ਬਰਨਾਲਾ ਵਿੱਚ ਅਭੈ ਓਸਵਾਲ ਟਾਊਨਸ਼ਿਪ 58,ਏਕੜ ਚ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟਾਂ ਦੀ ਖਰੀਦੋ ਫਰੋਖਤ ਨੂੰ ਲੈਕੇ ਸਹਿਰੀਆਂ ਚ ਭਾਰੀ ਉਤਸ਼ਾਹ

 ਬਰਨਾਲਾ ਵਿੱਚ ਅਭੈ ਓਸਵਾਲ ਟਾਊਨਸ਼ਿਪ 58,ਏਕੜ ਚ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟਾਂ ਦੀ ਖਰੀਦੋ ਫਰੋਖਤ ਨੂੰ ਲੈਕੇ ਸਹਿਰੀਆਂ ਚ ਭਾਰੀ ਉਤਸ਼ਾਹ 

ਪੰਡਿਤ ਸ਼੍ਰੀ ਰਾਕੇਸ਼ ਕੁਮਾਰ ਗੌੜ, ਆਪਣੇ ਸਾਥੀਆਂ ਸਮੇਤ ਪੁੱਜੇ ਅਭੈ ਓਸਵਾਲ ਟਾਊਨਸ਼ਿਪ ਵਲੋਂ ਭਰਪੂਰ ਸਵਾਗਤ ਕੀਤਾ ਗਿਆ 


ਬਰਨਾਲਾ,9,ਦਸੰਬਰ /ਕਰਨਪ੍ਰੀਤ ਕਰਨ 
ਅੰਤਰਰਾਸ਼ਟਰੀ ਪਰਸਿੱਧੀ ਪ੍ਰਾਪਤ ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਵਲੋਂ 58,ਏਕੜ ਚ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਦੇ ਪਲਾਟਾਂ ਦੀ ਖਰੀਦੋ ਫਰੋਖਤ ਨੂੰ ਲੈਕੇ ਸਹਿਰੀਆਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ! ਇੰਡਿਸਟ੍ਰੀਲਿਸ੍ਟ,ਕਾਰਪੋਰੇਟ,ਵਪਾਰੀ,ਸਰਕਾਰੀ,ਪ੍ਰਾਈਵੇਟ,ਕਰਮਚਾਰੀ,ਪੋਲੀਵੁਡ ਫ਼ਿਲਮੀ ਕਲਾਕਾਰਾਂ ਸਮੇਤ ਬਰਨਾਲਾ ਸਹਿਰੀਆਂ ਵਲੋਂ ਪਰਿਵਾਰਾਂ ਸਮੇਤ ਪਹੁੰਚ ਕੀਤੀ ਜਾ ਰਹੀ ਹੈ  ਕਿਓਂ ਕਿ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਪ੍ਲਾਟ ਪੰਜਾਬ ਭਰ ਤੋਂ ਗ੍ਰਾਹਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ! ਅਭੈ ਓਸਵਾਲ ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਦੇ ਮੁੱਖ ਪ੍ਰਬੰਧਕ ਸ੍ਰੀ ਅਨਿਲ ਖੰਨਾ ਨੂੰ ਮਿਲਣ ਪੰਡਿਤ ਸ਼੍ਰੀ ਰਾਕੇਸ਼ ਕੁਮਾਰ ਗੌੜ,ਆਪਣੇ ਸਾਥੀਆਂ ਸਮੇਤ ਪੁੱਜੇ ਜਿੱਥੇ  ਅਭੈ ਓਸਵਾਲ ਟਾਊਨਸ਼ਿਪ ਵਲੋਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ ! ਇਸ ਮੌਕੇ ਸ੍ਰੀ ਅਨਿਲ ਖੰਨਾ ਨੇ ਦੱਸਿਆ ਇਸ ਤੋਂ ਪਹਿਲਾਂ ਓਸਵਾਲ ਗਰੁੱਪ ਵਲੋਂ ਕਿ ਮੁਹਾਲੀ ,ਜ਼ੀਰਕਪੁਰ,ਡੇਰਾਬੱਸੀ,ਲੁਧਿਆਣਾ,ਜਗਰਾਓਂ ਤੋਂ ਬਾਅਦ ਹੁਣ ਬਰਨਾਲਾ ਚ ਵੀ ਬਰਨਾਲਾ ਚੰਡੀਗੜ੍ਹ ,ਲੁਧਿਆਣਾ ਰਾਏਕੋਟ, ਰੋਡ ਤੇ ਸਥਿਤ ਆਈਟੀਆਈ ਚੌਂਕ ਕੋਲ ਤੇ ਸੈਂਟਰਾਂ ਗ੍ਰੀਨਸ ਕਾਲੋਨੀ ਵਲੋਂ  ਰਿਹਾਇਸ਼ੀ ਪਲਾਟ ਵੇਚਣੇ ਸ਼ੁਰੂ ਕਰ ਦਿੱਤੇ ਹਨ  

