ਅਭੈ ਓਸਵਾਲ ਟਾਊਨਸ਼ਿਪ ਵਿਖੇ ਬਸੰਤ ਪੰਚਮੀ ਮੌਕੇ ਵਪਾਰਕ ਸ਼ੋਅਰੂਮਾਂ ਨੂੰ ਲੈਕੇ ਪ੍ਰਾਪਰਟੀ ਡੀਲਰਾਂ,ਖਰੀਦਦਾਰਾਂ ਦਾ ਲੱਗਿਆ ਮੇਲਾ

 ਅਭੈ ਓਸਵਾਲ ਟਾਊਨਸ਼ਿਪ ਵਿਖੇ ਬਸੰਤ ਪੰਚਮੀ ਮੌਕੇ ਵਪਾਰਕ ਸ਼ੋਅਰੂਮਾਂ ਨੂੰ ਲੈਕੇ ਪ੍ਰਾਪਰਟੀ ਡੀਲਰਾਂ,ਖਰੀਦਦਾਰਾਂ ਦਾ ਲੱਗਿਆ ਮੇਲਾ 

ਵੱਡੀ ਗਿਣਤੀ ਚ ਪੁੱਜੇ ਸਹਿਰੀਆਂ ਦਾ ਅਭੈ ਓਸਵਾਲ ਟਾਊਨਸ਼ਿਪ ਅਨਿਲ ਖੰਨਾ ਦੀ ਸਮੁੱਚੀ ਟੀਮ ਵਲੋਂ ਕੀਤਾ ਸਵਾਗਤ  


ਬਰਨਾਲਾ,14,ਫਰਵਰੀ/ਕਰਨਪ੍ਰੀਤ ਕਰਨ
/--ਬਰਨਾਲਾ ਚ ਅਭੈ ਓਸਵਾਲ ਟਾਊਨਸ਼ਿਪ ਵਲੋਂ 58,ਏਕੜ ਚ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਦੇ ਪਲਾਟ ਸ਼ੁਰੂ ਕਰਨ ਉਪਰੰਤ ਅੱਜ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ ਗਿਆ 

ਇਸ ਮੌਕੇ ਵਪਾਰਕ ਕਾਰੋਬਾਰੀਆਂ ਪ੍ਰਾਪਰਟੀ ਡੀਲਰਾਂ ਵਲੋਂ ਵੱਡੀ ਗਿਣਤੀ ਚ ਪਹੁੰਚ ਕੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਜਿੰਨਾ ਦਾ ਇੱਥੇ ਪੁੱਜਣ ਤੇ ਅਭੈ ਓਸਵਾਲ ਟਾਊਨਸ਼ਿਪ,ਦੇ ਵਾਇਸ ਪ੍ਰਧਾਨ ਸ਼੍ਰੀ ਅਨਿਲ ਖੰਨਾ,ਫਾਇਨੈਂਸ ਸੈਕਟਰੀ ਸ਼੍ਰੀ ਨਰਿੰਦਰ ਸ਼ਰਮਾ,ਆਸ਼ੂਤੋਸ਼ ਭਾਰਦਵਾਜ ਸਮੇਤ ਸਮੁੱਚੀ ਓਸਵਾਲ ਟੀਮ ਵਲੋਂ ਧੰਨਵਾਦ ਕੀਤਾ ਗਿਆ ! 

                                           ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ, ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ,ਨੇ ਦੱਸਿਆ ਕਿ ਭਾਈਚਾਰਕ ਸਾਂਝ ਤਹਿਤ ਪਤੰਗ ਚੜਾਉਣ ਦੀ ਰਸ਼ਮ ਅਦਾ ਕੀਤੀ ਗਈ ਇਸ ਉਪਰੰਤ ਅਭੈ ਓਸਵਾਲ ਟਾਊਨਸ਼ਿਪ,ਵਲੋਂ ਲਾਂਚ ਕੀਤੇ ਗਏ '14*40' ਅਤੇ '16*70 ' ਦੇ ਵਪਾਰਕ ਸ਼ੋਅਰੂਮਾਂ ਨੂੰ ਲੈਕੇ ਖਰੀਦਦਾਰਾਂ,ਪ੍ਰਾਪਰਟੀ ਡੀਲਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ ਚ ਬੁਕਿੰਗ ਕਰਵਾਉਣ ਉਪਰੰਤ ਡੀਲਰ ਮੀਟ ਇਕ ਮੇਲੇ ਦਾ ਰੂਪ ਧਾਰਨ ਕਰ ਗਈ  ਕਿਓਂ ਕਿ ਅਭੈ ਓਸਵਾਲ ਟਾਊਨਸ਼ਿਪ ਸਹਿਰੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ! ਅਭੈ ਓਸਵਾਲ ਟਾਊਨਸ਼ਿਪ, ਦੀ ਉਸਾਰੀ ਕਰਨ ਲਈ ਬਿਲਡਿੰਗ ਪਲਾਨ,ਵਾਤਾਵਰਨ ਮਨਜ਼ੂਰੀ ਤੇ ਹਾਈਟ,ਕਲੀਅਰੈਂਸ ਰੇਰਾ ਵਰਗੀਆਂ ਸਾਰਿਆਂ ਜ਼ਰੂਰੀ ਚੀਜ਼ਾਂ ਨੂੰ ਮਨਜ਼ੂਰੀ ਸਰਕਾਰ ਤੋਂ ਪ੍ਰਵਾਨਿਤ ਹੈ ਇਸ ਟਾਊਨਸ਼ਿਪ,ਵਲੋਂ ਲਾਂਚ ਕੀਤੇ ਸ਼ੋਅਰੂਮਾਂ ਚ ਮੈੱਕ ਡੋਨਾਲਡ,ਕੇ.ਐੱਫ ਸੀ,ਸਮੇਤ ਸੁਪ੍ਰਸ਼ਿਦ ਬ੍ਰਾਂਡਾਂ ਦੇ ਸ਼ੋਰੂਮ ਖੁੱਲਣਗੇ ! ਬਰਨਾਲਾ ਨਿਵਾਸੀ ਬੇ-ਝਿਜਕ ਟਾਊਨਸ਼ਿਪ,ਦੀ ਇਨਵੈਸਟਮੈਂਟ ਰਾਹੀਂ ਲਗਜਰੀ ਰਿਹਾਇਸ ਦੇ ਸੁਪਨੇ ਸਾਕਾਰ ਕਰਦਿਆਂ ਵੱਡੀ ਗਿਣਤੀ ਚ ਰੋਜਾਨਾ ਪਹੁੰਚ ਰਹੇ ਹਨ !

                                         ਇਸ ਮੌਕੇ ਪੁੱਜੇ ਵਪਾਰੀਆਂ ਵਲੋਂ ਵਪਾਰਕ ਸ਼ੋਅਰੂਮਾਂ ਦੀ ਕੀਤੀ ਖਰੀਦਦਾਰੀ ਉਪਰੰਤ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ,ਨੇ ਪ੍ਰਾਪਰਟੀ ਧੰਦੇ ਨਾਲ ਜੁੜੇ ਰਿਹਾਇਸ਼ੀ,ਵਪਾਰਕ,ਡੀਲਰਾਂ ਚ ਇਕ ਨਵਾਂ ਜੋਸ਼ ਭਰ ਦਿੱਤਾ ਜਿਸ ਨਾਲ ਬਰਨਾਲਾ ਲੁਧਿਆਣਾ ਰੋਡ ਤੇ ਪ੍ਰਾਪਰਟੀ ਦੀ ਦਸ਼ਾ ਤੇ ਦਿਸ਼ਾ  ਅਸਮਾਨ ਛੂਹ ਰਹੇ ਹਨ ਜਿਸ ਨਾਲ ਮਾਰਕੀਟ ਚ ਤੇਜੀ ਆ ਚੁੱਕੀ ਹੈ ਕਿਓਂਕਿ ਅਭੈ ਓਸਵਾਲ ਟਾਊਨਸ਼ਿਪ ਵਰਗਾ ਪ੍ਰੋਜੈਕਟ 100 ਕਿਲੋਮੀਟਰ ਦੇ ਘੇਰੇ ਚ ਕਿਤੇ ਨਹੀਂ ! ਇਸ ਮੌਕੇ ਪ੍ਰਾਪਰਟੀ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਕੁਮਾਰ,ਨਰਿੰਦਰ ਸ਼ਰਮਾ,ਜੀਵਨ ਕੁਮਾਰ ਗੋਲਾ,ਰਾਜ ਧੌਲਾ,ਵਿਜੇ ਫਰਨੀਚਰ ਵਾਲੇ ਪ੍ਰੇਮ ਪੈਰੀ ਸ਼ੰਕਰ ਜਿੰਦਲ,ਜਸਮੇਲ ਡਾਇਰੀ ਵਾਲਾ,ਜਗਰਾਜ ਮਨੀਸ਼,ਵਿਜੇ ਕੁਮਾਰ,ਤੀਰਥ ਸਿੰਘ,ਪਰਮਜੀਤ ਚੋਹਾਨ,ਰਾਜੇਸ਼ ਮੂੰਗਫਲੀ,ਗੁਰਜੀਤ ਗੋਗਾ ਭਰਤ ਵਾਲਾ,ਗੁਰਮੀਤ ਬੀਹਲਾ,ਰਾਜੀਵ ਕੁਮਾਰ ,ਸੰਜੇ ਕੁਮਾਰ,ਰਵਿੰਦਰ ਪੱਪੂ,ਨੀਰਜ ਕੁਮਾਰ ,ਸੁਰਜੀਤ ਸੀਤਾ ਧਨੌਲਾ,ਹਤੇਸ਼ ਕੁਮਾਰ ਪ੍ਰਵੀਨ ਕੁਮਾਰ.ਸਮੇਤ ਓਸਵਾਲ ਟਾਊਨਸ਼ਿਪ ਦੀ ਸੇਲਜ਼ ਟੀਮ ਵਲੋਂ ਜਗਤਾਰ ਸਿੰਘ ਜਟਾਣਾ,ਲਾਵਿਸ਼ ਕੁਮਾਰ,ਹਰਪ੍ਰੀਤ ਕੌਰ,ਜੈਸਮੀਨ ਕੌਰ,ਹਿਮਾਨੀ ਅਰੋੜਾ,ਕ੍ਰਿਸ਼ਨਾ ਕੌਰ ਆਦਿ ਹਾਜਿਰ ਸਨ !

Post a Comment

0 Comments