ਡੇਰਾ ਸੱਚਖੰਡ ਬੱਲਾਂ ਕੇ ਮਹਾਰਾਜ ਨਿਰੰਜਨ ਦਾਸ ਜੀ ਕੀ ਸਿਹਤ ਬਿਗੜੀ, ਹਸਪਤਾਲ ਵਿਚ ਭਰਤੀ

 ਡੇਰਾ ਸੱਚਖੰਡ ਬੱਲਾਂ ਕੇ ਮਹਾਰਾਜ ਨਿਰੰਜਨ ਦਾਸ ਜੀ ਕੀ ਸਿਹਤ ਬਿਗੜੀ, ਹਸਪਤਾਲ ਵਿਚ ਭਰਤੀ

ਜਲੰਧਰ: ਬਿਊਰੋ ਪੰਜਾਬ ਇੰਡੀਆ ਨਿਊਜ਼                 ਡੇਰਾ ਸੱਚਖੰਡ ਬੱਲਾਂ ਕੇ ਮਹਾਰਾਜ ਸ਼੍ਰੀ ਨਿਰੰਜਨ ਦਾਸ ਜੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।  ਫਿਲਹਾਲ ਸੰਤ ਨਿਰੰਜਨ ਦਾਸ ਜੀ ਦੀ ਤਬੀਅਤ ਹੁਣ ਠੀਕ ਦੱਸੀ ਜਾ ਰਹੀ ਹੈ। 

Post a Comment

0 Comments