ਸਾਬਕਾ ਸੈਨਿਕ ਸਯੁੰਕਤ ਕਮੇਟੀ ਜਿਲਾ ਮੋਗਾ ਦੀ ਵਿਸ਼ੇਸ਼ ਮੀਟਿੰਗ: 10 ਮਾਰਚ ਐਤਵਾਰ ਨੂੰ

ਸਾਬਕਾ ਸੈਨਿਕ ਸਯੁੰਕਤ ਕਮੇਟੀ ਜਿਲਾ ਮੋਗਾ ਦੀ ਵਿਸ਼ੇਸ਼ ਮੀਟਿੰਗ: 10 ਮਾਰਚ ਐਤਵਾਰ ਨੂੰ


ਮੋਗਾ :06 ਮਾਰਚ ਕੈਪਟਨ ਸੁਭਾਸ਼ ਚੰਦਰ ਸ਼ਰਮਾ
]:= ਸਾਬਕਾ ਸੈਨਿਕਾਂ ਦੇ ਵਿਸ਼ੇਸ਼ ਪ੍ਰਤੀਨਿਧੀ ਸੂਬੇਦਾਰ ਜਗਜੀਤ ਸਿੰਘ [ਸੇਵਾਮੁਕਤ] ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਜਿਲਾ ਮੋਗਾ ਅੰਦਰ ਸਾਬਕਾ ਸੈਨਿਕਾਂ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਇਕਜੁੱਟ ਕਰਕੇ ਗਠਨ ਕੀਤੀ ਗਈ ਵਿਸ਼ਾਲ ਜਥੇਬੰਦੀ ਦੀ ਮੀਟਿੰਗ 10 ਮਾਰਚ ਸਵੇਰੇ 09 ਵਜੇ ਸਥਾਨਕ ਪੀ ਡਬਲਿਊ ਡੀ ਮੀਟਿੰਗ ਹਾਲ ਸਟੇਡੀਅਮ ਵਿਖੇ ਹੋਵੇਗੀ। ਜਿਲਾ ਮੋਗਾ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਦੇ ਮੁੱਖੀਆਂ ਨੂੰ ਅਪੀਲ ਹੈ ਕਿ ਅਪਣੀ ਕਾਰਜਕਾਰੀ ਕਮੇਟੀ ਦੇ [ਚਾਰ] 04 ਮੈਂਬਰਾਂਨ  ਸਮੇਤ ਮੀਟਿੰਗ ਵਿੱਚ ਹਾਜ਼ਰ ਹੋ ਕੇ ਸਾਬਕਾ ਸੈਨਿਕਾਂ {ਡਿਫੈਂਸ ਪੈਨਸ਼ਨਰਾਂ} ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਸਾਂਝਾ ਕਰੋ।

Post a Comment

0 Comments