                                                    ਅਨਿਲ ਖੰਨਾ ਨੇ ਦੱਸਿਆ ਕਿ ਰੇਰਾ ਮਨਜ਼ੂਰੀ ,ਕਲੀਅਰੈਂਸ ਵਰਗੀਆਂ ਸਾਰੀਆਂ   ਮਨਜ਼ੂਰੀ ਸਰਕਾਰ ਨਾਲ ਸਬੰਧਿਤ ਵਿਭਾਗਾਂ ਤੋਂ ਮਿਲਨ ਉਪਰੰਤ ਅਭੈ ਓਸਵਾਲ ਟਾਊਨਸ਼ਿਪ,ਸੈਂਟਰਾਂ ਗ੍ਰੀਨਸ ਕਲੋਨੀ ਗ੍ਰਾਹਕਾਂ ਦੀ ਰੁਚੀ ਦੇ ਅਨਕੂਲ ਹਨ ਕਿਓਂਕਿ ਖੁੱਲੇ ਡੁੱਲੇ ਵਾਤਾਵਰਨ,ਦਰੱਖਤਾਂ,ਬੂਟਿਆਂ ਦੀ  ਗ੍ਰੀਨਰੀ ਤਹਿਤ ਇਹ ਪੰਜਾਬ ਦੀ ਪਹਿਲੀ ਵਿਸ਼ਾਲ ਕਾਲੋਨੀ ਹੈ। ਇਸ 'ਚ ਰਹਿਣ ਵਾਲਿਆਂ ਨੂੰ ਪਾਰਕਿੰਗ,ਬਾਸਕਿਟਬਾਲ ਦੇ 2 ਕੋਰਟ, ਟੇਬਲ ਟੈਨਿਸ ਦੇ 2 ਕੋਰਟ, ਬੈਡਮਿੰਟਨ ਦੇ 2 ਕੋਰਟ, ਕ੍ਰਿਕੇਟ ਪ੍ਰਰੈਕਟਿਸ ਦੇ 2 ਪਿੱਚ, ਕਿਡਜ਼ ਜ਼ੋਨ 2,ਓਪਨ ਜਿੰਮ 1  ਟੈਕਨਿਕ ਵਾਲਾ ਕੰਪਲੀਟ ਕਲੱਬ, 10 ਹਜ਼ਾਰ ਬੂਟਿਆਂ ਵਾਲਾ ਗ੍ਰੀਨ ਪਾਰਕ, ਕਮਿਊਨਿਟੀ ਹਾਲ, ਅੰਡਰ ਗਰਾਊਂਡ ਵਾਟਰ ਟੈਂਕ 6 ਲੱਖ ਲੀਟਰ, 1100 ਫੁੱਟ ਅੰਡਰ ਗਰਾਊਂਡ ਅਲਕਾਲਾਈਨ ਵਾਟਰ ਬੋਰ, 24 ਘੰਟੇ ਪਾਣੀ ਦੀ ਸਹੂਲਤ, ਸੀਵਰੇਜ ਟ੍ਰੀਟਮੈਂਟ ਪਲਾਟ, ਰੇਨ ਵਾਟਰ ਹਾਰਵੈਸਟਿੰਗ ਦੇ 26 ਪਿਟ,128 ਸੀਸੀਟੀਵੀ ਕੈਮਰੇ, 50 ਸਾਲ ਤਕ ਚੱਲਣ ਵਾਲੀ ਕੰਕਰੀਟ ਦੀਆਂ ਸੜਕਾਂ, ਸਕਿਓਰਿਟੀ ਸਮੇਤ ਵੱਡੇ ਮੈਟਰੋ ਸ਼ਹਿਰਾਂ 'ਚ ਮਿਲਣ ਵਾਲੀਆਂ ਹਰੇਕ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। ਪੰਜਾਬ ਸਮੇਤ ਬਰਨਾਲਾ ਨਿਵਾਸੀ ਬੇ-ਝਿਜਕ ਟਾਊਨਸ਼ਿਪ, ਸੈਂਟਰਾਂ ਗ੍ਰੀਨਸ ਦੀ ਇਨਵੈਸਟਮੈਂਟ ਰਾਹੀਂ ਲਗਜਰੀ ਰਿਹਾਇਸ ਦੇ ਸੁਪਨੇ ਸਾਕਾਰ ਕਰਦਿਆਂ ਵੱਡੀ ਗਿਣਤੀ ਚ ਰੋਜਾਨਾ ਪਹੁੰਚ ਰਹੇ ਹਨ ! ਇਸ ਮੌਕੇ ਬਿਜ਼ਨੈੱਸਮੈਨ ਸੰਜੇ ਕੁਮਾਰ ਹੈੱਪੀ,ਪ੍ਰਮੋਟਰ ਕੈਲਾਸ਼ ਗੋਇਲ,ਰਾਜ ਧੌਲਾ,ਸੇਲਜ ਵਿਭਾਗ ਵਲੋਂ ਜਗਤਾਰ ਸਿੰਘ ਜਟਾਣਾ ,ਮੈਡਮ ਹਰਪ੍ਰੀਤ ਕੌਰ ਆਦਿ ਹਾਜਿਰ ਸਨ !

Post a Comment

0 Comments