ਮਾਣਯੋਗ ਏ ਡੀ ਜੀਪੀ ਟਰੈਫਿਕ ਅਤੇ ਐਸ.ਐਸ.ਪੀ ਬਰਨਾਲਾ ਦੇ ਹੁਕਮਾ ਤਹਿਤ ਨਵੇਂ ਟ੍ਰਿਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕਤਾ ਮੁਹਿਮ ਚਲਾਈ

 ਮਾਣਯੋਗ ਏ ਡੀ ਜੀਪੀ ਟਰੈਫਿਕ ਅਤੇ ਐਸ.ਐਸ.ਪੀ ਬਰਨਾਲਾ ਦੇ ਹੁਕਮਾ ਤਹਿਤ ਨਵੇਂ ਟ੍ਰਿਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕਤਾ ਮੁਹਿਮ ਚਲਾਈ 


ਬਰਨਾਲਾ 25 ਫਰਵਰੀ ਕਰਨਪਰੀਤ ਕਰਨ  
ਬਰਨਾਲਾ ਦੇ ਟ੍ਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਦੇ ਚੋਂਕਾਂ ਵਿਚ ਰਾਹਗੀਰਾਂ ਨੂੰ ਨਵੇਂ ਟ੍ਰਿਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਨਿਰਦੇਸ਼ ਦਿੱਤੇ ਉਹਨਾਂ ਦੱਸਿਆ ਮਾਣਯੋਗ ਏ ਡੀ ਜੀਪੀ ਟਰੈਫਿਕ ਸਰਦਾਰ ਅਮਰਦੀਪ ਸਿੰਘ ਰਾਏ ਅਤੇ ਐਸ.ਐਸ.ਪੀ ਬਰਨਾਲਾ ਸ਼੍ਰੀ ਸੰਦੀਪ ਮਲਿਕ ਦੇ ਹੁਕਮਾ ਤਹਿਤ ਜਾਗਰੂਕਤਾ ਮੁਹਿਮ ਚਲਾਈ ਗਈ ਹੈ ਜਿਸ ਤਹਿਤ ਆਟੋ ਰਿਕਸ਼ਾ ਵਾਲਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਅੱਗੇ ਦੱਸਿਆ ਕਿ ਮਾਲਕ ਡਰਾਈਵਰ ਦਾ ਬਾਇਓਡਾਟਾ ਰੱਖੇਗਾ ਤਾ ਕੇ ਖਰਾਬ ਡਰਾਈਵਰਾਂ ਨਾ ਹੋਵੇ ਸੇਫਟੀ ਲਾਇ ਨੇਮ ਪਲੇਟ ਦੇ ਨਾਲ ਡਰਾਈਵਰ ਯੂਨੀਫਰਮ ਪਹਿਨੇਗਾ ਰਿਕਸ਼ਾ, ਆਟੋ ਮਾਲਕ ਦੇ ਡਰਾਈਵਰ ਦਾ ਪਤਾ ਫੋਨ ਈ ਰਿਕਸ਼ਾ ਦਾ ਰਿਕਾਰਡ, ਆਰਸੀ ਰਜਿਸਟਰਡ ਕਰਵਾਉਣ ਲਈ ਡੀਲਰ  ਕੋਲ ਹੋਣਾ ਲਾਜਮੀ ਹੋਵੇਗਾ ਹੋਰ ਵੀ ਟ੍ਰੇਫਿਕ ਸਮੇਂ ਸਵਾਰੀ ਨੂੰ ਉਤਰਾਨ ਟਾਈਮ ਸੇਫਟੀ ਟ੍ਰੈਫਿਕ ਜਾਮ ਦਾ ਖਿਆਲ ਰੱਖਿਆ ਜਾਵੇ ਤਾਂ ਜੀ ਅਜੇ ਪਿੱਛੇ ਵਾਲੀਂ ਨੂੰ ਪ੍ਰੇਸ਼ਾਨੀ ਨਾ ਹੋਵੇ !

Post a Comment

0 Comments