ਸੇਖਾ ਰੋਡ ਗਲੀ ਨੰਬਰ 4 ਮੋਰਾਂ ਵਾਲੀ ਪਹੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਤਹਿਤ 23 ਦਸੰਬਰ ਤੋਂ 31 ਦਸੰਬਰ ਤੱਕ ਸ਼੍ਰੀ ਰਾਮ ਕਥਾ ਸ਼ੁਰੂ

 ਸੇਖਾ ਰੋਡ ਗਲੀ ਨੰਬਰ 4 ਮੋਰਾਂ ਵਾਲੀ ਪਹੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਤਹਿਤ 23 ਦਸੰਬਰ ਤੋਂ 31 ਦਸੰਬਰ ਤੱਕ ਸ਼੍ਰੀ ਰਾਮ ਕਥਾ ਸ਼ੁਰੂ 

ਸਤਿਕਾਰਯੋਗ ਸ਼੍ਰੀ ਰਾਜੇਸ਼ ਮਿਸ਼ਰਾ ਮਹਾਰਾਜ ਪ੍ਰਯਾਗਧਾਮ ਵਲੋਂ  ਪ੍ਰਭੂ ਦਾ ਗੁਣਗਾਣ 


ਬਰਨਾਲਾ 25 ਦਸੰਬਰ‌  ਕਰਨਪ੍ਰੀਤ ਕਰਨ 
        ਸਤਿਕਾਰਯੋਗ ਸ਼੍ਰੀ ਰਾਜੇਸ਼ ਮਿਸ਼ਰਾ ਮਹਾਰਾਜ ਪ੍ਰਯਾਗਧਾਮ ਵਲੋਂ ਬਰਨਾਲਾ ਦੇ ਸੇਖਾ ਰੋਡ ਗਲੀ ਨੰਬਰ 4 ਮੋਰਾਂ ਵਾਲੀ ਪਹੀ ਤੇ ਸਮੂਹ ਸੰਗਤਾਂ ਦੇ ਸਹਿਜੋਗ ਤਹਿਤ ਸਮੁਚੇ ਸਮਾਜ ਅਤੇ ਮੁਹੱਲੇ ਦੀ ਸੁਖ ਸ਼ਾਂਤੀ ਨੂੰ ਲੈ ਕੇ ਸ਼੍ਰੀ ਰਾਮ ਕਥਾ ਕਾਰਵਾਈ ਜਾ ਰਹੀ ਹੈ  ਇਸ ਸੰਬੰਧੀ ਬਾਬਾ ਪੂਰਨ ਚੰਦ ਜੀ ਆਗਰਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਤੋਂ 31 ਦਸੰਬਰ ਤੱਕ ਕਾਰਵਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਕਲਸ਼ ਯਾਤਰਾ 22 ਦਸੰਬਰ ਨੂੰ ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਦੁਰਗਾ ਮਾਤਾ ਮੰਦਿਰ ਤੋਂ ਹੁੰਦੀ ਹੋਈ ਕਥਾ ਅਸਥਾਨ ਤੱਕ ਕੱਢੀ ਗਈ ! ਜਿੱਥੇ ਪਿਛਲੇ 15  ਸਾਲਾਂ ਤੋਂ ਲਗਾਤਾਰ ਭੰਡਾਰਾ ਕਾਰਵਾਈ ਜਾ ਰਿਹਾ ਹੈ ਉਸੇ ਤਰ੍ਹਾਂ 1 ਜਨਵਰੀ ਨੂੰ ਵੀ  ਭੰਡਾਰਾ ਅਤੁੱਟ ਵਰਤੇਗਾ ਇਸ ਮੌਕੇ ਸਤਿੰਦਰ ਸਿੰਘ ,ਕੌਸ਼ਲ ਕਿਸ਼ੋਰੀ ,ਭਜਨ ਗਾਇਕ ਵਿਜੇ ਕਲਿਆਣ,ਕਾਕਾ ਬਰਨਾਲਾ ,ਜੱਗਾ ਸਿੰਘ ,ਬਲਦੇਵ ਕਾਲਾ ,ਆਪ ਆਗੂ ਬਬਲਾ,ਜੀਤਾ ਮੋਰ ਸੁਖਰਾਮ ਯਾਦਵ ,ਮਨੋਜ ਕੁਮਾਰ ਸਮੇਤ ਸਮੁੱਚੀ ਸੰਗਤ ਵਲੋਂ ਪ੍ਰਭੂ ਦਾ ਗੁਣਗਾਣ ਕੀਤਾ ਗਿਆ  !

Post a Comment

0 Comments