ਕਿਸਾਨੀ ਮਸਲੇ ਜਲਦੀ ਹੱਲ ਕਰੇ ਕੇਂਦਰ-ਡਾ.ਜੀ.ਐਸ.ਮਾਨ।

ਕਿਸਾਨੀ ਮਸਲੇ ਜਲਦੀ ਹੱਲ ਕਰੇ ਕੇਂਦਰ-ਡਾ.ਜੀ.ਐਸ.ਮਾਨ।


 ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਬਲਾਕ ਬੁਢਲਾਡਾ ਰਜਿ.295 ਵੱਲੋਂ ਕਿਸਾਨਾਂ ਦੇ ਹੱਕਾਂ ਉੱਪਰ ਡਾਕੇ ਮਾਰਨ ਵਾਲੀ ਮੋਦੀ ਸਰਕਾਰ ਜਲਦੀ ਤੋਂ ਜਲਦੀ ਹੱਲ ਕਰੇ ਨਹੀਂ ਤਾਂ ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ ਹਰੇਕ ਜਥੇਬੰਦੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋਵੇਗੀ।ਇਸ ਮੌਕੇ ਜਗਦੇਵ ਦਾਸ ਬੁਢਲਾਡਾ,ਡਾ.ਅਮਰੀਕ ਸਿੰਘ,ਡਾ.ਜੋਗਾ ਸਿੰਘ ਗੁੜੱਦੀ ਹਸਪਤਾਲ,ਡਾ.ਵਕੀਲ ਖਾਨ,ਡਾ.ਰਾਮ ਸਿੰਘ,ਡਾ.ਲੱਖਾ ਸਿੰਘ,ਡਾ.ਰਮਜਾਨ ਖਾਨ ਡਾ.ਬੂਟਾ ਸਿੰਘ,ਡਾ.ਅਮਨ ਅਰੋੜਾ ਅਤੇ ਨਛੱਤਰ ਸਿੰਘ ਸੇਖੋਂ ਅਤੇ ਨਾਇਬ ਸਿੰਘ ਆਦਿ ਸ਼ਾਮਿਲ ਸਨ।

Post a Comment

0 Comments