ਬਰਨਾਲਾ ਵਿੱਚ ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਵਲੋਂ 58,ਏਕੜ ਚ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਦੇ ਪਲਾਟ ਸੇਲ ਕਰਨ ਦੀ ਮਿਲੀ ਪੱਕੀ ਮਨਜ਼ੂਰੀ

 ਬਰਨਾਲਾ ਵਿੱਚ ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਵਲੋਂ 58 ਏਕੜ ਚ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਦੇ ਪਲਾਟ ਸੇਲ ਕਰਨ ਦੀ ਮਿਲੀ ਪੱਕੀ ਮਨਜ਼ੂਰੀ


 ਬਰਨਾਲਾ 6 ਦਸੰਬਰ ਕਰਨਪ੍ਰੀਤ ਕਰਨ       ਅੰਤਰਰਾਸ਼ਟਰੀ ਪਰਸਿੱਧੀ ਪ੍ਰਾਪਤ ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਵਲੋਂ 58,ਏਕੜ ਚ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਦੇ ਪਲਾਟ ਸ਼ੁਰੂ ਕਰਨ ਦੀ ਮਿਲੀ ਪੱਕੀ ਮਨਜ਼ੂਰੀ ਮਿਲਣ ਉਪਰੰਤ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਪ੍ਲਾਟਾ ਨੂੰ ਲੈ ਕੇ ਸਹਿਰੀਆਂ ਸਮੇਤ ਪੰਜਾਬ ਭਰ ਤੋਂ ਗ੍ਰਾਹਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ! ਮੋਹਰੀ ਗਰੁੱਪ ਅਭੈ ਓਸਵਾਲ ਟਾਊਨਸ਼ਿਪ ਵਲੋਂ ਮੁਹਾਲੀ , ਜ਼ੀਰਕਪੁਰ, ਡੇਰਾਬੱਸੀ, ਲੁਧਿਆਣਾ,ਜਗਰਾਓਂ ਤੋਂ ਬਾਅਦ ਹੁਣ ਬਰਨਾਲਾ ਚ ਵੀ ਬਰਨਾਲਾ ਚੰਡੀਗੜ੍ਹ ,ਲੁਧਿਆਣਾ ਰਾਏਕੋਟ, ਰੋਡ ਤੇ ਸਥਿਤ ਆਈਟੀਆਈ ਚੌਂਕ ਕੋਲ ਤੇ ਸੈਂਟਰਾਂ ਗ੍ਰੀਨਸ ਕਾਲੋਨੀ ਦੇ ਨਾਂ ਨਾਲ ਰਿਹਾਇਸ਼ੀ ਪਲਾਟ ਵੇਚਣੇ ਸ਼ੁਰੂ ਕਰ ਦਿੱਤੇ ਹਨ  

