ਸੁਪਨੇ" (ਸਫ਼ਲਤਾ ਦਾ ਰਾਹ) ਸਮਾਗਮ ਤੇ ਡਾ. ਰਜਿੰਦਰ ਪਾਲ ਗੋਇਲ ਜੀ ਚੇਅਰਮੈਨ ਸਥਾਈ ਲੋਕ ਅਦਾਲਤ, ਬਰਨਾਲਾ ਸਿਰਕਤ ਕਰਨਗੇ -ਸੁਸ਼ੀਲ ਗੋਇਲ

 ਸੁਪਨੇ" (ਸਫ਼ਲਤਾ ਦਾ ਰਾਹ) ਸਮਾਗਮ ਤੇ ਡਾ. ਰਜਿੰਦਰ ਪਾਲ ਗੋਇਲ ਜੀ ਚੇਅਰਮੈਨ ਸਥਾਈ ਲੋਕ ਅਦਾਲਤ, ਬਰਨਾਲਾ ਸਿਰਕਤ ਕਰਨਗੇ -ਸੁਸ਼ੀਲ ਗੋਇਲ   


ਬਰਨਾਲਾ 20,ਦਸੰਬਰ ਕਰਨਪ੍ਰੀਤ ਕਰਨ
- ਜੀ ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦੇ ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਨੇ ਦੱਸਿਆ ਕਿ ਮਿਤੀ: 21 ਦਸੰਬਰ  ਸਮਾਂ: ਸਵੇਰੇ 9:30 ਵਜੇ ਜੀ ਹੋਲੀ ਹਾਰਟ ਪਬਲਿਕ ਸਕੂਲ  ਵਿਖੇ  ਸੁਪਨੇ" (ਸਫ਼ਲਤਾ ਦਾ ਰਾਹ) ਸਮਾਗਮ ਤੇ ਮੁੱਖ ਮਹਿਮਾਨ ਡਾ. ਰਜਿੰਦਰ ਪਾਲ ਗੋਇਲ ਜੀ ਚੇਅਰਮੈਨ ਸਥਾਈ ਲੋਕ ਅਦਾਲਤ, ਬਰਨਾਲਾ ਸਿਰਕਤ ਕਰਨਗੇ ਜਿੰਨਾ ਦੇ ਸਵਾਗਤ ਲਈ ਸਮੁੱਚੀ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕਾਂ ਅਤੇ ਜੋਸ਼ੀਲੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਅਸੈਂਬਲੀ ਲਈ ਪ੍ਰੋਗਰਾਮ ਤਿਆਰ ਕੀਤੇ ਗਏ ਹਨ ! ਉਹਨਾਂ ਦੱਸਿਆ ਕਿ ਮੁੱਖ ਮਹਿਮਾਨ ਡਾ. ਰਜਿੰਦਰ ਪਾਲ ਗੋਇਲ  ਵਲੋਂ ਪਰਿਵਾਰ ਦੇ  ਲੱਗਭੱਗ  8  ਬੱਚਿਆਂ ਨੂੰ  ਦਿਸ਼ਾ ਨਿਰਦੇਸ਼  ਦਿੰਦਿਆਂ ਆਈ ਏ ਐੱਸ .ਪੀ ਸੀ ਐੱਸ  ਦੇ ਅਹੁਦਿਆਂ ਦੇ ਕਾਬਿਲ ਬਣਾਇਆ ਜਿੰਨਾ ਦਾ ਸਾਡੇ ਵੇਹੜੇ ਆਉਣਾ ਵੱਡੇ ਭਾਗ ਹਨ ਇਹੋ ਜਿਹੀਆਂ ਸ਼ਖਸੀਅਤਾਂ ਦਾ ਜੀ ਹੋਲੀ ਹਾਰਟ ਪਬਲਿਕ ਸਕੂਲ ਚਰਨ ਪਾਉਣਾ ਵਡਭਾਗਾ ਹੈ 1

Post a Comment

0 Comments