ਕਾਂਗਰਸ ਪਾਰਟੀ ਦੇ ਐਸ.ਸੀ ਡਿਪਾਰਟਮੇਂਟ ਚੇਅਰਮੈਨ ਪੰਜਾਬ ਕੁਲਦੀਪ ਸਿੰਘ ਵੈਦ ਅਤੇ ਬਰਨਾਲਾ ਇੰਚਾਰਜ਼ ਮੁਨੀਸ਼ ਕੁਮਾਰ ਬਾਂਸਲ ਵਲੋਂ 37 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ

 ਕਾਂਗਰਸ ਪਾਰਟੀ ਦੇ ਐਸ.ਸੀ ਡਿਪਾਰਟਮੇਂਟ ਚੇਅਰਮੈਨ ਪੰਜਾਬ ਕੁਲਦੀਪ ਸਿੰਘ ਵੈਦ ਅਤੇ ਬਰਨਾਲਾ ਇੰਚਾਰਜ਼ ਮੁਨੀਸ਼ ਕੁਮਾਰ ਬਾਂਸਲ ਵਲੋਂ 37 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ 

ਜਿਲਾ ਚੇਅਰਮੈਨ ਜਸਮੇਲ ਡੈਰੀ ਵਾਲਾ ਅਤੇ ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਆਗੂਆਂ ਵਰਕਰਾਂ ਕੀਤੀ ਸਿਰਕਤ 


ਬਰਨਾਲਾ,3,ਜਨਵਰੀ/ਕਰਨਪ੍ਰੀਤ ਕਰਨ /-ਪੰਜਾਬ ਕਾਂਗਰਸ ਦੇ ਐਸ ਸੀ ਡਿਪਾਰਟਮੇਂਟ ਚੇਅਰਮੈਨ ਪੰਜਾਬ,ਕੁਲਦੀਪ ਸਿੰਘ ਵੈਦ ਅਤੇ ਬਰਨਾਲਾ ਇੰਚਾਰਜ਼ ਮੁਨੀਸ਼ ਕੁਮਾਰ ਬਾਂਸਲ ਵਲੋਂ ਗ੍ਰੈਂਡ ਕੈਂਸਟਲ ਰਿਜ਼ੌਰਟ ਰਾਏਕੋਟ ਰੋਡ ਬਰਨਾਲਾ ਵਿਖੇ 37 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਜਿਸ ਵਿਚ ਕਾਂਗਰਸ ਪਾਰਟੀ ਦੇ ਅਹੁੇਦਾਰ ਕਾਂਗਰਸ ਪਾਰਟੀ ਦੇ ਲੀਡਰ ਵਰਕਰਾਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ ! ਜਿਲਾ ਚੇਅਰਮੈਨ ਜਸਮੇਲ ਡੈਰੀ ਵਾਲਾ ਵਲੋਂ ਸਮਾਗਮ ਚ ਪਹੁੰਚੇ ਸਾਬਣ ਦਾ ਧੰਨਵਾਦ ਕੀਤਾ ਗਈ  ਇਸ ਮੌਕੇ ਹਲਕਾ ਇੰਚਾਰਜ  ਮੁਨੀਸ਼ ਬਾਂਸਲ ਨੇ ਸੰਬੰਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਅਸੀਂ ਸਾਰੇ ਇਕ ਮੰਚ ਤੇ ਇੱਕਠੇ ਹਾਂ ਤੇ ਕਾਂਗਰਸ ਪਾਰਟੀ ਦਾ ਅਗਲਾ ਭਵਿੱਖ ਸੁਨਹਿਰਾ ਹੈ ਕਾਂਗੜੇ ਪਾਰਟੀ ਦੇ ਸਾਰੇ ਆਗੂ ਵਰਕਰ ਇੱਕਜੁੱਟ ਹਾਂ ਤੇ ਅੱਜ ਜਸਮੇਲ ਜੀ ਦੀ ਅਗਵਾਈ ਹੇਠ ਹੋਇਆ ਇੱਕਠ ਇਸ ਗੱਲ ਦੀ ਗਵਾਹੀ ਭਰਦਾ ਹੈ !  

