ਝੁਨੀਰ ਵਿਖੇ ਡਾਕਟਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਪਾਰਟੀ ਜੁਇਨ ਕੀਤੀ,,ਮ

ਝੁਨੀਰ ਵਿਖੇ ਡਾਕਟਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਪਾਰਟੀ ਜੁਇਨ ਕੀਤੀ,,  


ਗੁਰਜੀਤ ਸ਼ੀਂਹ       
                                ਸਰਦੂਲਗੜ 30 ਜਨਵਰੀ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝਨੀਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਫਲਤਾ ਮਿਲੀ ਜਦੋਂ ਡਾਕਟਰ ਕੁਲਦੀਪ ਸਿੰਘ ਘੁਰਕਣੀ ਨਾਲ  ਰੱਖੇ ਸਮਾਗਮ ਦੌਰਾਨ ਅਨੇਕਾਂ ਵੱਖ ਵੱਖ ਪਾਰਟੀ ਦੇ ਲੋਕਾਂ ਨੇ ਜ਼ਿਲਾ ਮਾਨਸਾ ਦੇ ਕਸਬਾ ਝਨੀਰ ਵਿਖੇ ਡਾਕਟਰ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ  ਬੀਜੇਪੀ ਸ਼ਾਮਿਲ ਹੋਏ। ਇਸ ਮੌਕੇ ਬੀਜੇਪੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੀਆਂ ਵਿਕਾਸ ਨੀਤੀਆਂ ਪਿੰਡ ਪਿੰਡ ਪਹੁੰਚਣ ਕਾਰਨ। ਪੰਜਾਬ ਬਾਸੀ ਪ੍ਰਭਾਵਿਤ ਹੋ ਕੇ , ਵੱਖ ਵੱਖ ਪਾਰਟੀਆਂ ਛੱਡ ਕੇ ਅੱਜ ਬੀਜੇਪੀ ਪਾਰਟੀ ਸ਼ਾਮਿਲ ਹੋ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਚ ਜਿਵੇਂ ਦੱਸਿਆ ਬੀਜੇਪੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਤੇ ਹੀ ਲੜੇਗੀ।

Post a Comment

0 Comments