ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਧਾਨ ਬਰਨਾਲਾ ਯਾਦਵਿੰਦਰ ਸ਼ੰਟੀ ਦੀ ਰਹਿਨੁਮਾਈ ਹੇਠ ਭਾਜਪਾ ਦੀ ਤਾਜ਼ਾ ਸੂਚੀ ਜਾਰੀ

 ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਧਾਨ ਬਰਨਾਲਾ ਯਾਦਵਿੰਦਰ ਸ਼ੰਟੀ ਦੀ ਰਹਿਨੁ ਮਾਈ ਹੇਠ ਭਾਜਪਾ ਦੀ ਤਾਜ਼ਾ ਸੂਚੀ ਜਾਰੀ

 ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਐਸਸੀ ਮੋਰਚਾ ਜਿਲਾ ਪ੍ਰਧਾਨ ਧਰਮ ਸਿੰਘ ਫੋਜ਼ੀ ,ਜਨਰਲ ਸਕੱਤਰ,ਨਰਿੰਦਰ ਗਰਗ ਨੀਟਾ,ਵਿਸ਼ਾਲ ਸ਼ਰਮਾ ਵਲੋਂ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ 


ਬਰਨਾਲਾ,7,ਫਰਵਰੀ/ਕਰਨਪ੍ਰੀਤ ਕਰਨ
/- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਤੋਂ ਜਿਲਾ ਪ੍ਧਾਨ ਯਾਦਵਿੰਦਰ ਸ਼ੰਟੀ ਦੀ ਰਹਿਨੁਮਾਈ ਹੇਠ ਤਾਜ਼ਾ ਜਾਰੀ ਕੀਤੀ ਗਈ ਸੂਚੀ ਤਹਿਤ ਅਹੁਦੇ ਦਿੱਤੇ ਗਏ ਜਿਸ ਤਹਿਤ ਜ਼ਿਲ੍ਹਾ ਕਮੇਟੀ ਵਲੋਂ ਉਪ ਪ੍ਰਧਾਨ,1 ਉਪ ਪ੍ਰਧਾਨ-ਕੁਲਦੀਪ ਸਿੰਘ ਧਾਲੀਵਾਲ,ਹੰਡਿਆਇਆ,ਹਰਿੰਦਰ ਸਿੰਘ ਸਿੱਧੂ,ਜਗਵਿੰਦਰ ਸਿੰਘ ਜੱਗੀ ਸੰਘੇੜਾ,ਗੁਰਜੰਟ ਸਿੰਘ ਕਰਮਗੜ੍ਹ, ਗੁਰਜੰਟ ਸਿੰਘ, ਕੁਲਦੀਪ ਮਿੱਤਲ ਬਰਨਾਲਾ,ਹਰਬਖਸ਼ੀਸ਼ ਸਿੰਘ ਗੋਨੀ ਐਮ.ਸੀ,ਜੀਵਨ ਕੁਮਾਰ ,ਜੱਗਾ ਸਿੰਘ ਮਾਨ ਜਨਰਲ ਸਕੱਤਰ ,ਗੁਰਸ਼ਰਨ ਸਿੰਘ,ਨਰਿੰਦਰ ਗਰਗ ਨੀਟਾ, ਸੋਮਨਾਥ ਸ਼ਰਮਾ ,ਸਕੱਤਰ ਵਿਸ਼ਾਲ ਸ਼ਰਮਾ,ਰਾਣੀ ਕੌਰ,ਮੋਨੂੰ ਗੋਇਲ,ਸੰਦੀਪ ਜੇਠੀ ,ਬਲਦੀਪ ਸਿੰਘ ਸਰਪੰਚ,ਸਤੀਸ਼ ਕੁਮਾਰ ਭਦੌੜ,ਜਸਪ੍ਰੀਤ ਸਿੰਘ ਹੈਪੀ ਠੀਕਰੀਵਾਲ, ਸਰਬਜੀਤ ਕੌਰ ਬਰਨਾਲਾ, ਖ਼ਜ਼ਾਨਚੀ ਸੁਰਿੰਦਰਪਾਲ ਸਿੰਘ ,ਬਰਨਾਲਾ,ਮਹਿਲਾ ਮੋਰਚਾ ਵਲੋਂ ਪਰਮਜੀਤ ਕੌਰ ਚੀਮਾ ਐਸਸੀ ਮੋਰਚਾ ਜਿਲਾ ਪ੍ਰਧਾਨ ਧਰਮ ਸਿੰਘ ਐਮ.ਸੀ,ਓ.ਬੀ .ਸੀ ਮੋਰਚਾ.ਜਸਵੀਰ ਸਿੰਘ ਬਰਨਾਲਾ ,ਕਿਸਾਨ ਮੋਰਚਾ ਮੋਰਚਾ ਵਲੋਂ ਮੱਖਣ ਸਿੰਘ ਧਨੌਲਾ  ਇਸੇ ਤਰ੍ਹਾਂ ਸਰਕਲ ਪ੍ਰਧਾਨ ਜ਼ਿਲ੍ਹਾ ਬਰਨਾਲਾ ਚ ਨਾਮਜ਼ਦ ਕੀਤੇ ਬਲਜਿੰਦਰ ਸਿੰਘ ਨੂੰ ਬਰਨਾਲਾ ਵੈਸਟ,ਜਗਤਾਰ ਸਿੰਘ ਧਨੌਲਾ,ਸਾਹਿਲ ਕੁਮਾਰ ਤਪਾ, ਰਾਕੇਸ਼ ਕੁਮਾਰ ਭਦੌੜ,ਹਰਜੀਤ ਸਿੰਘ, ਸਹਿਣਾ,ਜਗਤਾਰ ਸਿੰਘ ਰੁੜੇਕੇ ਕਲਾਂ,ਜਗਸੀਰ ਸਿੰਘ ਮਹਿਲ ਕਲਾਂ,ਸੁਰਜੀਤ ਸਿੰਘ ,ਸ਼ੇਰਪੁਰ,ਕ੍ਰਿਸ਼ਨ ਸਿੰਘ ,ਠੀਕਰੀਵਾਲ,ਹਰਜਿੰਦਰ ਸਿੰਘ ਬਖਤਗੜ੍ਹ, ਨੂੰ ਬਣਾਇਆ ਗਿਆ ਹੈ !

      ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਹਲਕਾ ਸੰਗਰੂਰ ਦੀਆਂ ਚੋਣਾਂ ਚ ਪਾਰਟੀ ਆਗੂ ਵਰਕਰ ਹੁਣੇ ਤੋਂ ਜੁਟ ਜਾਣ ਅਤੇ ਭਾਰਤੀਆਂ ਜਨਤਾ ਪਾਰਟੀਆਂ ਦੀਆਂ ਲੋਕ ਹਿਤ ਨੀਤੀਆਂ ਨੂੰ ਘਰ ਘਰ ਪੰਚਾਉਣ ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ !ਤਾਜ਼ਾ ਚੁਣੇ ਗਏ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ,ਹਰਿੰਦਰ ਸਿੰਘ ਸਿੱਧੂ, ਹਰਬਖਸ਼ੀਸ਼ ਸਿੰਘ ਗੋਨੀ,ਜਨਰਲ ਸਕੱਤਰ,ਨਰਿੰਦਰ ਗਰਗ ਨੀਟਾ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਆਗੂ ਵਰਕਰ ਇੱਕਜੁੱਟ ਹੁੰਦਿਆਂ ਅਗਾਮੀ 2024 ਦੀਆਂ ਲੋਕ ਸਭ ਚੋਣਾਂ ਚ ਕੋਈ ਕਸਰ ਬਾਕੀ ਨਹੀਂ ਛੱਡਣਗੇ

Post a Comment

0 Comments