ਨਿਊ ਵਰਲਡ* ਧੜਾਧੜ ਦੇ ਰਿਹਾ ਸਟੱਡੀ,ਵਿਜਟਰ,ਤੇ ਸਪਾਉਸ ਵੀਜ਼ੇ -ਚੇਅਰਮੈਨ ਚਮਕੌਰ ਭੱਠਲ,ਐੱਮ.ਡੀ ਲਖਵੀਰ ਸਿੰਘ ਤਾਜ਼ਾ ਪ੍ਰਦੀਪ ਕੌਰ ,ਜਸਲੀਨ ਕੌਰ ਦੇ ਕੈਨੇਡਾ ਸਟੱਡੀ ਵੀਜ਼ੇ ਸੌਂਪੇ ਗਏ

 *ਨਿਊ ਵਰਲਡ* ਧੜਾਧੜ ਦੇ ਰਿਹਾ ਸਟੱਡੀ,ਵਿਜਟਰ,ਤੇ ਸਪਾਉਸ ਵੀਜ਼ੇ -ਚੇਅਰਮੈਨ ਚਮਕੌਰ ਭੱਠਲ,ਐੱਮ.ਡੀ ਲਖਵੀਰ ਸਿੰਘ ਤਾਜ਼ਾ ਪ੍ਰਦੀਪ ਕੌਰ ,ਜਸਲੀਨ ਕੌਰ ਦੇ ਕੈਨੇਡਾ ਸਟੱਡੀ ਵੀਜ਼ੇ ਸੌਂਪੇ ਗਏ 


ਬਰਨਾਲਾ 21,ਫਰਵਰੀ/ਕਰਨਪ੍ਰੀਤ ਕਰਨ /
ਇਮੀਗ੍ਰੇਸ਼ਨ ਦੀ ਭਰੋਸੇਮੰਦ ਸੰਸਥਾ *ਨਿਊ ਵਰਲਡ* ਬਰਨਾਲਾ ਦੇ ਆਫਿਸ ਚ ਚੇਅਰਮੈਨ ਚਮਕੌਰ ਸਿੰਘ ਭੱਠਲ ਐੱਮ ਡੀ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ *ਨਿਊ ਵਰਲਡ* ਵੱਲੋ ਵੱਡੀ ਗਿਣਤੀ ਚ ਵਿਦਿਆਰਥੀਆਂ ਦੇ ਸੁਪਨਿਆਂ ਦੇ ਦੇਸ਼ ਕੈਨੇਡਾ ਦੇ ਸਟੱਡੀ ਤੇ ਵਿਜਟਰ ਲਗਵਾਏ ਹਨ ! ਤਾਜ਼ਾ ਪ੍ਰਦੀਪ ਕੌਰ ,ਜਸਲੀਨ ਕੌਰ ਦੇ ਕੈਨੇਡਾ ਸਟੱਡੀ ਵੀਜ਼ੇ ਸੌਂਪੇ ਗਏ ਇਸ ਤੋਂ ਪਹਿਲਾਂ ਸਤੰਬਰ 2023 ਇੰਟੇਕ ਦੇ ਕਰੀਬ ਸਟੱਡੀ ਵੀਜੇ,85 ਵਿਜਟਰ ਵੀਜੇ ਅਤੇ 50 ਤੋਂ ਵੱਧ ਓਪਨ ਵਰਕ ਪਰਮਿਟ ਦੇ ਵੀਜ਼ੇ ਲਗਵਾਏ-ਇਸ ਤੋਂ ਇਲਾਵਾ ਅਸਟਰੇਲੀਆਂ ਅਤੇ ਯੁ ਕੇ ਦੇ ਸਟੱਡੀ,ਵਿਜਟਰ ਤੇ ਸਪਾਉੱਸ ਵੀਜ਼ਿਆਂ ਦੀ ਭਰਮਾਰ ਹੈ  ਕਿਓਂਕਿ ਵਿਦਿਆਰਥੀਆਂ ਦੇ ਸਰਲ ਵੀਜ਼ਾ ਪ੍ਰਣਾਲੀ ਤਹਿਤ ਹਰ ਤਰ੍ਹਾਂ ਦਾ  ਵੀਜ਼ਾ ਬਹੁਤ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ

        ਉਹਨਾਂ ਦੱਸਿਆ ਕਿ ਕੁਆਲਿਟੀ ਤੇ ਵਿਦੇਸ਼ ਜਾਣ ਦੇ ਇੱਛੁਕਾਂ ਦੀ ਹਰ ਕਸੌਟੀ ਤੇ ਖੜ੍ਹਾ ਉੱਤਰ ਕਰਨ ਸਦਕਾ *ਨਿਊ ਵਰਲਡ*ਲਗਾਤਾਰ  ਸਫਲਤਾ ਵੱਲ ਵੱਧ ਰਿਹਾ ਹੈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ *ਨਿਊ ਵਰਲਡ* ਵਲੋਂ 2022  ਤੋਂ ਲਗਾਤਾਰ ਵੀਜ਼ਾ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ਦੀ ਲੜੀ ਬਰਕਰਾਰ ਹੈ *ਨਿਊ ਵਰਲਡ*ਸੰਸਥਾ ਰਾਹੀਂ ਵਿਦਿਆਰਥੀ ਕੈਨੇਡਾ ,ਆਸਟ੍ਰੇਲੀਆ, ਯੂ.ਕੇ ਸਮੇਤ ਯੂਰੋਪ ਦੇਸ਼ਾਂ ਵਿੱਚ ਪੜ੍ਹਾਈ ਅਤੇ ਵਰਕ ਕਰਦਿਆਂ ਆਪਣੇ ਚੰਗੇ ਰੋਜਗਾਰ ਕਮਾ ਰਹੇ ਹਨ ! *ਨਿਊ ਵਰਲਡ*ਮਾਲਵੇ ਦੀ ਸ਼ਾਨਦਾਰ ਤੇ ਸਹੀ ਰਸਤਾ ਦਿਖਾਉਣ ਵਾਲੀ ਭਰੋਸੇਮੰਦ ਸੰਸਥਾ ਹੈ ਜਿੱਥੇ ਕਈ ਵਾਰੀ ਰਿਊਫਜਲ ਹੋਣ ਦੇ ਬਾਵਜੂਦ ਵੀ ਸਿਰਫ 10 ਦਿਨਾ ਵਿਚ ਵੀਜਾ ਲਗਵਾ ਨੇ ਵੀਜੇ ਸੋਪਦੇ ਹੋਏ ਉਹਨਾ ਦੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ। ਇਸ ਮੌਕੇ ਸਮੂਹ ਸਟਾਫ ਹਾਜਿਰ ਸੀ.

Post a Comment

0 Comments