 ਮੁੱਖ ਮਹਿਮਾਨ ਪੰਜਾਬ ਕਾਂਗਰਸ ਦੇ ਐਸ ਸੀ ਡਿਪਾਰਟਮੇਂਟ ਚੇਅਰਮੈਨ ਪੰਜਾਬ,ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪਿਛਲੇ ਸਮਿਆਂ ਚ ਭਾਵੇਂ ਕੁਝ ਗ਼ਲਤੀਆਂ ਹੋਈਆਂ ਜਿਸ ਕਾਰਨ ਅਸੀਂ ਮਾਲਵਾ ਰੀਜਨ ਚ ਵੱਡਾ ਘਾਟਾ ਖਾ ਬੈਠੇ ਪਰੰਤੂ ਹੁਣ ਪਿੰਡ ਪਿੰਡ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਉਂਦੀਆਂ ਅਗਾਮੀ ਲੋਕ ਸਭਾ ਤੇ ਵਿੱਧਾਨ ਸਭਾ ਚੋਣਾਂ ਚ  ਜਿੱਤ ਦਰਜ ਕਰਨ ਲਈ ਦਿਨ ਰਾਤ ਇਕ ਕੀਤੀ ਜਾਵੇਗੀ ਉਹਨਾਂ ਜਿਲਾ ਚੇਅਰਮੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਡੇ ਵੱਡੇ ਇੱਕਠ ਕਰਨੇ ਕਾਂਗੜ ਪਾਰਟੀ ਲਈ ਸੁਭ ਸ਼ਗੁਨ ਹਨ ! ਇਸ ਮੌਕੇ ਨਵ ਨਿਯੁਕਤ ਆਗੂਆਂ ਨੇ ਕੁਲਦੀਪ ਸਿੰਘ ਵੈਦ ,ਮੁਨੀਸ਼ ਕੁਮਾਰ ਬਾਂਸਲ ਜਿਲਾ ਚੇਅਰਮੈਨ ਜਸਮੇਲ ਡਾਇਰੀ ਵਾਲਾ ਨਾਲ ਪਾਰਟੀ ਦੀ ਬੇਹਤਰੀ ਲਈ ਦਿਨ ਰਾਤ ਇਕ ਕਰਨ ਦਾ ਐਲਾਨ ਕੀਤਾ                                         

          ਇਸ ਮੌਕੇ ਸ.ਕੁਲਦੀਪ ਸਿੰਘ ਕਾਲਾ ਢਿੱਲੋ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ,ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਚੇਅਰਮੈਨ ਮੱਖਣ ਸ਼ਰਮਾ,ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਕੁਮਾਰ ਲੋਟਾ,ਸੀਨੀਅਰ ਆਗੂ ਮਹਿੰਦਰਪਾਲ ਸਿੰਘ ਪੱਖੋਂ,ਚੀਨਾ ਪੱਖੋਂ ,ਨਰਿੰਦਰ ਸ਼ਰਮਾ,ਜਗਤਾਰ ਧਨੌਲਾ,ਕਾਂਗਰਸ ਮਹਿਲਾ ਵਿੰਗ ਪ੍ਰਧਾਨ ਮਨਵਿੰਦਰ ਪੱਖੋਂ ,ਸਟੇਟ ਆਗੂ ਮਹਿਲਾ ਵਿੰਗ ਸੁਖਜੀਤ ਕੌਰ ਸੁੱਖੀ ,(ਐੱਮ ਸੀ )ਰਾਣੀ ਕੌਰ,ਅਜੇ ਕੁਮਾਰ,ਯੂਥ ਆਗੂ ਜਗਜੀਤ ਸਿੰਘ  ਸਮੇਤ ਪਾਰਟੀ ਦੇ ਦਰਜ ਬਦਰਜਾ ਆਗੂ ਵਰਕਰ ਹਾਜਿਰ ਸਨ !

Post a Comment

0 Comments