ਗੁਰਮੇਲ ਭੰਮਾ ਐਨ ਆਰ ਆਈ (ਪੱਤਰਕਾਰ) ਨੂੰ ਸੁਦਾਮਾ

 ਗੁਰਮੇਲ ਭੰਮਾ (ਪੱਤਰਕਾਰ) ਨੂੰ ਸੁਦਾਮਾ


ਗੁਰਮੇਲ ਭੰਮਾ ਐਨ ਆਰ ਆਈ (ਪੱਤਰਕਾਰ) ਨੂੰ ਉਸ ਸਮੇਂ ਗਹਿਰੇ ਦੁੱਖ ਦਾ ਸਾਹਮਣਾ ਕਰਨਾ ਜਦੋ ਉਹਨਾਂ ਦੀ ਸੱਸ ਮਾਤਾ ਹਰਬੰਸ ਕੌਰ ਪਤਨੀ ਹਰਨੇਕ ਸਿੰਘ ਪਿੰਡ ਕੋਟ ਬਖਤੂ ਬਠਿੰਡਾ ਬੀਤੇ ਦਿਨੀ ਅਕਾਲ  ਚਲਾਣਾ ਕਰ ਗਏ ਹਨ, ਜਿੰਨਾ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  2 ਜਨਵਰੀ 2024 ਦਿਨ ਮੰਗਲਵਾਰ ਨੂੰ 12-30 ਬਜੇ ਬਾਦ ਦੁਪਹਿਰ ਪਿੰਡ ਕੋਟ ਬਖਤੂ (ਬਠਿੰਡਾ )ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ! ਜਿਸ ਵਿੱਚ ਆਪ ਸਭ ਨੂੰ ਪਹੁੰਚਣ ਦੀ ਬੇਨਤੀ ਕਰਦੇ ਹਾਂ ਜੀ

Post a Comment

0 Comments