ਸੀ.ਪੀ.ਆਈ.ਐੱਮ ਦੇ ਸੂਬਾ ਸਕੱਤਰ ਕਾਮਰੇਡ ਅਬਦੁਲ ਸਤਾਰ ਬਰਨਾਲਾ ਵਿਖੇ ਇਕ ਅਹਿਮ ਮੀਟਿੰਗ ਚ ਪੁੱਜੇ

 ਸੀ.ਪੀ.ਆਈ.ਐੱਮ ਦੇ ਸੂਬਾ ਸਕੱਤਰ ਕਾਮਰੇਡ ਅਬਦੁਲ ਸਤਾਰ ਬਰਨਾਲਾ ਵਿਖੇ ਇਕ ਅਹਿਮ ਮੀਟਿੰਗ ਚ ਪੁੱਜੇ 

ਪਾਰਟੀ ਦੇ ਨਿਰਦੇਸ਼ ਸਿਧਾਂਤਾਂ ਦੇ ਉਲਟ ਚਲਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ-ਸੁਰਿੰਦਰ ਦਰਦੀ 


ਬਰਨਾਲਾ,28,ਜਨਵਰੀ/ਕਰਨਪ੍ਰੀਤ ਕਰਨ      -ਕਾਮਰੇਡ ਹਰਦਿੱਤ ਸਿੰਘ  ਭੱਠਲ ਭਵਨ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਵਿਖੇ ਇਕ ਅਹਿਮ ਮੀਟਿੰਗ ਬਲਵੀਰ ਸਿੰਘ ਹੰਢਾਇਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਅਟੈਂਡ ਕਰਨ ਲਈ ਸੀ ਪੀ ਆਈ ਐੱਮ  ਦੇ ਸੂਬਾ ਸਕੱਤਰ ਮੈਂਬਰ ਕਾਮਰੇਡ ਅਬਦੁਲ ਸਤਾਰ ਪੁਹਚੇ ਮੀਟਿੰਗ ਨੂੰ ਸੁਰੂ ਕਰਨ ਤੋਂ ਪਹਿਲਾਂ ਸੀ.ਪੀ.ਆਈ.ਐੱਮ ਦੇ ਨਿਧੜਕ ਆਗੂ ਨਾਹਰ ਸਿੰਘ ਕਾਨੇਕੇ ਨੂੰ ਸਾਰੀ ਪਾਰਟੀ ਨੇ  ਸ਼ਰਧਾਂਜਲੀ ਭੇਂਟ ਕੀਤੀ ਉਸ ਤੋਂ ਜਸਵੰਤ ਸਿੰਘ ਅਸਪਾਲ ਕਲਾਂ ਸੋਟਾ ਸਿੰਘ ਧਨੌਲਾ ਬਲਵੀਰ ਸਿੰਘ ਹੰਡਿਆਇਆ ਰਜਿੰਦਰ ਸਿੰਘ ਕਾਹਨੇਕੇ ਇਹਨਾਂ ਚਾਰੇ ਸਾਥੀਆਂ  ਦੀ ਸਰਬ ਸੰਮਤੀ ਨਾਲ ਇਕ ਕਮੇਟੀ ਬਣਾਈ  ਗਈ ਹੈ ਇਹਨਾਂ ਨੇ ਸੀ.ਪੀ.ਆਈ.ਐੱਮ ਦੀ ਪਹਿਲੀ ਜਿਲ੍ਹਾ  ਕਮੇਟੀ ਤੋਂ ਹਿਸਾਬ ਲੈਣ ਸਬੰਧੀ ਉਸ ਤੋਂ ਵਾਦ ਕਾਮਰੇਡ ਭੂਪ  ਚੰਦ ਚੰਨੋ ਨੇ ਵਿਸਤਾਰ  ਪੂਰਵਕ ਸੀ.ਪੀ.ਆਈ.