ਗਾਇਕ ਤੇ ਗੀਤਕਾਰ ਸਾਂਝ ਡੀ ਦਾ ਨਵਾਂ ਗੀਤ "ਇਸ਼ਾਰੇ" ਜਲਦ ਹੋਵੇਗਾ ਰੀਲੀਜ਼

 ਗਾਇਕ ਤੇ ਗੀਤਕਾਰ ਸਾਂਝ ਡੀ ਦਾ ਨਵਾਂ ਗੀਤ "ਇਸ਼ਾਰੇ" ਜਲਦ ਹੋਵੇਗਾ ਰੀਲੀਜ਼


ਸ਼ਾਹਕੋਟ 28 ਦਸੰਬਰ ਲਖਵੀਰ ਵਾਲੀਆਂ                  ਘਰੂ ਮਿਊਜ਼ਿਕ ਸਟੂਡੀਓ (ਲੰਡਨ) ਦੇ ਬੈਨਰ ਹੇਠ ਜਲਦ ਰਿਲੀਜ਼ ਹੋ ਰਿਹਾ ਗਾਇਕ ਤੇ ਗੀਤਕਾਰ ਸਾਂਝ ਡੀ ਦਾ ਨਵਾਂ ਗੀਤ "ਇਸ਼ਾਰੇ",  ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰਵਿੰਦਰ ਮਾਲੜੀ ਨੇ ਦੱਸਿਆ ਕਿ ਇਸ ਗੀਤ ਨੂੰ  ਸੁਰਾਂ ਦੇ ਸਮੁੰਦਰ ਵਿੱਚ ਉਤਾਰਿਆ ਹੈ ਐਮੋ ਬੀਟਸ ਨੇ ਅਤੇ ਘਰੂ ਮਿਊਜ਼ਿਕ ਸਟੂਡੀਓ (ਲੰਡਨ) ਵੱਲੋਂ ਇਸ ਗੀਤ ਦੀ ਮਿਕਸਿੰਗ ਕੀਤੀ ਗਈ ਹੈ ਅਤੇ ਇਸ ਗੀਤ ਦੀ ਪਬਲੀਸਿਟੀ ਡਿਜ਼ਾਇਨਿੰਗ ਮਨੀ ਸੰਘੇੜਾ ਵੱਲੋਂ ਕੀਤਾ ਗਿਆ ਹੈ ਉਮੀਦ ਹੈ ਸਰੋਤਿਆਂ ਨੂੰ ਪਸੰਦ ਆਵੇਗਾ

Post a Comment

0 Comments