ਅਭੈ ਓਸਵਾਲ ਸੈਂਟਰਾ ਗਰੀਨਜ਼, ਟਾਊਨਸ਼ਿਪ 'ਚ ਵਰਲਡ ਲੈਵਲ ਬਰਾਂਡਿਡ ਕੰਪਨੀਆਂ ਦਾ ਵੱਡਾ ਸ਼ਾਪਿੰਗ ਕੰਪਲੈਕਸ ਜਲਦ -ਅਨਿਲ ਖੰਨਾ ਚੰਡੀਗੜ੍ਹ,ਮੁਹਾਲੀ

 ਅਭੈ ਓਸਵਾਲ ਸੈਂਟਰਾ ਗਰੀਨਜ਼, ਟਾਊਨਸ਼ਿਪ 'ਚ ਵਰਲਡ ਲੈਵਲ ਬਰਾਂਡਿਡ ਕੰਪਨੀਆਂ ਦਾ ਵੱਡਾ ਸ਼ਾਪਿੰਗ ਕੰਪਲੈਕਸ ਜਲਦ -ਅਨਿਲ ਖੰਨਾ
ਚੰਡੀਗੜ੍ਹ,ਮੁਹਾਲੀ

ਜ਼ੀਰਕਪੁਰ ਤੋਂ ਲੋਕ ਬਰਨਾਲੇ  ਆ ਕੇ ਬਰਨਾਲਾ ਲੁਧਿਆਣਾ ਰੋਡ 'ਤੇ ਬਣੇ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨਜ਼,ਨੂੰ ਤਰਜੀਹ ਦੇ ਰਹੇ ਹਨ 


ਬਰਨਾਲਾ, 3 ,ਜਨਵਰੀ /ਕਰਨਪ੍ਰੀਤ ਕਰਨ    ‌‌ 
         ਅਭੈ ਓਸਵਾਲ ਸੈਂਟਰਾ ਗਰੀਨਜ਼, ਟਾਊਨਸ਼ਿਪ ਬਰਨਾਲਾ ਦੇ ਵਾਈਸ  ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਵਿਚ ਜਲਦ ਹੀ ਬਰਾਂਡਿਡ ਕੰਪਨੀਆਂ ਦਾ ਇਕ ਵੱਡਾ ਸ਼ਾਪਿੰਗ ਕੰਪਲੈਕਸ ਬਣਾਇਆ ਜਾਵੇਗਾ  ਜਿੱਥੇ ਵਰਲਡ ਲੈਵਲ ਦੀਆਂ ਬਰਾਂਡਿਡ ਕੰਪਨੀਆਂ ਦੀਆਂ ਖਰੀਦਦਾਰੀ ਉਪਲਬਧ ਹੋਵੇਗੀ  ‌।                                        
ਅਭੈ ਓਸਵਾਲ ਟਾਊਨਸ਼ਿਪ ਵਸਿੰਦਿਆਂ ਦੀ ਹਰ ਕਸੌਟੀ ਤੇ ਖਰੀ ਉਤਰੇਗੀ ਜਿੱਥੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ,ਉੱਥੇ ਇਕ ਪਰਿਵਾਰਿਕ ਸਮਾਜਿਕ ਸਾਂਝ ਦਾ ਪਸਾਰਾ ਹੋਵੇਗਾ !

