ਭਾਰਤੀਯ ਅੰਬੇਡਕਰ ਮਿਸ਼ਨ ਦੀ 2024 ਲਈ ਦਸਵੀਂ ਸੂਚੀ ਜਾਰੀ

 ਭਾਰਤੀਯ ਅੰਬੇਡਕਰ ਮਿਸ਼ਨ ਦੀ 2024 ਲਈ ਦਸਵੀਂ ਸੂਚੀ ਜਾਰੀ

7 ਕਾਨੂੰਨੀ ਸਲਾਹਕਾਰ,ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ 25 ਸੂਬਾ ਸਕੱਤਰ ਕੀਤੇ ਨਿਯੁਕਤ

ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕੀਤੀ ਘੋਸ਼ਣਾ 


ਬਰਨਾਲਾ 3 ਫਰਵਰੀ (ਕਰਨਪ੍ਰੀਤ ਕਰਨ) ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਸਾਲ 2024 ਲਈ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ ਭਾਰਤੀਯ ਅੰਬੇਡਕਰ ਮਿਸ਼ਨ ਦੀ ਦਸਵੀਂ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਪੰਜਾਬ ਦੇ 7 ਕਾਨੂੰਨੀ ਸਲਾਹਕਾਰ 1) ਮਹਿਲਾ ਵਿੰਗ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਅਤੇ 25 ਸੂਬਾ ਸਕੱਤਰਾ ਦੀ ਘੋਸ਼ਣਾ ਕੀਤੀ ਗਈ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈਕਨੂੰਨੀ ਸਲਾਹਕਾਰਾਂ ਵਿੱਚ 1) ਮੈਡਮ ਮਨਵੀਰ ਕੌਰ ਰਾਹੀ ਐਡਵੋਕੇਟ ਬਰਨਾਲਾ,2) ਮੈਡਮ ਗੁਰਬਿੰਦਰ ਕੌਰ ਗੌਰੇ ਐਡਵੋਕੇਟ ਫਰੀਦਕੋਟ,3) ਸ੍ਰੀ ਕ੍ਰਿਸ਼ਨ ਕੁਮਾਰ ਐਡਵੋਕੇਟ ਸਮਾਣਾ ਪਟਿਆਲਾ,4) ਸ੍ਰੀ ਮਹੇਸ਼ ਕੁਮਾਰ ਐਡਵੋਕੇਟ ਸੰਗਰੂਰ,5) ਸ੍ਰੀ ਅਮਨਦੀਪ ਚੋਪੜਾ ਐਡਵੋਕੇਟ ਸੰਗਰੂਰ,6) ਸ੍ਰੀ ਲਲਿਤ ਕੁਮਾਰ ਐਡਵੋਕੇਟ ਸੰਗਰੂਰ,7) ਸ੍ਰੀ ਹਰਦੇਵ ਸਿੰਘ ਸ਼ੰਮੀ ਸੰਗਰੂਰ, ਸ਼੍ਰੀਮਤੀ ਸੋਨੀਆ ਨੂੰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਪਟਿਆਲਾ ਸ਼ਹਿਰੀ ਅਤੇ ਸੂਬਾ ਸਕੱਤਰਾ ਵਿੱਚ 1) ਸ੍ਰੀ ਸੁਮਿਤ ਕੁਮਾਰ ਪਠਾਨਕੋਟ,2)ਸ੍ਰੀ ਹਰਸ਼ ਰੰਧਾਵਾ ਪਟਿਆਲਾ,3) ਸ੍ਰੀ ਸੁਜੀਤ ਕੁਮਾਰ ਸੰਗਰੂਰ,4) ਸ੍ਰੀਮਤੀ ਨਰਦੀਪ ਕੌਰ ਸਾਹਨੇਵਾਲ ਲੁਧਿਆਣਾ,5)ਸ੍ਰੀ ਬਲਵਿੰਦਰ ਸਿੰਘ ਰੇੜੀਵਾਲਾ ਸ੍ਰੀ ਅੰਮ੍ਰਿਤਸਰ ਸਾਹਿਬ,6) ਸ੍ਰੀ ਮੋਹਨ ਲਾਲ ਗੋਡੀਵਾਲ ਸ੍ਰੀ ਮੁਕਤਸਰ ਸਾਹਿਬ, 7) ਸ੍ਰੀ ਜਸਮੇਲ ਸਿੰਘ ਜਗਰਾਓ ਲੁਧਿਆਣਾ,8) ਸ੍ਰੀ ਦੀਦਾਰ ਸਿੰਘ ਰੰਗੀਆਂ ਮੈਂਬਰ ਜਿਲ੍ਹਾ ਪ੍ਰਸ਼ਿਦ ਸੰਗਰੂਰ,9) ਮੈਡਮ ਤੇਜਿੰਦਰ ਕੌਰ ਰਕਬਾ ਲੁਧਿਆਣਾ,10) ਸ੍ਰੀ ਮੋਨੂੰ ਗਰਗ ਬਾਦਸ਼ਾਹਪੁਰ ਪਟਿਆਲਾ,11) ਸ੍ਰੀ ਸਰਬਜੀਤ ਸਿੰਘ ਸਰਪੰਚ ਸਹਿਜੜਾ ਬਰਨਾਲਾ,12) ਮੈਡਮ ਹਰਪ੍ਰਿਆ ਹਰਸ਼ੂ ਪਟਿਆਲਾ,13) ਅਬਦੁਲ ਗੂਫਾਰ ਸ਼ੇਰਪੁਰ ਸੰਗਰੂਰ,14) ਸ੍ਰੀ ਸਰਬਜੀਤ ਸਿੰਘ ਲੁਧਿਆਣਾ,15 )ਸ੍ਰੀ ਅਮਿਤ ਕੁਮਾਰ ਮੱਟੂ ਜਲੰਧਰ,16) ਸ੍ਰੀਮਤੀ ਜਸਵੰਤ ਕੌਰ ਮੰਡੀ ਅਹਿਮਦਗੜ੍ਹ ਮਲੇਰਕੋਟਲਾ,17) ਸ੍ਰੀ ਗੁਰਦੇਵ ਸਿੰਘ ਮੋਗਾ,18) ਸ੍ਰੀ ਨਰੇਸ਼ ਕੁਮਾਰ ਗੋਨੇਆਣਾ ਬਠਿੰਡਾ,19) ਸ੍ਰੀ ਅਕਾਸ਼ਦੀਪ ਸਿੰਘ ਧਾਲੀਵਾਲ ਸੰਗਰੂਰ,20) ਸ੍ਰੀ ਬਲਦੇਵ ਸਿੰਘ ਸਰਾਓ ਸੂਰਜ ਭੈਣੀ ਸੰਗਰੂਰ, 21) ਸ੍ਰੀ ਗੁਰਮੀਤ ਸਿੰਘ ਮੰਡਵੀਂ ਮਨਰੇਗਾ ਸੈਕਟਰੀ ਸੰਗਰੂਰ,22) ਸ੍ਰੀ ਗੁਰਜੰਟ ਸਿੰਘ ਸਰਪੰਚ ਬਠਿੰਡਾ,23) ਸ੍ਰੀ ਰਣਧੀਰ ਸਿੰਘ ਬਠਿੰਡਾ,24) ਪ੍ਰੋ.ਦਰਸ਼ਨ ਸਿੰਘ ਮਨਿਆਣਾ ਸੰਗਰੂਰ, ਅਤੇ 25 )ਸ੍ਰੀ ਕਰਨਵੀਰ ਗਿੱਲ ਬਾਹਮਣੀਵਾਲਾ ਸੰਗਰੂਰ ਨਿਯੁਕਤ ਕੀਤਾ ਗਿਆ

Post a Comment

0 Comments