ਪ੍ਰੈਸ ਕਲੱਬ ਮਾਹਿਲ ਕਲਾ ਦੀ ਮੀਟਿੰਗ ਹੋਈ

ਪ੍ਰੈਸ ਕਲੱਬ ਮਾਹਿਲ ਕਲਾ ਦੀ ਮੀਟਿੰਗ ਹੋਈ 

 


ਪ੍ਰੈੱਸ ਕਲੱਬ (ਰਜਿ:) ਮਹਿਲ ਕਲਾਂ ਦੀ ਮੀਟਿੰਗ  ਪਿੰਡ  ਦੀਪਗੜ੍ਹ ਵਿਖੇ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ‌।  ਇਸ ਮੌਕੇ ਹਾਜ਼ਰ ਆਹੁਦੇਦਾਰ ਤੇ  ਦਾਸ ਨੇ ਵੀ ਭਰੀ ਹਾਜ਼ਰੀ ਪੱਤਰਕਾਰ ਬਲਵੰਤ ਸਿੰਘ ਚੌਹਾਨਕੇ ( ਸਕੱਤਰ )ਪ੍ਰੈੱਸ ਕਲੱਬ (ਰਜਿ:) ਮਹਿਲ ਕਲਾਂ

Post a Comment

0 Comments