈ ਕੇ ਮੁੱਕਰਨਾ ਤੇ ਈ ਮਰਲੇ ਦਾ ਪਲਾਟ ਵੇਚਣ ਤੇ ਮਜਬੂਰ ਕਰਨਾ !ਇਸ ਬੁੱਢੇ ਮਜਦੂਰ ਦੇ ਘਰ ਦੀ ਛੱਤ ਵੀ ਡਿੱਗਹ ਪੈ ਮੁੰਡਾ ਨਸ਼ੇ ਕਰਦਾ ਹੈ ਹੋਰ ਕਈ ਮਸਲੇ ਵਿਚਰਦਿਆਂ ਸੁਰਿੰਦਰ ਦਰਦੀ ਵਲੋਂ ਪਿੰਡ ਦੇ ਮੋਹਤਵਾਰਾਂ  ਨੂੰ ਬੇਨਤੀ ਕੀਤੀ ਕਿ ਸਰਪੰਚ ਵਲੋਂ  ਮਜਦੂਰਾਂ ਤੇ ਅਤਿਆਚਾਰ ਬੰਦ ਕੀਤਾ ਜਾਵੇ ਨਹੀਂ ਤਾਂ ਅਗਲ ਸੰਘਰਸ਼  ਦੀ ਰੂਪ ਰੇਖਾ ਵਿੱਢੀ ਜਾਵੇਗੀ

Post a Comment

0 Comments