ਮਹਾਕਾਲ ਸੇਵਾ ਮੰਡਲ ਰਜਿ ਬਰਨਾਲਾ ਵਲੋਂ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ 31,ਦਸੰਬਰ ਨੂੰ ਸ਼੍ਰੀ ਮਹਾਸ਼ਕਤੀ ਕਲਾ ਮੰਦਰ, ਬਰਨਾਲਾ ਵਿਖੇ -ਅਮਰਜੀਤ ਕਾਲੇਕੇ

 ਮਹਾਕਾਲ ਸੇਵਾ ਮੰਡਲ ਰਜਿ ਬਰਨਾਲਾ ਵਲੋਂ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ 31,ਦਸੰਬਰ ਨੂੰ ਸ਼੍ਰੀ ਮਹਾਸ਼ਕਤੀ ਕਲਾ ਮੰਦਰ, ਬਰਨਾਲਾ ਵਿਖੇ -ਅਮਰਜੀਤ ਕਾਲੇਕੇ   


ਬਰਨਾਲਾ 20,ਦਸੰਬਰ ਕਰਨਪ੍ਰੀਤ ਕਰਨ       
   ‌  ਮਹਾਕਾਲ ਸੇਵਾ ਮੰਡਲ ਰਜਿਸਟਰਡ ਬਰਨਾਲਾ ਦੇ ਪ੍ਰੋਜੈਕਟ ਚੇਅਰਮੈਨ ਸ਼੍ਰੀ ਅਮਰਜੀਤ ਕਾਲੇਕੇ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਚੇਅਰਮੈਨ ਰਜਨੀ ਗੁਪਤਾ ਦੇ ਨਿਰਦੇਸ਼ ਤਹਿਤ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਨਵੇਂ ਸਾਲ ਦੇ ਸ਼ੁਭ ਆਗਮਨ 'ਤੇ ਲੋਕ ਭਲਾਈ ਲਈ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਮਿਤੀ ਐਤਵਾਰ 31,ਦਸੰਬਰ 2023  ਨੂੰ ਸਥਾਨ: ਸ਼੍ਰੀ ਮਹਾਸ਼ਕਤੀ ਕਲਾ ਮੰਦਰ, ਬਰਨਾਲਾ ਕਰਵਾਇਆ ਜਾ ਰਿਹਾ ਹੈ !ਜਾਗਰਣ ਪੂਜਾ..ਰਾਤ 8:15 ਵਜੇ ਜੋਤੀ ਪ੍ਰਚੰਡ: ਮੀਨੂੰ ਦੇਵਾ ਜੀ ਮਾਂ ਸਿੱਧੇਸ਼ਵਰੀ ਕਾਲੀ ਕੰਨਿਆ ਕੁਮਾਰੀ (ਡੱਬਵਾਲੀ) ਕਰਨਗੇ ਗਾਇਕ: ਪੰਕਜ ਮਲਿਕ ਅਤੇ ਵਿੱਕੀ ਵੋਹਰਾ ਵਲੋਂ ਪ੍ਰਭੂ ਪ੍ਰਮਾਰਤਮਾ ਦਾ ਗੁਣਗਾਣ ਕੀਤਾ ਜਾਵੇਗਾ ਵਾਈਸ ਪ੍ਰਧਾਨ ਤੇਜਿੰਦਰ ਪਾਲ (ਪਿੰਟਾ) ਜਨਰਲ ਸਕੱਤਰ ਸੰਗੀਤਾ ਸ਼ਰਮਾ ਮੋਨਿਕਾ ਕਾਂਸਲ ਉਪ ਪ੍ਰਧਾਨਵਲੋਂ ਸਾਰੇ ਭਗਤਾਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਗਈ
!

Post a Comment

0 Comments