ਨਿਊ ਵਰਲਡ ਟ੍ਰੇਵਲ*ਵੱਲੋ 2 ਵਾਰ ਰਫਿਊਜਲ ਹੋਇਆ 14 ਦਿਨਾਂ ਚ ਵਿਜਟਰ ਵੀਜ਼ਾ ਲਗਵਾਇਆ

ਨਿਊ ਵਰਲਡ ਟ੍ਰੇਵਲ* ਵੱਲੋ 2 ਵਾਰ ਰਫਿਊਜਲ ਹੋਇਆ 14 ਦਿਨਾਂ ਚ ਵਿਜਟਰ ਵੀਜ਼ਾ ਲਗਵਾਇਆ 

ਸੰਸਥਾ ਵਲੋਂ ਚਮਕੌਰ ਭੱਠਲ,ਲਖਵੀਰ ਸਿੰਘ, ਗੁਰਪ੍ਰੀਤ ਥਿੰਦ ਨੇ ਵੀਜੇ ਸੌਂਪਦਿਆਂ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ


ਬਰਨਾਲਾ 27,ਮਾਰਚ ਕਰਨਪ੍ਰੀਤ ਕਰਨ
/- ਇਮੀਗ੍ਰੇਸ਼ਨ ਅਤੇ ਹਵਾਈ ਟਿਕਟਾਂ ਦੀ ਭਰੋਸੇਮੰਦ ਸੰਸਥਾ *ਨਿਊ ਵਰਲਡ ਟ੍ਰੇਵਲ ਬਰਨਾਲਾ * ਵੱਲੋ ਵੱਡੀ ਗਿਣਤੀ ਚ ਵਿਦਿਆਰਥੀਆਂ ਦੇ ਸੁਪਨਿਆਂ ਦੇ ਦੇਸ਼ ਕੈਨੇਡਾ ਦੇ ਸਟੱਡੀ ਤੇ ਵਿਜਟਰ

 ਲਗਵਾਏ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਭੱਠਲ,ਐੱਮ ਡੀ ਲਖਵੀਰ ਸਿੰਘ ,ਪ੍ਰਬੰਧਕ ਐਡਵੋਕੇਟ ਗੁਰਪ੍ਰੀਤ ਥਿੰਦ ਨੇ ਦੱਸਿਆ ਕਿ ਇਸੇ ਲੜੀ ਤਹਿਤ ਜਿਲਾ ਬਰਨਾਲਾ ਦੇ ਪਿੰਡ ਪਿੰਡ ਚੂੰਘਾ ਦੇ ਵਸਨੀਕ ਪ੍ਰੀਤਮ ਸਿੰਘ ਅਤੇ ਉਹਨਾਂ ਦੀ ਪਤਨੀ ਬਲਜਿੰਦਰ ਕੌਰ ਦਾ 2 ਵਾਰ ਰਾਫਿਊਜਲ ਹੋਇਆ ਵੀਜ਼ਾ ਮਹਿਜ 14 ਦਿਨਾਂ ਚ ਨਿਊ ਵਰਲਡ ਟ੍ਰੇਵਲ ਬਰਨਾਲਾ ਵਲੋਂ ਵਿਜਟਰ ਵੀਜ਼ਾ ਲਗਵਾਇਆ ਗਿਆ ਹੈ !  

          ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਓਪਨ ਵਰਕ ਪਰਮਿਟ ਕੈਨੇਡਾ ਅਸਟਰੇਲੀਆਂ ਅਤੇ ਯੁ ਕੇ ਦੇ ਸਟੱਡੀ, ਵਿਜਟਰ ਤੇ ਸਪਾਉੱਸ ਵੀਜ਼ਾ ਪ੍ਰਣਾਲੀ ਤਹਿਤ ਹਰ ਤਰ੍ਹਾਂ ਦਾ ਵੀਜ਼ਾ ਬਹੁਤ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ ਕੁਆਲਿਟੀ ਤੇ ਵਿਦੇਸ਼ ਜਾਣ ਦੇ ਇੱਛੁਕਾਂ ਦੀ ਹਰ ਕਸੌਟੀ ਤੇ ਖੜ੍ਹਾ ਉੱਤਰ ਕਰਨ ਸਦਕਾ *ਨਿਊ ਵਰਲਡ* ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ *ਨਿਊ ਵਰਲਡ*ਸੰਸਥਾ ਰਾਹੀਂ ਵਿਦਿਆਰਥੀ ਯੂਰੋਪ ਦੇਸ਼ਾਂ ਵਿੱਚ ਪੜ੍ਹਾਈ ਅਤੇ ਵਰਕ ਕਰਦਿਆਂ ਆਪਣੇ ਚੰਗੇ ਰੋਜਗਾਰ ਕਮਾ ਰਹੇ ਹਨ !ਜਿੱਥੇ ਕਈ ਵਾਰੀ ਰਿਊਫਜਲ ਹੋਣ ਦੇ ਬਾਵਜੂਦ ਵੀ ਸਿਰਫ 14 ਦਿਨਾ ਵਿਚ ਵੀਜਾ ਲਗਵਾ ਨੇ ਵੀਜੇ ਸੋਪਦੇ ਹੋਏ ਉਹਨਾ ਦੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ। ਇਸ ਮੌਕੇ ਪੂਜਾ ਰਾਣੀ ਸਿਮਰਨਜੀਤ ਕੌਰ ਸਮੂਹ ਸਟਾਫ ਹਾਜਿਰ ਸੀ.

Post a Comment

0 Comments