ਸਲੱਮ ਫਾਊਂਡੇਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ।

 ਸਲੱਮ ਫਾਊਂਡੇਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ,ਅਮਨ ਮਹਿਤਾ)-
ਸਲੱਮ ਫਾਊਂਡੇਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਸਮੂਹ ਟੀਮ ਵੱਲੋਂ ਆਰ.ਕੇ. ਅਟਵਾਲ ਨੈਸ਼ਨਲ ਜਨਰਲ ਸੈਕਟਰੀ ਮੈਡਮ ਰੁਪਿੰਦਰ ਬਾਵਾ ਪੰਜਾਬ ਪ੍ਰਧਾਨ ਸਲੱਮ ਫਾਊਂਡੇਸ਼ਨ ਪੰਜਾਬ ਦੀ ਰਹਿਨੁਮਾਈ ਹੇਠ ਜਿਲਾ ਮਾਨਸਾ ਦੇ ਜਿਲਾ ਪ੍ਰਧਾਨ ਮੈਡਮ ਮੰਜੂ ਜਿੰਦਲ ਜੀ ਤੇ ਉਹਨਾਂ ਦੀ ਪੂਰੀ ਟੀਮ,ਪ੍ਰੀਤ ਸ਼ਰਮਾ ਜਿਲਾ ਯੂਥ ਪ੍ਰਧਾਨ,ਬਿੰਦੂ ਸ਼ਰਮਾ ਮੀਤ ਪ੍ਰਧਾਨ ਬੁਢਲਾਡਾ,ਮੈਡਮ ਪਰਮਜੀਤ ਕੌਰ ਸ਼ਹਿਰੀ ਪ੍ਰਧਾਨ ਬੁਢਲਾਡਾ ,ਇਕਬਾਲ ਸਹਿਰੀ ਪ੍ਰਧਾਨ ਮਾਨਸਾ,ਰਾਜਵਿੰਦਰ ਕੋਰ ਸ਼ਹਿਰੀ ਪ੍ਰਧਾਨ ,ਆਰਤੀ ਜਿਲ੍ਹਾ ਪ੍ਰਧਾਨ ਯੂਥ ਵਿੰਗ,ਕੰਚਨ ਮੈਦਾਨ  ਜਿਲ੍ਹਾ ਜਰਨਲ ਸਕੱਤਰ ਵਲੋ ਤਿਉਹਾਰਾਂ ਨੂੰ ਦੇਖਦੇ ਹੋਏ ਖਾਣ-ਪੀਣ ਦੀਆ ਚੀਜ਼ਾਂ ਵਿੱਚ ਹੋ ਰਹੀ ਮਿਲਾਵਟ ਦੀ ਰੋਕ ਥਾਮ ਕਰਨ ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਮਾਨਯੋਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ  ਨੂੰ ਮੰਗ ਪੱਤਰ ਦਿੱਤਾ ਗਿਆ

Post a Comment

0 Comments