ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਚ ਰਾਜੇਸ਼ ਕਾਂਸਲ ਚੇਅਰਮੈਨ, ਪ੍ਰਵੀਨ ਕੁਮਾਰ ਸਿੰਗਲਾ ਬੈਂਕ ਵਾਲੇ ਪ੍ਰਧਾਨ,ਬਣੇ

 ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਚ ਰਾਜੇਸ਼ ਕਾਂਸਲ ਚੇਅਰਮੈਨ, ਪ੍ਰਵੀਨ ਕੁਮਾਰ ਸਿੰਗਲਾ ਬੈਂਕ ਵਾਲੇ ਪ੍ਰਧਾਨ,ਬਣੇ  


ਬਰਨਾਲਾ,24ਜਨਵਰੀ/ਕਰਨਪ੍ਰੀਤ ਕਰਨ/-ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਕੀਤਾ ਗਠਨ ਸਕੂਲ ਫਾਰ ਡੈਫ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ੍ਰੀ ਰਾਜੇਸ਼ ਕਾਂਸਲ ਚੇਅਰਮੈਨ,  ਪ੍ਰਵੀਨ ਕੁਮਾਰ ਸਿੰਗਲਾ ਬੈਂਕ ਵਾਲੇ ਪ੍ਰਧਾਨ, ਸੁਨੀਲ ਜੀਂਦਲ ਸੀਨੀਅਰ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਸਿੰਗਲਾ ਵਾਈਸ ਪ੍ਰਧਾਨ ਵਰੁਣ ਬੱਤਾ ਜਨਰਲ ਸਕੱਤਰ, ਰਜਿੰਦਰ ਪ੍ਰਸਾਦ ਸਿੰਗਲਾ ਜੁਆਇੰਟ ਸਕੱਤਰ, ਸੁਭਾਸ਼ ਗਰਗ ਵਿੱਤ ਸਕੱਤਰ, ਸੰਜੀਵ ਢੰਡ ਨੂੰ ਪ੍ਰੈਸ ਸਕੱਤਰ, ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਜਵਾਹਰ ਲਾਲ,ਪਵਨ ਸਿੰਗਲਾ ਟਰਾਈਡੈਂਟ ਵਾਲੇ, ਮੁਕੇਸ਼ ਬਾਂਸਲ , ਹਿਮਾਂਸ਼ੂ ਕਾਸਲ, ਚਰਨਦਾਸ ਗੋਇਲ, ਮੋਹਿਤ ਜਿੰਦਲ, ਸੰਦੀਪ ਮੋਦੀ, ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ।

Post a Comment

0 Comments