ਵਾਰਡ ਨੰਬਰ 21,ਚ ਕੁਲਦੀਪ ਧਰਮਾਂ/ਰੇਣੁ ਧਰਮਾਂ (ਐੱਮ.ਸੀਜ) ਦੇ ਦਫਤਰ ਲਾਗੇ ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਦਾ ਲੰਗਰ ਲਾਇਆ

 ਵਾਰਡ ਨੰਬਰ 21,ਚ ਕੁਲਦੀਪ ਧਰਮਾਂ/ਰੇਣੁ ਧਰਮਾਂ (ਐੱਮ.ਸੀਜ) ਦੇ ਦਫਤਰ ਲਾਗੇ ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਦਾ ਲੰਗਰ ਲਾਇਆ


ਬਰਨਾਲਾ ਕਰਨਪ੍ਰੀਤ ਕਰਨ / ਵਾਰਡ ਨੰਬਰ 21,ਚ ਕੁਲਦੀਪ ਧਰਮਾਂ/ਰੇਣੁ ਧਰਮਾਂ (ਐੱਮ.ਸੀਜ) ਦੇ ਦਫਤਰ ਲਗੇ ਵਾਰਡ ਨਿਵਾਸੀਆਂ ਦੇ ਸਹਿਯੋਗ ਤਹਿਤ  ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਪ੍ਰਸ਼ਾਦ ਦਾ ਲੰਗਰ ਲਾਇਆ ਗਿਆ ! ਇਸ ਮੌਕੇ ਕੁਲਦੀਪ ਧਰਮਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਾਰਡ ਨਿਵਾਸੀਆਂ ਵਲੋਂ ਰਲਮਿਲ ਕੇ ਲੰਗਰ ਲਾਇਆ ਜਾਂਦਾ ਹੈ ਅੱਜ ਮਕਰ ਸਕ੍ਰਾਂਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ,ਮੌਕੇ ਲੋੜਵੰਦਾਂ, ਰਾਹਗੀਰਾਂ ਲਈ ਪੂਰੀ ਛੋਲਿਆਂ ਦਾ ਲੰਗਰ ਲਾਇਆ ਪ੍ਰਭੂ ਸ਼੍ਰੀ ਰਾਮ ,ਮਹਾ ਮਾਈ ਦੀ ਅਪਾਰ ਕਿਰਪਾ ਸਦਕਾ ਪਿਛਲੇ ਕਈ ਸਾਲਾਂ  ਤੋਂ ਸਾਰਿਆਂ   ਵਲੋਂ ਮਿਲਜੁਲ ਕੇ ਲੰਗਰ ਲਾਇਆ ਜਾਂਦਾ ਹੈ ਜਿਸ ਨਾਲ ਮਨ ਨੂੰ ਸਕੂਨ ਤੇ ਖੁਸ਼ੀ ਮਿਲਦੀ ਹੈ ਜਿੰਨਾ ਨੂੰ ਸੰਗਤਾਂ ਨੇ ਬੜੀ  ਸ਼ਰਧਾ  ਸੁਮਨ ਗ੍ਰਹਿਣ ਕੀਤਾ ! ਉਹਨਾਂ ਕਿਹਾ ਕਿ ਮਲਿਕ ਅੱਗੇ ਸਦਾ ਇਹੋ ਫਰਿਆਦ ਹੈ ਕਿ ਪ੍ਰਮਾਤਮਾ ਸਭਨਾ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ਣ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜਬੂਤ ਰਹਿਣ ਸਾਰੇ ਪਿਆਰ ਸਤਿਕਾਰ ਨਾਲ ਰਹਿਣ ਤਾਂ ਜੋ ਚੰਗੇ ਤੇ ਵਧੀਆ ਸਮਾਜ ਦੀ ਸਿਰਜਣਾ ਹੋਵੇ ! ਇਸ ਮੌਕੇ .ਬੱਬੂ .ਬਿੱਟੂ ,ਪ੍ਰਵੀਨ ਭੋਲਾ ਕਰਨ,ਹਨੀ,ਅਮਿਤ,ਅੰਚਲ  ਵਲੋਂ ਸੇਵਾ ਨਿਭਾਈ ਗਈ !

Post a Comment

0 Comments