ਮੁਲਾਜ਼ਮ ਆਗੂ ਜਗਦੇਵ ਸਿੰਘ ਘੁਰਕਣੀ ਦੀ ਬੇਟੀ ਦੀ ਸ਼ਾਦੀ ਵਿੱਚ ਮਹਿਸੂਸ ਹੋਇਆ ਧੀ ਦਾ ਬਾਪ ਹੋਣਾ ਮਾਣ ਵਾਲੀ ਗੱਲ -ਫਤਿਹਪੁਰ

 ਮੁਲਾਜ਼ਮ ਆਗੂ ਜਗਦੇਵ ਸਿੰਘ ਘੁਰਕਣੀ ਦੀ ਬੇਟੀ ਦੀ ਸ਼ਾਦੀ ਵਿੱਚ ਮਹਿਸੂਸ ਹੋਇਆ ਧੀ ਦਾ ਬਾਪ ਹੋਣਾ ਮਾਣ ਵਾਲੀ ਗੱਲ -ਫਤਿਹਪੁਰ


ਗੁਰਮੇਲ ਭੰਮਾ‌     
     ‌                    ‌              ਝੁਨੀਰ 4 ਫ਼ਰਵਰੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਸੂਬਾ ਵਿੱਤ ਸਕੱਤਰ ਜਗਦੇਵ ਸਿੰਘ ਘੁਰਕਣੀ ਦੀ ਬੇਟੀ ਦੀ ਸ਼ਾਦੀ  ਵਿੱਚ ਰਾਜਨੀਤਕ ਆਗੂ, ਜਥੇਬੰਦਕ ਆਗੂ,ਸਮਾਜ ਸੇਵੀ, ਵਿਭਾਗ ਤੋਂ ਅਧਿਕਾਰੀ ਦਫ਼ਤਰੀ ਸਟਾਫ, ਸਰਪੰਚ ਪੰਚ ,ਨਗਰ ਨਿਵਾਸੀ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਇਸ ਵਿਆਹ ਸਮਾਗਮ ਵਿੱਚ ਹਾਜ਼ਰ ਹੋਣ ਵਾਲਿਆਂ ਸਭਨਾਂ ਦੇ ਚਿਹਰਿਆਂ ਦੀ ਖੁਸ਼ੀ  ਬਿਆਨ ਕਰ ਰਹੀ ਸੀ ਕਿ ਹਰ ਬਾਪ ਆਪਣੀ ਧੀ ਦੀ ਹਰ ਖੁਸ਼ੀ ਪੂਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਮੁੰਡਿਆਂ ਦੇ ਵਿਆਹ ਦੀ ਖੁਸ਼ੀ ਵਰਗੀ ਖੁਸ਼ੀ ਦੇਖ ਮਹਿਸੂਸ ਹੋਇਆ ਕਿ ਧੀ ਦਾ ਬਾਪ ਹੋਣਾ ਵੀ ਮਾਣ ਵਾਲੀ ਗੱਲ ਹੈ।ਇਸ ਵਿਆਹ  ਸਮਾਗਮ ਵਿੱਚ ਬੇਟੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਐਮ ਐਲ ਏ  ਸਰਦੂਲਗੜ੍ਹ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਗੁਰਸੇਵਕ ਸਿੰਘ  ਖਹਿਰਾ  ਝੁਨੀਰ ,ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ  ਸਾਬਕਾ  ਐਮ ਐਲ ਏ ਦਿਲਰਾਜ ਸਿੰਘ ਭੂੰਦੜ ਸਾਹਿਬ, ਜਤਿੰਦਰ ਸਿੰਘ ਸੋਢੀ ,ਸਾਬਕਾ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ,ਸਵਰਣ ਸਿੰਘ ਹੀਰੇਵਾਲਾ ਐਸ ਸੀ ਵਿੰਗ ਅਕਾਲੀ ਦਲ, ਜਸਪ੍ਰੀਤ ਸਿੰਘ ਭੋਲਾ ਫਤਿਹਪੁਰ ਐਸ ਸੀ ਵਿੰਗ ਕਾਂਗਰਸ,ਸੀ ਪੀ ਆਈ ਐਮ ਐਲ ਦੇ ਸੁਖਦਰਸ਼ਨ ਨੱਤ, ਰਾਜਵਿੰਦਰ ਰਾਣਾ, ਸਰਪੰਚ ਗੁਰਮੀਤ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਿੰਘ ਸਮਾਓ, ਰੰਘਰੇਟਾ ਦਲ ਦੇ ਮੇਘ ਸਿੰਘ ਹਾਕਮ ਵਾਲਾ,ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐਸ ਈ ਬਠਿੰਡਾ ਰਾਜਵਿੰਦਰ ਸਿੰਘ ਬਾਂਸਲ, ਐਕਸੀਅਨ ਡਿਵੀਜ਼ਨ ਨੰ 1 ਮਾਨਸਾ ਕੇਵਲ ਕੁਮਾਰ ਗਰਗ,ਐਸ ਡੀ ਈ ਕਰਮਜੀਤ ਸਿੰਘ ਸਿੱਧੂ, ਸੁਮੀਤ ਕੁਮਾਰ ਗਰਗ,ਐਸ ਡੀ ਈ ਬਿਜਲੀ ਬੋਰਡ ਸੁਖਪਾਲ ਸਿੰਘ ਬਰਨਾਲਾ, ਆਤਮਾ ਸਿੰਘ ਚੈਨੇਵਾਲਾ, ਸਵਿੰਦਰ ਜੀਤ ਸਿੰਘ ਏ ਡੀ ਓ ਸੰਗਰੂਰ, ਹਰਜਿੰਦਰ ਸਿੰਘ ਭੁੱਲਰ ਡੀ ਓ ਮਾਨਸਾ,ਪ੍ਰਿੰਸੀਪਲ ਕਵਲਜੀਤ ਕੌਰ ਝੁਨੀਰ,ਪ੍ਰਿੰਸੀਪਲ ਨਛੱਤਰ ਸਿੰਘ ਫਤਿਹਪੁਰ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਤੋਂ ਜਨਰਲ ਸਕੱਤਰ ਪਵਨ ਮੌਂਗਾ,ਸਾਬਕਾ ਪ੍ਰਧਾਨ ਬਲਜੀਤ ਸਿੰਘ  ਬਡਰੁੱਖਾਂ,‌ ਰਾਮਜੀ ਸਿੰਘ ਭਲਆਈਆਣਾ , ਜੋਗਿੰਦਰ ਸਿੰਘ ਸਮਾਘ ,ਡੀ ਐਮ ਐਫ਼ ਤੋਂ ਓਮ ਪ੍ਰਕਾਸ਼ ਸਰਦੂਲਗੜ੍ਹ, ਕੌਰ ਸਿੰਘ ਫੱਗੂ, ਗੁਰਪਿਆਰ ਸਿੰਘ ਕੋਟਲੀ, ਪਰਮਿੰਦਰ ਮਾਨਸਾ,ਨਿਊ ਪੈਨਸ਼ਨ ਸਕੀਮ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ,ਦੀ ਕਲਾਸ ਫ਼ੋਰ ਦੇ ਰਾਜ ਕੁਮਾਰ ਰੰਗਾ,ਫੀਲਡ ਐਂਡ ਵਰਕਸ਼ਾਪ ਵਿਗਿਆਨਕ ਦੇ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ ਗ੍ਰਾਮ ਪੰਚਾਇਤ ਘੁਰਕਣੀ ਸਰਪੰਚ ਬਾਵਾ ਸਿੰਘ,ਸਾਬਕਾ ਸਰਪੰਚ ਸਵਰਨ ਸਿੰਘ ਝੁਨੀਰ, ਸਰਪੰਚ ਬਲਵੀਰ ਸਿੰਘ ਮਾਖੇਵਾਲਾ, ਸਰਪੰਚ ਗੋਰਾ ਸਿੰਘ ਖਿਆਲੀ ਚਹਿਲਾਵਾਲੀ,ਪ੍ਰੈਸ ਤੋਂ ਗੁਰਜੀਤ ਸਿੰਘ ਰਣਸੀਂਹ,ਗੁਰਮੇਲ ਸਿੰਘ ਭੰਮਾ, ਜਗਤਾਰ ਸਿੰਘ ਹਾਕਮ ਵਾਲਾ, ਸੰਜੀਵ ਸਿੰਗਲਾ ਝੁਨੀਰ ਅਤੇ ਬਲਜੀਤ ਪਾਲ ਇਸ ਵਿਆਹ ਸਮਾਗਮ ਵਿੱਚ ਹਾਜ਼ਰ ਹੋ ਮੁਲਾਜ਼ਮ ਆਗੂ ਜਗਦੇਵ ਸਿੰਘ ਘੁਰਕਣੀ ਪਰਿਵਾਰ ਨੂੰ ਵਧਾਈ ਦਿੱਤੀ।

Post a Comment

0 Comments