ਲੀਲਾ ਸਿੰਘ ਮਾਨ (ਦਰਜੀ) ਦੀ ਅੰਤਿਮ ਅਰਦਾਸ ਪਿੰਡ

 ਲੀਲਾ ਸਿੰਘ ਮਾਨ (ਦਰਜੀ) ਦੀ ਅੰਤਿਮ ਅਰਦਾਸ ਪਿੰਡ ਮਾਨਸਾ  

   ਮਾਨਸਾ 7 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ       ਲੀਲਾ ਸਿੰਘ ਮਾਨ (ਦਰਜੀ)ਪਿੰਡ ਬਾਜੇਵਾਲਾ ਜਿਲ੍ਹਾ ਮਾਨਸਾ ਦੀ ਅੰਤਿਮ ਅਰਦਾਸ ਪਿੰਡ ਬਾਜੇਵਾਲਾ ਦੇ ਪ੍ਰੇਮ ਸਾਗਰ ਗੁਰਦੁਆਰਾ ਸਾਹਿਬ ਵਿਖੇ,ਅੱਜ 8 ਦਸੰਬਰ 2023, ਦਿਨ ਸ਼ੁਕਰਵਾਰ 12:30  ਬਾਅਦ ਦੁਪਹਿਰ ਭੋਗ ਪਾਏ ਜਾਣਗੇ! ਇਸ ਮੌਕੇ ਆਪ ਸਭ ਨੂੰ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹਾਂ ਜੀ... ਸਤਿਨਾਮ ਸਿੰਘ ਨਹਿਰਾ. ਅੰਮ੍ਰਿਤ ਪਾਲ ਸਿੰਘ  ਦੋਨੇ ਸਪੁੱਤਰ ਸਮੂਹ ਪਰਿਵਾਰ ਪਿੰਡ ਬਜੇਵਾਲਾ ਮਾਨਸਾ,8872542344

Post a Comment

0 Comments