ਮਾਨਯੋਗ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਵਲੋਂ ਸੰਸਥਾਵਾਂ ਨਾਲ਼ ਪਬਲਿਕ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਮੀਟਿੰਗ! ਕੀਤੀ

 ਮਾਨਯੋਗ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਵਲੋਂ ਸੰਸਥਾਵਾਂ ਨਾਲ਼ ਪਬਲਿਕ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਮੀਟਿੰਗ! ਕੀਤੀ


ਬੁਢਲਾਡਾ/ਮਾਨਸਾ ਦਸੰਬਰ 21 ਮਾਨਯੋਗ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਸਰਦਾਰ ਗਗਨਦੀਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਐਨ.ਜੀ ਓਜ ਵੱਲੋਂ ਪਬਲਿਕ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਮੀਟਿੰਗ,  ਦਫਤਰ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਵਿੱਖੇ ਕੀਤੀ ਗਈ। ਇਸ ਮੀਟਿੰਗ ਵਿੱਚ ਹੇਠ ਲਿਖੀਆਂ ਸੰਸਥਾਵਾਂ ਅਤੇ ਅਫਸਰ ਹਾਜ਼ਰ ਹੋਏ

ਕਾਰਜ ਸਾਧਕ ਅਫਸਰ, ਨਗਰ ਕੌਂਸਲ, ਬੁਢਲਾਡਾ/ਬਰੇਟਾ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਬੋਹਾ ਨੇਕੀ ਫਾਉਂਡੇਸਨ, ਬੁਢਲਾਡਾ,ਸੰਜੀਵਣੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ,ਮਲੀ ਟ੍ਰਸ੍ਟ ਬੋਹਾ,ਬਿਗ ਹੌਪ ਫਾਉਂਡੇਸ਼ਨ ਬਰੇਟਾ ਮਾਤਾ ਗੁਜਰੀ ਭਲਾਈ ਕੇਦਰ ਬੁਢਲਾਡਾ ਸਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਸ੍ਰੀ ਸਿਵ ਸ਼ਕਤੀ ਸੇਵਾ Vlog, ਬੁਢਲਾਡਾ ਹਰ ਹਰ ਮਹਾਦੇਵ ਸੇਵਾ ਮੰਡਲ, ਬੁਢਲਾਡਾ ਸਲੱਮ ਫਾਉਡੇਸ਼ਨ, ਬੁਢਲਾਡਾ ਅਦਭੁੱਤ ਪਿੰਗਲਵਾੜਾ ਸੇਵਾ ਮੰਡਲ, ਬੁਢਲਾਡਾ ਆਸਰਾ ਫਾਉਡੇਸ਼ਨ, ਬਰੇਟਾ ਭਾਰਤ ਵਿਕਾਸ ਪ੍ਰੀਸਦ ਬਰੇਟਾ,ਮਾਨਯੋਗ ਉਪ ਮੰਡਲ ਮੈਜਿਸਟਰੇਟ, ਬੁਢਲਾਡਾ  ਨੇ ਇਹਨਾਂ ਤੋਂ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਅਤੇ ਭਲਾਈ ਕਮਾਂ ਬਾਰੇ ਜਾਣਕਾਰੀ ਲਈ।ਇਸ ਸਮੇਂ ਜਸਪਾਲ ਜੱਸੀ ਹਤਿੰਦਰ ਕੌਰ ਸਟੈਨੋ ਹਾਜ਼ਰ ਸ਼

Post a Comment

0 Comments