         ਕੁਦਰਤੀ ਹਰਿਆਲੀ ਤਹਿਤ ਵੱਡੇ ਖੁੱਲੇ ਹਵਾਦਾਰ ਪਾਰਕ ,ਸ਼ਰੀਰਕ ਫਿੱਟਨੈੱਸ ਲਈ ਓਪਨ ਅਤੇ ਇਨਡੋਰ ਜਿੰਮ ਦੀ ਸਹੂਲਤ ਦੇ ਨਾਲ ਨਾਲ ਵਾਸਕਟਵਾਲ ਦੇ ਦੋ ਗਰਾਊਂਡ, ਲੌਂਗ ਟੈਨਿਸ ਅਤੇ ਬੈਡਮਿੰਟਨ ਅਤੇ ਕ੍ਰਿਕਟ ਅਭਿਆਸ ਲਈ ਗਰਾਊਂਡ ਵੀ ਇਸੇ ਕਲੋਨੀ ਵਿੱਚ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਲੋਨੀ ਵਿੱਚ ਇੱਕ ਫਾਸਟੇਡ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਵਿੱਚ ਲਾਭ ਉਠਾਇਆ ਜਾ ਸਕੇ। ਅਨਿਲ ਖੰਨਾ ਨੇ ਦੱਸਿਆ ਕਿ ਕਲੋਨੀ ਵਿੱਚ ਇੱਕ ਖੁੱਲ੍ਹਾ ਪਾਰਕ ਵਿਆਹ-ਸ਼ਾਦੀਆਂ ਲਈ ਬਣਾਇਆ ਜਾਵੇਗਾ। ਤੰਦਰੁਸਤੀ ਸੰਬੰਧੀ ਪੀਣ ਲਈ ਅਕਲੇਰੀਕ ਪਾਣੀ ਮਿਲੇਗਾ ਕਿਉਂਕਿ ਕਲੋਨੀ ਨੂੰ ਜਾਣ ਵਾਲਾ ਪਾਣੀ ਧਰਤੀ ਤੋਂ ਹਜ਼ਾਰਾਂ ਫੁੱਟ ਤੱਕ ਥੱਲੇ ਤੋਂ ਲਿਜਾਇਆ ਜਾਵੇਗਾ। ਜੋ ਕੁਦਰਤੀ ਐਕਰੀਲਿਕ ਪਾਣੀ ਬਣ ਜਾਵੇਗਾ, ਪੀਣ ਲਈ ਬਿਲਕੁਲ ਸ਼ੁੱਧ ਪਾਣੀ ਮਿਲੇਗਾ। ਜਿਸ ਨੂੰ ਫਿਲਟਰਿੰਗ ਦੀ ਲੋੜ ਨਹੀਂ ਪਵੇਗੀ। ਕਲੋਨੀ ਵਾਸੀਆਂ ਦੀ ਸੁਰੱਖਿਆ ਲਈ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨਜ਼, ਬਰਨਾਲਾ ਕਲੋਨੀ ਵਿੱਚ ਸੇਫਟੀ ਰਿਫਲੈਕਟਰ ਲਗਾਏ ਜਾਣਗੇ। 

 ‌ ਸ੍ਰੀ ਅਨਿਲ ਖੰਨਾ ਨੇ ਦੱਸਿਆ ਕਿ ਸੈਂਟਰਾ ਗਰੀਨਜ਼, ਕਲੋਨੀ ਦੇ ਸਾਹਮਣੇ ਵੱਡ ਆਕਾਰ ਵਾਲੀ ਸਰਵਿਸ ਰੋਡ ਬਣਾਈ ਗਈ ਹੈ ਜਿਸ ਨੂੰ ਜਲਦੀ ਹੀ ਮੁੱਖ ਸੜਕ ਨਾਲ ਜੋੜਦਿਆਂ ਵਨ ਵੇ ਰੋਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਨਾਲਾ ਹੀ ਨਹੀਂ ਪੂਰੇ ਪੰਜਾਬ ਵਿਚੋਂ ਇਸ ਆਲੀਸ਼ਾਨ ਕਲੋਨੀ ਵਿੱਚ ਵਸਿੰਦੇ ਪਲਾਟ ਖਰੀਦ ਰਹੇ ਹਨ ਕਈ ਕੋਠੀਆਂ ਜਲਦ ਬਣ ਰਹੀਆਂ ਹਨ ਜਿੰਨਾ ਦੀ ਇਮਾਰਤਸਾਜ਼ੀ ਲਈ ਇੱਟਾਂ ,ਬਰੇਤੀ ਬਜਰੀ ਸੀਮੇਂਟ ਆ ਰਿਹਾ ਹੈ ਜਿਸ ਕਾਰਨ  ਰੋਜਾਨਾ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨਜ਼, ਦੇ ਪਲਾਟ ਧਾਰਕਾਂ  ਦੇ ਰੇਟ ਊੰਚਾਈ ਵੱਲ ਜਾ ਰਹੇ ਹਨ                         ਮੀਤ ਪ੍ਰਧਾਨ ਅਨਿਲ ਖੰਨਾ ਨੇ ਬਰਨਾਲਾ ਵਾਸੀਆਂ ਨੂੰ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਨਵੇਂ ਵਰ੍ਹੇ 2024 'ਚ ਬਰਨਾਲਾ ਵਿਕਾਸ ਦੀ ਵੱਡੀ ਪ੍ਰਰਾਪਤੀ ਨਾਲ ਅੱਗੇ ਵਧੇਗਾ। ਇਲਾਕੇ ਦੇ ਪੜ੍ਹੇ-ਲਿਖੇ ਲੋਕ ਪਹਿਲਾਂ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵੱਲ ਵਹੀਰਾਂ ਘੱਤਦੇ ਸਨ, ਬਲਕਿ ਹੁਣ ਇਸਦੇ ਉਲਟ ਚੰਡੀਗੜ੍ਹ,ਮੁਹਾਲੀ ,ਜ਼ੀਰਕਪੁਰ ਤੋਂ ਲੋਕ ਬਰਨਾਲੇ ਆ ਕੇ ਬਰਨਾਲਾ ਲੁਧਿਆਣਾ ਰੋਡ 'ਤੇ ਬਣੇ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨਜ਼,ਨੂੰ ਤਰਜੀਹ ਦੇ ਰਹੇ ਹਨ

Post a Comment

0 Comments