           ਇਸ ਸੰਬੰਧੀ ਅਭੈ ਓਸਵਾਲ ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਬਰਨਾਲਾ ਦੇ ਵਾਇਸ ਪ੍ਰਰੈਜੀਡੈਂਟ ਸਿਰੀ ਅਨਿਲ ਖੰਨਾ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਦੀ ਉਸਾਰੀ ਕਰਨ ਲਈ ਬਿਲਡਿੰਗ ਪਲਾਨ, ਵਾਤਾਵਰਨ ਮਨਜ਼ੂਰੀ ਤੇ ਹਾਈਟ,ਕਲੀਅਰੈਂਸ ਰੇਰਾ ਵਰਗੀਆਂ ਸਾਰਿਆਂ ਜ਼ਰੂਰੀ ਚੀਜ਼ਾਂ ਨੂੰ ਮਨਜ਼ੂਰੀ ਸਰਕਾਰ ਨਾਲ ਸਬੰਧਿਤ ਵਿਭਾਗਾਂ ਤੋਂ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਬਰਨਾਲਾ ਚ ਪੰਜਾਬ ਦੀ ਪਹਿਲੀ ਵਿਸ਼ਾਲ ਕਾਲੋਨੀ ਹੈ। ਇਸ 'ਚ ਰਹਿਣ ਵਾਲਿਆਂ ਨੂੰ ਪਾਰਕਿੰਗ,ਬਾਸਕਿਟਬਾਲ ਦੇ 2 ਕੋਰਟ, ਟੇਬਲ ਟੈਨਿਸ ਦੇ 2 ਕੋਰਟ, ਬੈਡਮਿੰਟਨ ਦੇ 2 ਕੋਰਟ, ਕ੍ਰਿਕੇਟ ਪ੍ਰਰੈਕਟਿਸ ਦੇ 2 ਪਿੱਚ, ਕਿਡਜ਼ ਜ਼ੋਨ 2, ਓਪਨ ਜਿੰਮ 1, ਇਕ ਟੈਕਨਿਕ ਵਾਲਾ ਕੰਪਲੀਟ ਕਲੱਬ, 10 ਹਜ਼ਾਰ ਬੂਟਿਆਂ ਵਾਲਾ ਗ੍ਰੀਨ ਪਾਰਕ, ਕਮਿਊਨਿਟੀ ਹਾਲ, ਅੰਡਰ ਗਰਾਊਂਡ ਵਾਟਰ ਟੈਂਕ 6 ਲੱਖ ਲੀਟਰ, 1100 ਫੁੱਟ ਅੰਡਰ ਗਰਾਊਂਡ ਅਲਕਾਲਾਈਨ ਵਾਟਰ ਬੋਰ, 24 ਘੰਟੇ ਪਾਣੀ ਦੀ ਸਹੂਲਤ, ਸੀਵਰੇਜ ਟ੍ਰੀਟਮੈਂਟ ਪਲਾਟ, ਰੇਨ ਵਾਟਰ ਹਾਰਵੈਸਟਿੰਗ ਦੇ 26 ਪਿਟ, 128 ਸੀਸੀਟੀਵੀ ਕੈਮਰੇ, 50 ਸਾਲ ਤਕ ਚੱਲਣ ਵਾਲੀ ਕੰਕਰੀਟ ਦੀਆਂ ਸੜਕਾਂ, ਸਕਿਓਰਿਟੀ ਸਮੇਤ ਵੱਡੇ ਮੈਟਰੋ ਸ਼ਹਿਰਾਂ 'ਚ ਮਿਲਣ ਵਾਲੀਆਂ ਹਰੇਕ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। ਸੇਲਜ਼ ਡਾਇਰੈਕਟਰ ਅਨਿਲ ਖੰਨਾ ਨੇ ਦੱਸਿਆ ਕਿ ਦੇਸ਼ 'ਚ ਰੀਅਲ ਅਸਟੇਟ ਇੰਡਸਰਟਰੀ ਲਗਾਤਾਰ ਵਾਧੇ ਨਾਲ ਦੇਸ਼ ਦੀ ਜੀਡੀਪੀ 'ਚ 6 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਦੇ ਰਹੀ ਹੈ। ਹੁਣ ਪੰਜਾਬ ਸਮੇਤ ਬਰਨਾਲਾ ਨਿਵਾਸੀ ਬੇ-ਝਿਜਕ  ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਦੀ ਇਨਵੈਸਟਮੈਂਟ ਰਾਹੀਂ ਲਗਜਰੀ ਰਿਹਾਇਸ ਦੇ ਸੁਪਨੇ ਸਾਕਾਰ ਕਰਦਿਆਂ ਵੱਡੀ ਗਿਣਤੀ ਚ ਰੋਜਾਨਾ ਪਹੁੰਚ ਰਹੇ ਹਨ !ਕਿਉਂਕਿ ਰਿਹਾਇਸ਼ੀ ਪਲਾਟ ਜਿੱਥੇ ਕੁਦਰਤੀ ਆਫ਼ਤਾਂ ਤੋਂ ਵੱਧ ਸੁਰੱਖਿਅਤ ਹਨ,ਉੱਥੇ ਹੀ ਰਹਿਣ ਲਈ ਲਗਜ਼ਰੀ ਰਿਹਾਇਸ਼ੀ ਪੋ੍ਜੈਕਟ ਲੋਕਾਂ ਦੀ ਪਸੰਦ ਬਣ ਗਏ ਹਨ।.

        ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਗਰੁੱਪ ਇੰਡਸਟਰੀਜ਼ ਇੱਕ ਜਾਇਦਾਦ ਵਿਕਾਸ ਕੰਪਨੀ ਹੈ ਜੋ ਅਜਿਹੇ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਲਈ ਵਚਨਬੱਧ ਹੈ ਜੋ ਵਰਤਮਾਨ ਲਈ ਇੱਕ ਸ਼ਾਨਦਾਰ ਨਿਵੇਸ਼ ਹੈ ਜੋ ਭਵਿੱਖ ਵਿੱਚ ਇੱਕ ਮਜਬੂਤ ਆਰਥਿਕਤਾ ਦੇਣ ਲਈ ਪਾਬੰਦ ਹੈ। ਇਹ ਇੱਕ ਸਥਾਈ ਗਾਹਕ ਅਧਾਰ ਬਣਾਉਣ ਲਈ ਸਾਰੇ ਸੌਦਿਆਂ ਵਿੱਚ ਵਪਾਰਕ ਨੈਤਿਕਤਾ ਅਤੇ ਪਾਰਦਰਸ਼ਤਾ ਨੂੰ ਬਣਾਈ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ। ਫਰਮ ਗ੍ਰਾਹਕਾਂ ਨੂੰ ਉੱਚ-ਗੁਣਵੱਤਾ ਦੀ ਉਸਾਰੀ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਜੋ ਉਹਨਾਂ ਦੇ ਘਰ ਦੇ ਮਾਲਕ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇ ਪ੍ਰੋਜੈਕਟਾਂ ਦੀ ਗੁਣਵੱਤਾ 'ਤੇ ਕੋਈ ਸਮਝੌਤਾ ਨਾ ਹੋਵੇ।

Post a Comment

0 Comments