ਐੱਮ ਦੀਆਂ ਗਤਵਿਧੀਆਂ ਬਾਰੇ ਜਾਣੂ ਕਰਵਾਇਆ                                                          ਕਾਰਪੋਰੇਟ ਘਰਾਣਿਆਂ ਦੀ ਮੋਦੀ ਸਰਕਾਰ ਨੂੰ ਭਜਾਉਣ ਲਈ ਪਿੰਡਾਂ ਚਾ ਜਾ ਕੇ ਪਰਚਾਰ ਕਰਨ ਲਈ ਕਿਹਾ ਪ੍ਰੈ  ਸੁਰਿੰਦਰ ਦਰਦੀ ਨੇ ਕਿਹਾ ਜੋਂ ਵੀ ਪਾਰਟੀ ਦੇ ਨਿਰਦੇਸ਼ ਸਿਧਾਂਤਾਂ ਦੇ ਅਨੁਸਾਰ ਨਹੀਂ ਚੱਲੇਗਾ ਤਾਂ ਹੋ ਕਹਿਣਾ ਨਾ ਮੰਨਣ ਵਾਲਿਆਂ ਨੂੰ ਭਰ ਦਾ ਰਸਤਾ ਦਿਖਾਈ ਜਾਵੇਗਾ !ਕਾਮਰੇਡ ਅਬਦਲ ਸਤਾਰ  ਤੇ ਸੁਰਿੰਦਰ ਦਰਦੀ ਤੇ ਜਿਲ੍ਹਾ ਕਮੇਟੀ ਦੇ ਨਾਲ ਚਲਣ ਲਈ ਫੈਸਲਾ ਕੀਤਾ ਗਿਆ ਕਾਮਰੇਡ ਅਬਦਲ ਸਤਾਰ ਨੇ ਵਿਸਤਾਰ ਪੂਰਵਕ ਪਾਰਟੀ ਦੀ ਮੇਮ੍ਬਰਸ਼ਿਪ ਸਬੰਧੀ ਸਪਸਟ ਕੀਤਾ ਜੋਂ ਕਿਸਾਨੀ ਚੋ ਮੈਂਬਰ ਹਾਂ ਉਸ ਨੂੰ 500 ਰੁਪਿਆ ਮੈਂਬਰਸ਼ਿਪ ਤੇ ਜੋਂ ਮਜ਼ਦੂਰਾਂ ਚੋ ਹੈ ਉਸ ਨੂੰ 150 ਰੁਪਿਆ ਮੈਂਬਰ ਸ਼ਿਪ ਅਤੇ 10 ਰੁਪਿਆ ਹਰ ਇਕ ਮੈਂਬਰ ਨੂੰ ਦੇਣ ਸਬੰਧੀ ਕਿਹਾ ਸਾਰੇ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਗਈ ਹੈ 15 ਤਰੀਕ ਤੋਂ ਪਹਿਲਾ ਪਹਿਲਾ ਕੋਮਰੇਟ ਹਰਦਿੱਤ ਸਿੰਘ ਭੱਠਲ ਭਵਨ ਵਿੱਚ ਜਮ੍ਹਾਂ ਕਰਵਾਈ ਜਾਵੇ ਤੇ ਹੋਰ ਗੱਲਾਂ ਦੀ ਜਾਣਕਾਰੀ ਵੀ ਕਾਮਰੇਡ ਅਬਦਲ ਸਤਾਰ ਨੇ ਜਾਣਕਾਰੀ ਦਿੱਤੀ ਤੇ ਸਾਥੀਆਂ ਨੂੰ ਮੀਟਿੰਗ ਤੇ ਟਾਈਮ ਸਿਰ ਪਹੁੰਚਣ ਦੀ ਬੇਨਤੀ ਕੀਤੀ ਹੈ੧ ਇਸ ਮੌਕੇ ਜਸਵੰਤ ਸਿੰਘ ਅਸਪਾਲ ਕਲਾ, ਸਾਥੀ ਸੁਰਿੰਦਰ ਸਿੰਘ ਦਰਦੀ,ਸੋਟਾ ਸਿੰਘ ਧਨੌਲਾ,ਸੁਖਵਿੰਦਰ ਸਿੰਘ, ਗਿਆਨ ਸਿੰਘ,ਸੁਰਜੀਤ ਸਿੰਘ ਬਰਨਾਲਾ,ਮੇਵਾ ਸਿੰਘ ਬਰਨਾਲਾ,ਅਵਤਾਰ ਸਿੰਘ ਤਾਰੀ ਬਰਨਾਲਾ,ਵੀਰ ਸਿੰਘ ਢਿਲਵਾਂ  ਸ਼ਾਮਿਲ ਸਨ ਇਸ ਤੋਂ ਬਾਅਦ ਬਲਵੀਰ ਸਿੰਘ ਅਤੇ ਸੁਰਿੰਦਰ ਦਰਦੀ ਨੇ ਕਿਹਾ ਕਿ ਕਿਸਾਨ ਜੇਬੰਦੀਆਂ ਦੇ ਟਰੈਕਟਰ ਮਾਰਚ ਵਿੱਚ ਸੀ ਪੀ ਆਈ ਐੱਮ  ਦੇ 5 ਮੈਂਬਰ ਸ਼ਾਮਲ ਹੋਏ

Post a Comment

0 Comments