ਸ਼ਾਨ ਅਤੇ ਟੀ ਜੈਡ ਦਾ ਨਵਾਂ ਗੀਤ "ਜਾਨ ਜਾਨ ਕਹਿੰਦੇ" ਜਲਦ ਹੋਵੇਗਾ ਰੀਲੀਜ਼

 ਸ਼ਾਨ ਅਤੇ ਟੀ ਜੈਡ ਦਾ ਨਵਾਂ ਗੀਤ "ਜਾਨ ਜਾਨ ਕਹਿੰਦੇ" ਜਲਦ ਹੋਵੇਗਾ ਰੀਲੀਜ਼


ਸ਼ਾਹਕੋਟ 11 ਮਾਰਚ ਲਖਵੀਰ ਵਾਲੀਆ
 ਘਰੂ ਮਿਊਜ਼ਿਕ ਕੰਪਨੀ ਲੰਡਨ ਵੱਲੋਂ ਸ਼ਾਨ ਅਤੇ ਟੀ ਜੈਡ ਦਾ ਨਵਾਂ ਗੀਤ "ਜਾਨ ਜਾਨ ਕਹਿੰਦੇ" ਜਲਦ ਹੋਵੇਗਾ ਰੀਲੀਜ਼ ਇਸ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਰਵਿੰਦਰ ਮਾਲੜੀ ਨੇ ਦੱਸਿਆ ਕਿ ਇਸ ਗੀਤ ਨੂੰ ਘਰੂ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਦਾ ਮਿਊਜ਼ਿਕ ਜੀ ਸੋਨੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਦੀ ਮਿਕਸਿੰਗ ਘਰੂ ਮਿਊਜ਼ਿਕ ਸਟੂਡੀਓ ਲੰਡਨ ਵੱਲੋਂ ਕੀਤਾ ਗਿਆ ਅਤੇ ਇਸ ਗੀਤ ਦੀ ਡਿਜ਼ਾਇਨਿੰਗ ਪਬਲੀਸਿੱਟੀ ਮਨੀ ਸੰਘੇੜਾ ਵੱਲੋਂ ਕੀਤੀ ਗਈ ਹੈ ਉਮੀਦ ਹੈ ