ਜ਼ਿਲ੍ਹਾ ਸਕੱਤਰ ਬਣਨ ਤੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ - ਲਾਲਕਾ

 ਜ਼ਿਲ੍ਹਾ ਸਕੱਤਰ ਬਣਨ ਤੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ - ਲਾਲਕਾ


ਕਾਲਾ ਸੰਘਿਆਂ 29 ਜਨਵਰੀ (ਲਖਵੀਰ ਵਾਲੀਆ) :-- ਵਿਧਾਨ ਸਭਾ ਹਲਕਾ ਕਪੂਰਥਲਾ ਦੇ ਅਧੀਨ ਪੈਂਦੇ ਕਾਲਾ ਸੰਘਿਆਂ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਗਵਾਨ ਦਾਸ ਉਰਫ ਬਲਕਾਰ ਸਿੰਘ ਲਾਲਕਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਲਾਲਕਾ ਨੂੰ ਜ਼ਿਲ੍ਹਾ ਸਕੱਤਰ ਬਣਾਕੇ ਮਾਣ ਬਖਸ਼ਿਆ ਹੈ ਅਤੇ ਉਹਨਾਂ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਅਤੇ ਕਾਲਾ ਸੰਘਿਆਂ ਆਲਮਗੀਰ ਟੀਮ ਦਾ ਵੀ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈਆ ਜਾ ਰਹੀਆ ਲੋਕ ਭਲਾਈ ਸਕੀਮਾਂ ਜਿਵੇਂ ਕਿ ਬਿੱਜਲੀ ਬਿੱਲਾਂ ਦੀ ਮੁਆਫੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆ ਮਿਲ ਰਹੀਆ ਹਨ ਅਤੇ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਮੇਰੀ ਜ਼ਿੰਮੇਵਾਰੀ ਜਿੱਲ੍ਹਾ ਸਕੱਤਰ ਬਣਾਕੇ ਲਗਾਈ ਗਈ ਹੈ ਮੈਂ ਤਨਮਨ ਨਾਲ ਇਹ ਸੇਵਾ ਨਿਭਾਵਾਂਗਾ

Post a Comment

0 Comments