ਭਾਰਤ ਸੰਯੁਕਤ ਮੋਰਚੇ ਦੇ ਸੱਦੇ ਤੇ ਬਲਾਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਕੀਤਾ ਸਮੱਰਥਨ ਇਕੱਠ।

 ਭਾਰਤ ਸੰਯੁਕਤ ਮੋਰਚੇ ਦੇ ਸੱਦੇ ਤੇ ਬਲਾਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਕੀਤਾ ਸਮੱਰਥਨ ਇਕੱਠ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਭਾਰਤ ਸੰਯੁਕਤ ਮੋਰਚੇ ਦੇ ਸੱਦੇ ਤੇ ਬਲਾਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਪੂਰੀ ਤਰ੍ਹਾਂ ਸਮਰਥਨ ਦਿੱਤਾ ਗਿਆ। ਜਿਸ ਵਿੱਚ ਬਲਾਕ ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਵੱਲੋਂ ਆਪਣੇ 100 ਸਾਥੀਆਂ ਸਮੇਤ ਆਈਟੀਆਈ ਚੌਂਕ ਬੁਢਲਾਡਾ ਵਿਖੇ ਹਾਜ਼ਰੀ ਲਗਾਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਡਾਕਟਰ ਐਸੋਸੀਏਸ਼ਨ ਦੇ ਮੈਂਬਰ ਪਹੁੰਚੇ। ਜਿਨਾਂ ਵਿੱਚ ਸਕੱਤਰ ਬੂਟਾ ਸਿੰਘ,ਦਾਤੇਵਾਸੀ, ਕੈਸ਼ੀਅਰ ਨਾਇਬ ਸਿੰਘ, ਅਹਿਮਦਪੁਰ ਅਤੇ ਚੇਅਰਮੈਨ ਰਮਜ਼ਾਨ ਖਾਨ, ਨਛੱਤਰ ਸਿੰਘ ਗਮਦੂਰ ਸਿੰਘ,ਤੇਜਾ ਸਿੰਘ ਗੁਰਨੇ, ਰਾਮ ਸਿੰਘ,ਲੱਖਾ ਸਿੰਘ ਪ੍ਰਕਾਸ਼ ਸਿੰਘ, ਜਗਦੇਵ,ਪ੍ਰੇਮ ਸਾਗਰ,ਹਰਨਾਮ ਦਾਸ, ਪ੍ਰਿਤਪਾਲ ਸਿੰਘ ਕੋਹਲੀ, ਮਨਪ੍ਰੀਤ ਰੱਲੀ ਰੀਤਕ ਬੁਢਲਾਡਾ, ਅਮਨਦੀਪ ਕਣਕਵਾਲ ਆਦਿ ਹਾਜ਼ਰ ਸਨ।

Post a Comment

0 Comments