ਬਰਨਾਲਾ ਵਿਖੇ 4ਥਾ ਮਹਾਨ ਸਰਬ ਧਰਮ ਗੁਰਮਤਿ ਸਮਾਗਮ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਰਹਿਨੁਮਾਈ ਹੇਠ ਕਰਵਾਇਆ ਗਿਆ

 ਬਰਨਾਲਾ ਵਿਖੇ 4ਥਾ ਮਹਾਨ ਸਰਬ ਧਰਮ ਗੁਰਮਤਿ ਸਮਾਗਮ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਰਹਿਨੁਮਾਈ ਹੇਠ ਕਰਵਾਇਆ ਗਿਆ


ਬਰਨਾਲਾ,10,ਮਾਰਚ ( ਕਰਨਪ੍ਰੀਤ ਕਰਨ )
ਬਰਨਾਲਾ ਵਿਖੇ ਚੋਥਾ ਮਹਾਨ ਸਰਬ ਧਰਮ ਗੁਰਮਤਿ ਸਮਾਗਮ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਮਹਾਂਰਸ਼,ਕਥਾਵਾਚਕ, ਕੀਰਤਨੀਏ ਅਤੇ ਢਾਡੀ ਜੱਥੇ ਵਲੋਂ ਸੰਗਤਾਂ ਨੂੰ ਗੁਰੂ ਜਸ ਸ਼੍ਰਵਣ ਕਰਾ ਕੇ ਨਿਹਾਲ ਕੀਤਾ

     ਮਹਾਨ ਸਰਬ ਧਰਮ ਗੁਰਮਤਿ ਸਮਾਗਮ ਵਿਸ਼ਵ ਧਰਮ ਸੇਵਾ ਸਾਂਤੀ ਮਿਸ਼ਨ ਸੁਸਾਇਟੀ ਪੰਜਾਬ ਦੇ ਪ੍ਰਧਾਨ,ਕਾਨੂੰਨੀ ਸਲਾਹਕਾਰ ਅਤੇ ਡਾਇਰੈਕਟਰ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਸਰਬ ਧਾਰਮਿਕ ਪ੍ਰਚਾਰ ਕਮੇਟੀ ਰਜਿਸਟਰਡ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਸਾਹਿਬਜਾਦਾ ਬਾਬਾ ਅਜੀਤ ਸਿੰਘ ਨਗਰ ਗਲੀ ਨੰ- 5 ਪੱਤੀ ਰੋਡ ਬਰਨਾਲਾ ਦੀ ਯੋਗ ਰਹਿਨੁਮਾਈ ਹੇਠ ਸਮੂਹ ਸੰਗਤ ਬਰਨਾਲਾ ਅਤੇ ਗੁ: ਪ੍ਰਬੰਧਕ ਕਮੇਟੀਆਂ ਪੰਜਾਬ ਦੇ ਸਹਿਯੋਗ  ਨਾਲ ਕਰਵਾਇਆ ਗਿਆ 8 ਮਾਰਚ ਤੋਂ ਪ੍ਰਕਾਸ਼ਿਤ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਇਸ ਮੌਕੇ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਸਿਰਕਤ ਕੀਤੀ ! ਜਿਸ ਵਿੱਚ ਮਹਾਂਰਸ਼,ਕਥਾਵਾਚਕ, ਕੀਰਤਨੀਏ ਅਤੇ ਢਾਡੀ ਜੱਥੇ ਸੰਗਤਾਂ ਨੂੰ ਗੁਰੂ ਜਸ ਸ਼੍ਰਵਣ ਕਰਾ ਕੇ ਨਿਹਾਲ ਕੀਤਾ !  ਇਸ ਮੌਕੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਨੇ ਕਿਹਾ ਕਿ ਇਹ ਸਰਬ ਧਰਮ ਸੰਮੇਲਨ ਜਾਤ ਪਾਤ ਮਿਟਾਉਣ ਆਪਸੀ ਭਾਈਚਾਰਕ ਸਾਂਝ ਕਾਇਮ ਕਰਨੀ ਤੇ ਮਲਿਕ ਦੀਆਂ ਦਿੱਤੀਆਂ ਦਾਤਾਂ ਦੀ ਕਦਰ ਕਰਨੀ ਇਹੋ ਸਮਾਜਿਕ ਸੰਦੇਸ਼ ਹੈ !

   ਸਮਾਗਮ ਵਿੱਚ ਸਿੰਘ ਸਾਹਿਬ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਗੁਰਮੁਖ ਸਿੰਘ  ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ,ਬਾਬਾ ਅਮਰੀਕ ਸਿੰਘ ਜੀ ਮੁਖ ਸੇਵਾਦਾਰ ਡੇਰਾ ਬਾਬਾ ਭਾਈ ਹਰਜੀ ਸਾਹਿਬ ਪੁਖਰੇਣ ਜਿਲਾ ਕਪੂਰਥਲਾ,ਬਾਬਾ ਸੋਹਣ ਸਿੰਘ ,ਪਾਸਟਰ ਸ਼੍ਰੀ ਫਿਲਿਪ, ਖੁਸ਼ਦਿਲ,ਅਰਨੀਵਾਲਾ,ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ,ਪੰਡਿਤ ਅਮਨ ਸ਼ਰਮਾਂ (ਗੁਰਮਾਂ ਵਾਲੇ ਬਰਨਾਲਾ) ਵਲੋਂ ਪ੍ਰਭੂ ਦਾ ਗੁਣਗਾਣ ਕੀਤਾ ਗਿਆ ਇਸ ਮੌਕੇ ਡਾਕਟਰ ਸੁਖਜੀਤ ਸਿੰਘ,ਭਾਈ ਦਰਸ਼ਨ ਸਿੰਘ,ਤਰਸੇਮ ਸਿੰਘ,ਕਾਕਾ ਧਾਲੀਵਾਲ,ਕੁਲਵੰਤ ਸਿੰਘ ਧਿੰਗੜ, ਗੁਰਧਿਆਨ ਸਿੰਘ ਸਮੇਤ ਬੀਬੀਆਂ ਸੇਵਾਦਾਰਾਂ ਵਲੋਂ ਸੇਵਾ ਨਿਭਾਈ ਗਈ ! ਗੁਰੂ ਕਾ ਲੰਗਰ ਅਤੁੱਟ  ਵਰਤਿ

Post a Comment

0 Comments