ਅਭੈ ਓਸਵਾਲ ਟਾਊਨਸ਼ਿਪ ਵਿਖੇ 3 ਹੋਰ ਨਿਵੇਸ਼ਕਾਂ ਵਲੋਂ ਪਲਾਟਾਂ ਦੀਆਂ ਰਜਿਸਟਰੀਆਂ ਕਾਰਵਾਈਆਂ ਗਈਆਂ ,ਨਿਵੇਸ਼ਕਾਂ ਚ ਭਾਰੀ ਉਤਸ਼ਾਹ

 ਅਭੈ ਓਸਵਾਲ ਟਾਊਨਸ਼ਿਪ ਵਿਖੇ 3 ਹੋਰ ਨਿਵੇਸ਼ਕਾਂ ਵਲੋਂ ਪਲਾਟਾਂ ਦੀਆਂ ਰਜਿਸਟਰੀਆਂ ਕਾਰਵਾਈਆਂ ਗਈਆਂ ,ਨਿਵੇਸ਼ਕਾਂ ਚ ਭਾਰੀ ਉਤਸ਼ਾਹ 

ਵਾਈਸ ਪ੍ਰਧਾਨ ਅਨਿਲ ਖੰਨਾ,ਪ੍ਰਬੰਧਕ ਬਲਵਿੰਦਰ ਸ਼ਰਮਾ ਵਲੋਂ ਚਾਰੇ ਨਿਵੇਸ਼ਕਾਂ ਨੂੰ ਮੁਬਾਰਕਾਂ ਦਿੱਤੀਆਂ


ਬਰਨਾਲਾ, 22,ਮਾਰਚ/ਕਰਨਪ੍ਰੀਤ ਕਰਨ/-
ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਵਿਖੇ ਪਲਾਟਾਂ ਦੀਆਂ ਰਜਿਸਟਰੀਆਂ ਸ਼ੁਰੂ  ਹੋਣ ਉਪਰੰਤ 3 ਹੋਰ ਨਿਵੇਸ਼ਕਾਂ ਵਲੋਂ ਅੱਜ ਬਰਨਾਲਾ ਤਹਿਸੀਲਦਾਰ ਦਫਤਰ ਚ ਰਜਿਸਟਰੀਆਂ ਕਾਰਵਾਈਆਂ  ਗਈਆਂ ਜਿਸ ਨੂੰ ਦੇਖਦਿਆਂ ਨਿਵੇਸ਼ਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ! 

      ਇਸ ਸੰਬੰਧੀ ਵਾਈਸ ਪ੍ਰਧਾਨ ਅਨਿਲ ਖੰਨਾ,ਅਤੇ ਮੁੱਖ ਪਰਬੰਧਕ ਬਲਵਿੰਦਰ ਸ਼ਰਮਾ ਵਲੋਂ ਨਿਵੇਸ਼ਕਾਂ ਨੂੰ ਮੁਬਾਰਕਾਂ ਦੇਣ ਉਪਰੰਤ ਦੱਸਿਆ ਕਿ ਬਰਨਾਲਾ ਦੇ ਪਹਿਲੇ ਨਿਵੇਸ਼ਕਰਤਾ ਸ਼੍ਰੀ ਰਾਮ ਤੀਰਥ ਨਿਵਾਸੀ ਬਰਨਾਲਾ ਦੇ ਪਲਾਟ ਦੀ ਰਜਿਸਟਰੀ ਹੋਣ ਉਪਰੰਤ ਅੱਜ ਬਰਨਾਲਾ ਤਹਿਸੀਲਦਾਰ ਦਫਤਰ ਵਲੋਂ ਪਹਿਲੇ ਨਿਵੇਸ਼ਕਰਤਾ ਸਮੇਤ 3 ਹੋਰ ਪਲਾਟ ਧਾਰਕਾਂ  ਵਲੋਂ ਰਜਿਸਟਰੀਆਂ ਕਾਰਵਾਈਆਂ ਗਈਆਂ ਰਜਿਸਟਰੀ ਨਿਵੇਸ਼ਕਾਂ ਵਲੋਂ ਅਭੈ ਓਸਵਾਲ ਟਾਊਨਸ਼ਿਪ ਦੀ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਦੀ ਸਹਾਰਨਾ ਕਰਦਿਆਂ ਸਮੁੱਚੀ ਟੀਮ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ  

         ਇਸ ਮੌਕੇ ਅਨਿਲ ਖੰਨਾ ਨੇ ਕਿਹਾ ਕਿ ਅਗਲੇ ਦਿਨਾਂ ਚ ਵੱਡੇ ਪੱਧਰ ਤੇ ਰਜਿਸਸਟ੍ਰਿਆਂ  ਦਾ ਦੌਰ ਸ਼ੁਰੂ ਹੋਵੇਗਾ ਤੇ ਇੱਟਾਂ ਸੀਮੇਂਟ ਬਜਰੀ ਆਉਣੀ ਸ਼ੁਰੂ ਹੋ ਚੁੱਕੀ ਹੈ ਜਲਦ ਕੋਠੀਆਂ ਬਣਨੀਆਂ ਸੁਰੂ ਹੋਣਗੀਆਂ ਤੇ ਜਲਦ ਹੀ ਅਗਲੀ ਟਰਮ ਦੇ ਪਲਾਟਾਂ ਨੂੰ ਓਪਨ ਕੀਤਾ ਜਾ ਰਿਹਾਉਹਨ ਕਿਹਾ ਕਿ ਰਿਹਾਇਸ਼ੀ  ਅਭੈ ਓਸਵਾਲ ,ਟਾਊਨਸ਼ਿਪ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ  ਰੇਰਾ ਬੀ.ਐੱਨ.ਐੱਲ 06 /pro874 ਤੇ ਅੰਕਿਤ ਹੈ ਜੋ ਕੇ 58,ਏਕੜ ਪ੍ਰੀਮੀਅਮ ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ !

Post a Comment

0 Comments