*ਐਲੇਮਕ ਸਵਿੱਚ ਕੰਪਨੀ* ਵਲੋਂ *ਦਿੱਲੀ ਇਲੈਕਟ੍ਰਿਕ ਸਟੋਰ*ਬਰਨਾਲਾ ਨੂੰ ਪੰਜਾਬ,ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ ਸਮੇਤ ਪੂਰੇ ਨਾਰਥ ਜੋਨ ਦਾ ਡਿਸਟ੍ਰੀਬਿਊਟਰ ਬਣਾਇਆ

 ਐਲੇਮਕ ਸਵਿੱਚ ਕੰਪਨੀ* ਵਲੋਂ *ਦਿੱਲੀ ਇਲੈਕਟ੍ਰਿਕ ਸਟੋਰ*ਬਰਨਾਲਾ ਨੂੰ ਪੰਜਾਬ,ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ ਸਮੇਤ ਪੂਰੇ ਨਾਰਥ ਜੋਨ ਦਾ ਡਿਸਟ੍ਰੀਬਿਊਟਰ ਬਣਾਇਆ     

ਮੁੰਬਈ ਤੋਂ ਪੁੱਜੇ ਐਲੇਮਕ ਦੇ ਰਾਸ਼ਟਰੀ ਹੈਡ *ਉੱਜਵਲ ਦੱਤਾ* ਦਾ ਚੇਅਰਮੈਨ ਸੁਸ਼ੀਲ ਗੋਇਲ ਅਤੇ ਐੱਮ.ਡੀ ਇਸ਼ਾਨ ਗੋਇਲ ਨੇ ਕੀਤਾ ਧੰਨਵਾਦ 


ਬਰਨਾਲਾ19,ਫਰਵਰੀ/ਕਰਨਪ੍ਰੀਤ ਕਰਨ‌ 
ਬਿਜਲੀ ਉਪਕਰਨਾਂ ਦੀ ਰਾਸ਼ਟਰੀ *ਐਲੇਮਕ ਸਵਿੱਚ ਕੰਪਨੀ* ਵਲੋਂ*ਦਿੱਲੀ ਇਲੈਕਟ੍ਰਿਕ ਸਟੋਰ*ਬਰਨਾਲਾ ਨੂੰ ਪੰਜਾਬ,ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ ਦਾ ਡਿਸਟ੍ਰੀਬਿਊਟਰ ਬਣਾਇਆ ਗਿਆ ਜਿਸ ਨੂੰ ਲੈ ਕੇ*ਦਿੱਲੀ ਇਲੈਕਟ੍ਰਿਕ ਸਟੋਰ ਤੇ ਵਿਸ਼ੇਸ਼ ਤੋਰ ਤੇ ਬਰਨਾਲਾ ਪਹੁੰਚੇ ਐਲੇਮਕ ਦੇ ਰਾਸ਼ਟਰੀ ਹੈਡ *ਸ਼੍ਰੀ ਉੱਜਵਲ ਦੱਤਾ* ਵਲੋਂ ਅਤੇ ਕੰਪਨੀ ਦੇ ਡਾਇਰੈਕਟਰ ਸ਼੍ਰੀ ਪਾਲ ਜੈਨ ਵਲੋਂ ਭੇਜੇ ਸੰਦੇਸ਼ ਰਾਹੀਂ ਨਵੇਂ ਸ਼ੋਰੂਮ ਦੀਆਂ ਮੁਬਾਰਕਾਂ ਦਿੱਤੀਆਂ ਜਿੰਨਾ ਦਾ  ਚੇਅਰਮੈਨ ਸੁਸ਼ੀਲ ਗੋਇਲ ਅਤੇ ਐੱਮ.ਡੀ ਇਸ਼ਾਨ ਗੋਇਲ ਵਲੋਂ ਧੰਨਵਾਦ ਕੀਤਾ ਗਿਆ‌                                          ਇਸ ਮੌਕੇ ਮੁੰਬਈ ਤੋਂ ਪੁੱਜੇ ਉੱਜਵਲ ਦੱਤਾ* ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲੇਮਕ ਸਵਿੱਚ ਕੰਪਨੀ*1961 ਤੋਂ ਮੁੰਬਈ ਦੇ ਗੋਰੇਗਾਓਂ ਸਥਾਪਿਤ ਪਲਾਂਟ ਰਾਹੀਂ  ਚੱਲ ਰਹੀ ਹੈ ਜੋ ਇਕਨੌਮਿਕ,ਸੇਮੀ ਪ੍ਰੀਮੀਅਮ,ਅਤੇ ਪ੍ਰੀਮੀਅਮ ਰਾਹੀਂ 24 ਪ੍ਰਕਾਰ ਦੀ  ਵਰਾਇਟੀ ਤਿਆਰ ਕਰਦੀ ਹੈ ਅਤੇ ਪਿਛਲੇ 3 ਸਾਲਾਂ ਚ ਦਿੱਲੀ ਇਲੈਕਟ੍ਰਿਕ ਸਟੋਰ ਕੰਪਨੀ ਦੇ ਡਿਸਟ੍ਰੀਬਿਊਟਰ ਹਨ ਜਿੰਹਨਾਂ ਨਾਲ ਜੁੜ ਕੇ ਵਪਾਰ ਕਰ ਰਹੇ ਹਾਂ ਇਹਨਾਂ ਦੀ ਮੇਹਨਤ ਸਦਕਾ ਪੂਰੇ ਪੰਜਾਬ ਚ ਧੂੰਮ ਹੈ ਸਾਡੇ ਐਲੇਮਕ ਸਵਿੱਚ ਕੰਪਨੀ*ਨੂੰ ਬੁਲੰਦੀਆਂ ਨੇ ਪਹੁੰਚਾਉਣ ਚ ਇਹਨਾਂ ਦੀ ਵੱਡੀ ਭੂਮਿਕਾ ਹੈ !ਪੂਰੇ ਪੰਜਾਬ ਚ ਅਜਿਹਾ ਇਲੈਕਟ੍ਰਿਕ ਦਾ ਸ਼ਾਨਦਾਰ ਸ਼ੋਰੂਮ ਨਹੀੰ 

