ਲੇਖਕ ਯਾਦਵਿੰਦਰ ਸਿੰਘ ਭੁੱਲਰ ਦੀ 6ਵੀਂ ਪੁਸਤਕ *ਮਨਹੁ ਕੁਸੁਧਾ ਕਾਲੀਆ* ਨਾਵਲ ਨੂੰ ਪੋਲੀਵੁਡ ਫਿਲਮ ਦੇ ਅਦਾਕਾਰਾਂ ਚੰਡੀਗੜ੍ਹ ਵਿਖੇ ਰਿਲੀਜ਼ ਕੀਤੀ

 ਲੇਖਕ ਯਾਦਵਿੰਦਰ ਸਿੰਘ ਭੁੱਲਰ ਦੀ 6ਵੀਂ ਪੁਸਤਕ *ਮਨਹੁ ਕੁਸੁਧਾ ਕਾਲੀਆ* ਨਾਵਲ ਨੂੰ ਪੋਲੀਵੁਡ ਫਿਲਮ ਦੇ ਅਦਾਕਾਰਾਂ ਚੰਡੀਗੜ੍ਹ ਵਿਖੇ ਰਿਲੀਜ਼  ਕੀਤੀ 

ਕਰਮਜੀਤ ਸਿੰਘ ਅਨਮੋਲ ਪ੍ਰਧਾਨ ਪੰਜਾਬੀ ਫਿਲਮ ਐਸੋਸ਼ੀਏਸ਼ਨ,ਮਲਕੀਤ ਰੌਣੀ ,ਰਪਿੰਦਰ ਰੂਪੀ, ਗੁਰਪ੍ਰੀਤ ਭੰਗੂ,ਸਵਿੰਦਰ ਮਹਿਲ,ਕੀਤੀ ਪ੍ਰਸ਼ੰਸ਼ਾ 


ਬਰਨਾਲਾ,6,ਦਸੰਬਰ/ਕਰਨਪ੍ਰੀਤ ਕਰਨ           
      ਉੱਦਮੀ ਤੇ ਨੌਜਵਾਨ ਲੇਖਕ ਯਾਦਵਿੰਦਰ ਸਿੰਘ ਭੁੱਲਰ  ਦੀ 6ਵੀਂ ਪੁਸਤਕ *ਮਨਹੁ ਕੁਸੁਧਾ ਕਾਲੀਆ* ਨਾਵਲ ਨੂੰ ਪੰਜਾਬੀ ਫਿਲਮ ਜਗਤ ਦੇ ਹਸਤਾਖਰ ਅਦਾਕਾਰ ਕਰਮਜੀਤ ਸਿੰਘ ਅਨਮੋਲ ਪ੍ਰਧਾਨ ਪੰਜਾਬੀ ਫਿਲਮ ਐਸੋਸ਼ੀਏਸ਼ਨ, ਅਦਾਕਾਰ ਮਲਕੀਤ ਰੌਣੀ ਜਰਨਲ ਸਕੱਤਰ ਫਿਲਮ ਐਸੋਸ਼ੀਏਸ਼ਨ, ਅਦਾਕਾਰਾ ਰਪਿੰਦਰ ਰੂਪੀ, ਅਦਾਕਾਰਾ ਗੁਰਪ੍ਰੀਤ ਭੰਗੂ, ਅਦਾਕਾਰ ਸਵਿੰਦਰ ਮਹਿਲ, ਅਦਾਕਾਰ ਰਾਜ ਧਾਲੀਵਾਲ, ਅਦਾਕਾਰ ਬੀ.ਬੀ. ਵਰਮਾ ਤੇ ਅਦਾਕਾਰਾ ਪਰਮਜੀਤ ਪਾਲੂ ਚੰਡੀਗੜ੍ਹ ਵਿਖੇ ਰਿਲੀਜ਼ ਕਰਦੇ ਹੋਏ।ਯਾਦਵਿੰਦਰ ਸਿੰਘ ਭੁੱਲਰ  ਦੇ ਇਸ ਉੱਧਮ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ !

Post a Comment

0 Comments