ਧੀਰਜ ਕੁਮਾਰ,ਐਡਵੋਕੇਟ,ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗ਼ੈਰ ਕਾਨੂੰਨੀ ਤਰੀਕੇ ਨਾਲ ਬਿਨਾਂ ਮਨਜ਼ੂਰੀ ਮਾਈਨਿੰਗ ਕਰਨ ਦੇ ਕੇਸ ਵਿਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ,20,ਨਵੰਬਰ/ਕਰਨਪ੍ਰੀਤ ਕਰਨ /ਜਨਵਰੀ 2020, ਜੋੜੇ ਧਾਰਾ 21 ਮਾਈਨਜ਼ ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਐਂਡ ਮਿਨਰਲ ਐਕਟ, ਸੈਕਸ਼ਨ 3 ਪ੍ਰੀਵੈਨਸ਼ਨ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਲਵੰਡੀ, ਰਣਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਤਲਵੰਡੀ ਅਤੇ ਜਗਸੀਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਭਦੌੜ ਨੂੰ ਪੰਚਾਇਤੀ ਜਮੀਨ ਠੇਕੇ ਤੇ ਲੈ ਕੇ ਬਿਨਾਂ ਮੰਨਜੂਰੀ ਮਾਈਨਿੰਗ ਕਰਕੇ ਬਰੇਤੀ ਵੇਚਣ ਦੇ - ਕੇਸ ਵਿੱਚ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਭਦੌੜ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 22 ਜਨਵਰੀ 2020 ਨੂੰ ਮੱਝੂਕੇ-ਤਲਵੰਡੀ ਰੋਡ ਵਿਖੇ ਪੰਚਾਇਤੀ ਜਮੀਨ ਤੇ ਰੇਡ ਕੀਤੀ ਗਈ ਅਤੇ ਬਲਜਿੰਦਰ ਸਿੰਘ, ਵਗੈਰਾ ਦੇ ਖਿਲਾਫ ਬਿਨਾਂ ਮਨਜ਼ੂਰੀ ਮਾਈਨਿੰਗ ਕਰਕੇ ਬਰੇਤੀ ਵੇਚਣ ਦੇ ਦੋਸ਼ ਹੇਠ ਇੱਕ ਐਫ.ਆਈ. ਆਰ. ਨੰਬਰ 07 ਮਿਤੀ ੨੨ ਆਫ ਡੈਮੇਜ਼ ਆਫ਼ ਪਬਲਿਕ ਪ੍ਰੋਪਰਟੀ ਐਕਟ ਅਤੇ ਧਾਰਾ 3 7 9 ਆਈ. ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਦਰਜ਼ ਕੀਤੀ ਗਈ ਸੀ। ਹੁਣ ਮਾਨਯੋਗ ਵੱਲੋਂ ਅਦਾਲਤ ਮੁਲਜ਼ਮਾਨ ਦੇ ਵਕੀਲ ਧੀਰਜ ਕੁਮਾਰ,ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਪੁਲਿਸ ਨੇ ਆਪਣੀ ਰਿਪੋਰਟ ਵਿੱਚ ਅਤੇ ਪੂਰੀ ਤਫਤੀਸ਼ ਵਿੱਚ ਦਰਜ਼ ਨਹੀਂ ਕੀਤਾ ਕਿ ਮਾਈਨਿੰਗ ਵਾਲਾ ਖੰਡਾ ਕਿੰਨਾ ਡੂੰਘਾ ਪੁੱਟਿਆ ਹੋਇਆ ਸੀ ਅਤੇ ਮੌਕਾ ਉਪਰ ਜੇ.ਸੀ.ਬੀ. ਵਗੈਰਾ ਦੀ ਪੁਲਿਸ ਵੱਲੋਂ ਬਰਾਮਦ ਨਹੀਂ ਹੋਈ। ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 Comments