        ਇਸ ਮੌਕੇ *ਦਿੱਲੀ ਇਲੈਕਟ੍ਰਿਕ ਸਟੋਰ*ਚੇਅਰਮੈਨ ਸੁਸ਼ੀਲ ਗੋਇਲ,ਇਸ਼ਾਨ ਗੋਇਲਨੇ ਕਿਹਾ ਕਿ ਐਲੇਮਕ ਸਵਿੱਚ ਕੰਪਨੀ  ਦੇ ਹੈੱਡ ਦਾ ਬਰਨਾਲਾ ਚ ਆ ਕੇ ਜੋ ਮਾਣ ਸਨਮਾਨ ਦਿੱਤਾ ਸਾਡੇ ਲਈ ਮਾਣ ਵਾਲੀ ਗੱਲ ਹੈ ਦਿੱਲੀ ਇਲੈਕਟ੍ਰਿਕ ਸਟੋਰ*ਤੇ 50 ਸਾਲਾਂ ਪੁਰਾਣੇ ਗ੍ਰਾਹਕਾਂ ਦਾ ਭਰੋਸਾ ਬਣਿਆ ਹੋਇਆ ਹੈ,ਐਲੇਮਕ ਸਵਿੱਚ ਕੰਪਨੀ ਵਲੋਂ  ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਸ਼ੋਰੂਮ ਤੇ ਬ੍ਰਾਂਡ ਆਈਟਮਾਂ ਓਰੀਐਂਟ ਪੱਖੇ,ਹੇਵਲ ਪੱਖੇ,ਸੁਜਾਤਾ,ਸਮੇਤ ਕੋਠੀਆਂ ਫਿਟਿੰਗ ਹਾਈ ਲੈਵਲ ਤਾਰਾਂ,ਸਵਿਚਾਂ ਫਾਈਨ,ਐਲਮੇਕ,ਸਨਾਈਡਰ ਬੋਪਾਰਾਏ,ਫੈਂਸੀ ਲਾਈਟਾਂ,ਆਧੁਨਿਕ ਝੂਮਰ,ਗੇਟ ਲੇਮਪ ਸਮੇਤ ਹੋਰ ਵੀ ਵੱਡੀਆਂ ਕੰਪਨੀਆਂ ਦਾ ਸਾਮਾਨ ਆਮ ਰੇਟਾਂ ਦੇ ਦਿੱਤਾ ਜਾਵੇਗਾ!

Post a Comment

0 Comments