ਮੰਜੂ ਜਿੰਦਲ ਬਣੇ ਸਲੱਮ ਫਾਊਂਡੇਸਨ ਜਿਲ੍ਹਾ ਮਾਨਸਾ ਦੇ ਪ੍ਰਧਾਨ

 ਮੰਜੂ ਜਿੰਦਲ ਬਣੇ ਸਲੱਮ ਫਾਊਂਡੇਸਨ ਜਿਲ੍ਹਾ ਮਾਨਸਾ ਦੇ ਪ੍ਰਧਾਨਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬੁਢਲਾਡਾ ਵਿੱਚ ਸਲੱਮ ਫਾਊਂਡੇਸ਼ਨ ਇੰਡੀਆ ਦੀ ਇਕ ਅਹਿਮ ਮੀਟਿੰਗ ਰੱਖੀ ਗਈ ਜਿਸ ਨੂੰ ਇੰਡੀਆ ਦੇ ਜਨਰਲ ਸੈਕਟਰੀ ਸ਼੍ਰੀ ਆਰ ਕੇ ਅਟਵਾਲ ਜੀ ਨੇ ਸੰਬੋਧਨ ਕੀਤਾ ਜਿਸ ਵਿਚ ਮਿਸਟਰ ਦੀਪਕ ਕੁਮਾਰ ਯੂਥ ਵਿੰਘ ਪੰਜਾਬ ਪ੍ਰਧਾਨ , ਵਿਨੈ ਅਟਵਾਲ ,ਪੰਜਾਬ ਪ੍ਰਧਾਨ  ਰੁਪਿੰਦਰ ਬਾਵਾ ਜੀ  ਵਿਸੇ਼ਸੇ਼ ਤੋਰ  ਤੇ ਪਹੁੰਚੇ ਅਤੇ ਮਾਨਸਾ ਦੀ ਪੂਰੀ ਜਿਲ੍ਹਾ  ਟੀਮ ਵੱਲੋਂ ਉਹਨਾਂ ਦੇ ਇੱਥੇ ਪਹੁੰਚਣ ਤੇ  ਨਿਗਾ ਸਵਾਗਤ ਕੀਤਾ ਗਿਆ,ਨਾਲ  ਹੀ ਆਰ ਕੇ ਅਟਵਾਲ ਨੇ  ਮੀਟਿੰਗ  ਨੂੰ ਸੰਬੋਧਨ  ਕਰਦੇ  ਸਾਰੇ ਹੀ ਮੈਂਬਰਾਂ  ਨੂੰ ਉਹਨਾ ਦੇ  ਜੋਇਨਿੰਗ ਲੈਟਰ ਦਿੱਤੇ ।ਉਹਨਾ ਕਿਹਾ ਕਿ ਮੈ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਆਰ ਕੇ ਅਟਵਾਲ ਤੇ ਮੈਡਮ ਰੁਪਿੰਦਰ ਬਾਵਾ ਜੀ ਦਾ ਜਿਨ੍ਹਾਂ ਨੇ ਮੈਨੂੰ ਅਤੇ ਟਿੰਕੂ ਪੰਜਾਬ ਨੂੰ ਜਿਲੇ ਦੀ ਜਿੰਮੇਵਾਰੀ ਦਿੱਤੀ ਅਤੇ ਮੰਜੂ ਰਾਨੀ  ਜਿਲੇ ਦਾ ਪ੍ਰਧਾਨ ਲਗਾਇਆ ।ਮੰਜੂ ਰਾਨੀ ਨੇ ਕਿਹਾ ਕਿ ਮੈ ਪੂਰੀ ਟੀਮ ਨੂੰ ਇਹ ਵਿਸ਼ਵਾਸ  ਦਵਾਉਂਦੀ ਹਾਂ ਕਿ ਜੋ ਉਮੀਦਾਂ ਉਹਨਾਂ ਨੇ ਮੇਰੇ ਤੋ ਲਾਇਆ ਹਨ  ਮੈ ਉਹਨਾਂ ਤੇ ਖਰਾ ਉਤਰਨ  ਦੀ ਪੂਰੀ  ਕੋਸ਼ਿਸ਼ ਕਰਾਂਗੀ।ਜਿਸ ਵਿੱਚ ਨਵੇ ਨਿਯੁਕਤ ਅਹੁੱਦੇਦਾਰ ਹਨ ਜਿਵੇਂ  ਕਿ :ਆਰਤੀ ਅਗਰਵਾਲ ਜਿਲ੍ਹਾ ਯੂਥ ਵਿੰਗ ਪ੍ਰਧਾਨ,  ਰਾਜਵਿੰਦਰ ਕੋਰ ਸ਼ਹਿਰੀ ਪ੍ਰਧਾਨ ਮਾਨਸਾ,ਇਕਬਾਲ ਸਿੰਘ ਸ਼ਹਿਰੀ ਪ੍ਰਧਾਨ ਮਾਨਸਾ,ਸੋਨੀਆ ਗਰਗ  ਹਲਕਾ ਕੋਅਾਰਡੀਨੇਟਰ ਮਾਨਸਾ, ਸੀ਼ਤਲ ਯੂਥ ਵਿੰਗ ਪ੍ਰਧਾਨ,ਮਾਨਸਾ,ਕੰਚਨ ਮੈਦਾਨ  ਜਰਨਲ ਸਕੱਤਰ ਬੁਢਲਾਡਾ, ਮਨਪ੍ਰੀਤ ਸ਼ਰਮਾ ਯੂਥ ਵਿੰਗ ਪ੍ਰਧਾਨ  ਬੁਢਲਾਡਾ,ਮਿਨਾਕਸ਼ੀ ਸ਼ਰਮਾ ਸ਼ਹਿਰੀ ਪ੍ਰਧਾਨ ਸਰਦੂਲਗੜ੍ਹ ਅਾਦਿ ਹਾਜ਼ਰ ਸਨ

Post a Comment

0 Comments