ਪਿੰਡ ਮਾਨਾ ਪਿੰਡੀ, ਜ਼ਿਲ੍ਹਾ ਬਰਨਾਲਾ ਵਿਖੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ ਨੇ ਮੌਕੇ ਉੱਤੇ ਪੁੱਜ ਕੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਵਾਈ

 ਪਿੰਡ ਮਾਨਾ ਪਿੰਡੀ, ਜ਼ਿਲ੍ਹਾ ਬਰਨਾਲਾ ਵਿਖੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ ਨੇ ਮੌਕੇ ਉੱਤੇ ਪੁੱਜ ਕੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਵਾਈ

ਬਰਨਾਲਾ,7,ਨਵੰਬਰ (ਕਰਨਪ੍ਰੀਤ ਕਰਨ 

-ਭਾਵੇਂ ਪਿਛਲੇ ਦਿਨੀ ਬਠਿੰਡੇ ਦੇ ਇਕ ਸਰਕਾਰੀ ਅਧਿਕਾਰੀ ਵਲੋਂ ਕੁਝ ਕਿਸਾਨਾਂ ਨੂੰ ਪਰਾਲੀ ਨੀ ਅੱਗ ਨਾ ਲਾਉਣ ਸੰਬੰਧੀ ਰੇਡ ਕੀਤੀ ਗਈ ਸੀ ਅਤੇ ਉਸੇ ਤੋਂ ਹੀ ਪਰਾਲੀ ਨੀ ਅੱਗ ਲਗਵਾਈ ਗਈ ਪਰੰਤੂ ਬਰਨਾਲਾ ਦੇ ਦਬੰਗ ਅਧਿਕਾਰੀ ਵਜੋਂ ਜਾਣੇ ਜਾਂਦੇ  ਉੱਪ ਮੰਡਲ ਮਜਿਸਟ੍ਰੇਟ ਐਸ.ਡੀ ਐੱਮ ਸਰਦਾਰ ਗੋਪਾਲ ਸਿੰਘ ਵਲੋਂ ਪਰਾਲੀ ਨੂੰ ਲਗਾਈ ਅੱਗ ਲਗਵਾਉਣ ਨੂੰ ਰੋਕਣ ਲਈ ਲਈ ਪਿੰਡ ਮਾਨਾ ਪਿੰਡੀ, ਜ਼ਿਲ੍ਹਾ ਬਰਨਾਲਾ ਵਿਖੇ ਮੌਕੇ ਉੱਤੇ ਪੁੱਜ ਕੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਵਾਈ ਅਤੇ ਇਸ ਇਸ ਸੰਬੰਧੀ  ਕਿਸਾਨਾਂ ਨੂੰ ਪਰਾਲੀ  ਜਲਾਉਣ ਕਾਰਨ ਧਰਤੀ ਦੇ ਮਿੱਤਰ ਕੀੜਿਆਂ ਦੇ ਖਾਤਮੇ ਅਤੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ

Post a Comment

0 Comments