ਆਸਥਾ ਧਾਮ ਪਹੁੰਚੇ ਧਾਰਮਿਕ ਗੁਰੂ ਸ਼ੰਕਰਾਚਾਰੀਆ ਜੀ ਦਾ ਹੋਇਆ ਭਰਵਾਂ ਸਵਾਗਤ

 ਆਸਥਾ ਧਾਮ ਪਹੁੰਚੇ ਧਾਰਮਿਕ ਗੁਰੂ ਸ਼ੰਕਰਾਚਾਰੀਆ ਜੀ ਦਾ ਹੋਇਆ ਭਰਵਾਂ ਸਵਾਗਤ


ਬਰਨਾਲਾ 8 ਜਨਵਰੀ /ਕਰਨਪ੍ਰੀਤ ਕਰਨ  ਪਰਮਧਰਮਧੀਸ਼ ਜਯੋਤਿਸ਼ਪੀਠ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ 1008 ਗੁਰੂ ਸ਼ੰਕਰਾਚਾਰੀਆ ਜੀ ਮਹਾਰਾਜ ਦਾ ਆਸਥਾ ਧਾਮ ਪਹੁੰਚਣ ਤੇ  ਆਸਥਾ ਕਲੋਨੀ ਦੇ ਵਸਨੀਕਾਂ ਸਮੇਤ ਸ਼ਹਿਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ! ਉਹਨਾਂ ਦੇ ਆਗਮਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਰਾਮ ਨਾਮ ਦੇ ਝੰਡੀਆਂ ਨਾਲ ਸਵਾਗਤ ਕੀਤਾ ਗਿਆ ਗਾਇਤ੍ਰੀ ਮੰਤ੍ਰਾਂ ਦਾ ਜਾਪੁ ਕੀਤਾ ਗਿਆ! ਇਸ ਮੌਕੇ ਆਸਥਾ ਧਾਮ ਦੇ ਸੰਚਾਲਕ ਦੀਪਕ ਸੋਨੀ ਨੇ ਦੱਸਿਆ ਕਿ ਗੁਰੂ ਸ਼ੰਕਰਾਚਾਰੀਆ ਜੇ ਦੇ ਆਗਮਨ ਨੂੰ ਲੈ ਕੇ ਆਸਥਾ ਕਲੋਨੀ ਸਮੇਤ ਸਮੁਚੇ ਸ਼ਹਿਰ ਨਿਵਾਸੀਆਂ ਚ ਭਾਰੀ ਉਤਸਾਹ ਹੈ ! ਇਸ ਮੌਕੇ ਇੰਦ੍ਰਲੋਕ ਦੇ ਐੱਮ ਡੀ ਸ਼ਸ਼ੀ ਚੋਪੜਾ ,ਪੰਜਾਬ ਕੇਸਰੀ ਗੁਰੱਪ ਵਲੋਂ ਬਿਉਰੋ ਚੀਫ ਵਿਵੇਕ ਸਿੰਧਵਾਨੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜਿਰ ਸੀ !

Post a Comment

0 Comments