ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਨੇ ਸੁਮਨਦੀਪ ਕੌਰ ਦਾ 5 ਸਾਲ ਦੇ ਗੈਪ ਨਾਲ ਵੀ 7 ਦਿਨਾਂ ਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

 ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਨੇ ਸੁਮਨਦੀਪ ਕੌਰ ਦਾ 5 ਸਾਲ ਦੇ ਗੈਪ ਨਾਲ ਵੀ 7 ਦਿਨਾਂ ਚ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ 


ਬਰਨਾਲਾ 5,ਜਨਵਰੀ/ਕਰਨਪ੍ਰੀਤ ਕਰਨ /- ਕੈਨੇਡਾ ਅਤੇ ਪੰਜਾਬ ਚ ਇਮੀਗ੍ਰੇਸ਼ਨ ਦੀ ਭਰੋਸੇਮੰਦ ਸੰਸਥਾ ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਦੇ ਐੱਮ ਡੀ ਰਾਕੇਸ਼ ਕੁਮਾਰ ਸਿੰਗਲਾ ,ਚੇਅਰਮੈਨ ਸੋਨੀਆ ਸਿੰਗਲਾ ਨੇ ਬਰਨਾਲਾ ਦੇ ਆਫਿਸ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਵੱਲੋ ਬਰਨਾਲਾ ਜਿਲੇ ਦੇ ਪਿੰਡ ਕਾਹਨੇਕੇ ਦੀ ਵਸਨੀਕ ਮਨਦੀਪ ਕੌਰ +2 ਦਾ 5.5 ਬੇਂਡ ਨਾਲ 5 ਸਾਲਾਂ ਦੇ ਗੈਪ ਨਾਲ ਵੀ 7 ਦਿਨਾਂ ਚ ਕੈਨੇਡਾ ਦਾ ਐੱਸ ਡੀ ਐੱਸ ਕੈਟਾਗਿਰੀ ਤਹਿਤ ਸਟੱਡੀ ਵੀਜ਼ਾ ਲਗਵਾਇਆ                                    ਉਹਨਾਂ ਦੱਸਿਆ ਕਿ ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਵਲੋਂ ਪਹਿਲਾਂ ਪੰਜਾਬ ਦੇ ਆਫਿਸ ਅਤੇ ਫਿਰ ਕੈਨੇਡਾ ਚ ਸਥਿਤ ਆਫਿਸ ਵਿਖੇ ਫਾਈਲ ਦੀ ਘੋਖ ਪੜਤਾਲ ਉਪਰੰਤ ਲੋੜੀਂਦੇ ਡਾਕੂਮੈਂਟਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਤੀ ਨੂੰ ਕੋਈ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ! ਇਸ ਤੋਂ ਪਹਿਲਾਂ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਕੈਨੇਡਾ ਓਪਨ ਵਰਕ ਪਰਮਿਟ,‌ ਵਿਜਟਰ  ਦੇ ਵੀਜ਼ੇ ਲਗਵਾਏ ਜਾ ਚੁੱਕੇ ਹਨ ਇਸ ਤੋਂ ਇਲਾਵਾ ਅਸਟਰੇਲੀਆਂ ਅਤੇ ਯੁ ਕੇ ਦੇ ਸਟੱਡੀ,ਵਿਜਟਰ ਤੇ ਸਪਾਉੱਸ ਵੀਜ਼ਿਆਂ ਦੀ ਲੰਮੀ ਕਤਾਰ  ਹੈ  ਕਿਓਂਕਿ ਵਿਦਿਆਰਥੀਆਂ ਦੇ ਸਰਲ ਵੀਜ਼ਾ ਪ੍ਰਣਾਲੀ ਤਹਿਤ ਕੈਨੇਡਾ ਦਾ ਵਿਜਟਰ ਵੀਜ਼ਾ ਬਹੁਤ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ ਜਿਸ ਤਹਿਤ ਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਦਾ ਰਿਜਲਟ ਜੋ ਕਿ ਪੂਰੇ ਪੰਜਾਬ ਵਿਚ ਸਿਖਰਾਂ ਤੇ ਹੈ  ਵਿਦੇਸ਼ ਜਾਣ ਦੇ ਇੱਛੁਕਾਂ ਦੀ ਹਰ ਕਸੌਟੀ ਤੇ ਖੜ੍ਹਾ ਉੱਤਰ ਕਰਨ ਸਦਕਾਮਾਰ੍ਸ ਇਮੀਗ੍ਰੇਸ਼ਨ ਸੋਲਿਉਸਨ ਵਿਦਿਆਰਥੀਆਂ ਦੀ ਪਹਿਲੀ ਪਸੰਦ  ਬਣਿਆ ਹੋਇਆ ਹੈ

Post a Comment

0 Comments