ਵਾਅਦੇ ਨਾ ਪੂਰੇ ਕਰਨ ਤੋਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਫਿਰ ਸੰਘਰਸ਼ ਉਲੀਕਣ ਦੀ ਦਿੱਤੀ ਚੇਤਾਵਨੀ

ਵਾਅਦੇ ਨਾ ਪੂਰੇ ਕਰਨ ਤੋਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਫਿਰ ਸੰਘਰਸ਼ ਉਲੀਕਣ ਦੀ ਦਿੱਤੀ ਚੇਤਾਵਨੀ


ਗੁਰਜੰਟ ਸਿੰਘ ਬਾਜੇਵਾਲੀਆ 
                        ਮਾਨਸਾ 19 ਨਵੰਬਰ - ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਬਾਲ ਭਵਨ wਵਿਖੇ ਇੱਕ ਹੰਗਾਮੀ ਮੀਟਿੰਗ ਕਰਕੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ Ñਵਾਅਦੇ ਯਾਦ ਕਰਵਾਉਂਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਇਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਐਕਸ਼ਨ ਕਮੇਟੀ ਵੱਲੋਂ ਅਗਲੀ ਮੀਟਿੰਗ ਕਰਕੇ ਤਿੱਖਾ ਫੈਸਲਾ ਲਿਆ ਜਾਵੇਗਾ।  ਬਾਲ ਭਵਨ ਵਿਖੇ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ, Ani ਜਾਵੇਗਾ।

Post a Comment

0 Comments