ਰਾਗਿਨੀ ਚਾਹ ਵਾਲੇ ਬਾਂਸਲ ਪਰਿਵਾਰ ਨੇ ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਪ੍ਰਸ਼ਾਦ ਦਾ ਲੰਗਰ ਲਾਇਆ

 ਰਾਗਿਨੀ ਚਾਹ ਵਾਲੇ ਬਾਂਸਲ ਪਰਿਵਾਰ ਨੇ ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਪ੍ਰਸ਼ਾਦ ਦਾ ਲੰਗਰ ਲਾਇਆ


ਬਰਨਾਲਾ,12,ਜਨਵਰੀ /ਕਰਨਪ੍ਰੀਤ ਕਰਨ / 
ਰਾਗਿਨੀ ਚਾਹ ਵਾਲੇ ਬਾਂਸਲ ਪਰਿਵਾਰ ਨੇ ਡਾਕਟਰ ਮੋਹਨੀਸ਼ ਬਾਂਸਲ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਲੰਗਰ ਲਾਕੇ ਮਨਾਈ ਇਸ ਮੌਕੇ ਮੌਕੇ ਲੋੜਵੰਦਾਂ,ਰਾਹਗੀਰਾਂ ਲਈ ਪੂਰੀ ਛੋਲਿਆਂ,ਪ੍ਰਸ਼ਾਦ ਦਾ ਲੰਗਰ ਲਾਇਆ ਇਸ ਸੰਬੰਧੀ ਗੱਲ ਕਰਦਿਆਂ ਵਰਿੰਦਰ ਕੁਮਾਰ,ਪ੍ਰਕਾਸ਼ ਚੰਦ ਨੇ ਦੱਸਿਆ ਕਿ ਪ੍ਰਭੂ ਸ਼੍ਰੀ ਰਾਮ ,ਮਹਾ ਮਾਈ ਦੀ ਅਪਾਰ ਕਿਰਪਾ ਸਦਕਾ ਪਿਛਲੇ 14 ਸਾਲਾਂ  ਤੋਂ ਡਾਕਟਰ ਮੋਹਨੀਸ਼ ਬਾਂਸਲ ਦੇ ਜਨਮ ਦਿਨ ਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਦਿਆਂ   ਲੰਗਰ ਲਾਇਆ ਜਾਂਦਾ ਹੈ ਜਿਸ ਨਾਲ ਮਨ ਨੂੰ ਸਕੂਨ ਤੇ ਖੁਸ਼ੀ ਮਿਲਦੀ ਹੈ ਜਿੰਨਾ ਨੂੰ ਸੰਗਤਾਂ ਨੇ ਬੜੀ  ਸ਼ਰਧਾ  ਸੁਮਨ ਗ੍ਰਹਿਣ ਕੀਤਾ ! ਉਹਨਾਂ ਕਿਹਾ ਕਿ ਮਲਿਕ ਅੱਗੇ ਸਦਾ ਇਹੋ ਫਰਿਆਦ ਹੈ ਕਿ ਪ੍ਰਮਾਤਮਾ ਸਭਨਾ ਦੇ ਧੀਆਂ ਪੁੱਤਰਾਂ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ਣ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜਬੂਤ ਰਹਿਣ ਸਾਰੇ ਪਿਆਰ ਸਤਿਕਾਰ ਨਾਲ ਰਹਿਣ ਤਾਂ ਜੋ ਚੰਗੇ ਤੇ ਵਧੀਆ ਸਮਾਜ ਦੀ ਸਿਰਜਣਾ ਹੋਵੇ !

Post a Comment

0 Comments