ਸਟਾਰ ਇਮੀਗ੍ਰੇਸ਼ਨ ਨੇ ਕੈਨੇਡਾ ਦੇ 56 ,ਸਟੱਡੀ ਤੇ ਵਿਜਟਰ ਲਗਵਾਏ

 ਸਟਾਰ ਇਮੀਗ੍ਰੇਸ਼ਨ ਨੇ ਕੈਨੇਡਾ ਦੇ 56 ,ਸਟੱਡੀ ਤੇ ਵਿਜਟਰ ਲਗਵਾਏ 


ਬਰਨਾਲਾ 5,ਜਨਵਰੀ/ਕਰਨਪ੍ਰੀਤ ਕਰਨ /- ਇਮੀਗ੍ਰੇਸ਼ਨ ਦੀ ਭਰੋਸੇਮੰਦ ਸੰਸਥਾ ਸ਼ਟਾਰ ਇਮੀਗ੍ਰੇਸ਼ਨ ਬਰਨਾਲਾ ਦੇ ਆਫਿਸ ਚ  ਐਮ ਡੀ ਸ੍ਰੀ ਜਤਿੰਦਰ ਜਿੰਮੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਟਾਰ ਇਮੀਗ੍ਰੇਸ਼ਨ ਵੱਲੋ ਵਿਦਿਆਰਥੀਆਂ ਦੇ ਸੁਪਨਿਆਂ ਦੇ ਦੇਸ਼ ਕੈਨੇਡਾ ਦੇ 56 ਸਟੱਡੀ ਤੇ ਵਿਜਟਰ ਲਗਵਾਏ ਲਗਵਾਏ ਹਨ ! ਇਸ ਤੋਂ ਪਹਿਲਾਂ ਸਤੰਬਰ 2023 ਇੰਟੇਕ ਦੇ 150 ਦੇ ਕਰੀਬ ਸਟੱਡੀ ਵੀਜੇ,100 ਵਿਜਟਰ ਵੀਜੇ ਅਤੇ 50 ਤੋਂ ਵੱਧ ਓਪਨ ਵਰਕ ਪਰਮਿਟ ਦੇ ਵੀਜ਼ੇ ਲਗਵਾਏ-ਇਸ ਤੋਂ ਇਲਾਵਾ ਅਸਟਰੇਲੀਆਂ ਅਤੇ ਯੁ ਕੇ ਦੇ ਸਟੱਡੀ,ਵਿਜਟਰ ਤੇ ਸਪਾਉੱਸ ਵੀਜ਼ਿਆਂ ਦੀ ਭਰਮਾਰ ਹੈ  ਕਿਓਂਕਿ ਵਿਦਿਆਰਥੀਆਂ ਦੇ ਸਰਲ ਵੀਜ਼ਾ ਪ੍ਰਣਾਲੀ ਤਹਿਤ ਕੈਨੇਡਾ ਦਾ ਵਿਜਟਰ ਵੀਜ਼ਾ ਬਹੁਤ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ ਜਿਸ ਤਹਿਤ ਸਟਾਰ ਇੰੰਮੀਗਰੇਸਨ ਦਾ ਰਿਜਲਟ  ਪ੍ਰਤੀਸਤ 95%ਹੈ ਜੋ ਕਿ ਪੂਰੇ ਬਰਨਾਲੇ ਜਿਲੇ ਵਿਚ ਸਬ ਤੋ ਟਾਪ ਤੇ ਹੈ 

    ਉਹਨਾਂ ਦੱਸਿਆ ਕਿ ਕੁਆਲਿਟੀ ਤੇ ਵਿਦੇਸ਼ ਜਾਣ ਦੇ ਇੱਛੁਕਾਂ ਦੀ ਹਰ ਕਸੌਟੀ ਤੇ ਖੜ੍ਹਾ ਉੱਤਰ ਕਰਨ ਸਦਕਾ ਸਟਾਰ ਸਫਲਤਾ ਵੱਲ ਵੱਧ ਰਿਹਾ ਹੈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਸਟਾਰ  ਇਮੀਗ੍ਰੇਸਨ ਵਲੋਂ 2015 ਤੋਂ ਲਗਾਤਾਰ ਵੀਜ਼ਾ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ਦੀ ਲੜੀ ਬਰਕਰਾਰ ਹੈ ਸਟਾਰ ਸੰਸਥਾ ਰਾਹੀਂ ਵਿਦਿਆਰਥੀ ਕੈਨੇਡਾ ,ਆਸਟ੍ਰੇਲੀਆ, ਯੂ.ਕੇ ਵਿੱਚ ਪੜ੍ਹਾਈ ਕਰਦਿਆਂ ਆਪਣੇ ਚੰਗੇ ਰੋਜਗਾਰ ਕਮਾ ਰਹੇ ਹਨ !  ਸ਼ਟਾਰ ਇੰੰਮੀਗਰੇਸਨ ਮਾਲਵੇ ਦੀ ਸ਼ਾਨਦਾਰ ਤੇ ਸਹੀ ਰਸਤਾ ਦਿਖਾਉਣ ਵਾਲੀ ਭਰੋਸੇਮੰਦ ਸੰਸਥਾ ਹੈ ਜਿੱਥੇ 2,ਵਾਰੀ ਰਿਊਫਜਲ ਹੋਣ ਦੇ ਬਾਵਜੂਦ ਵੀ ਸਿਰਫ 10 ਦਿਨਾ ਵਿਚ ਵੀਜਾ ਲਗਵਾ  ਇਸ ਮੌਕੇ ਸੰਸਥਾ ਦੇ ਮੈਨੇਜਰ ਸ੍ਰੀਮਤੀ ਚੰਦਾ ਸਿੰਗਲਾ ਨੇ ਵੀਜੇ ਸੋਪਦੇ ਹੋਏ ਉਹਨਾ ਦੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ। ਇਸ ਮੌਕੇ ਸਮੂਹ ਸਟਾਫ ਹਾਜਿਰ ਸੀ.

Post a Comment

0 Comments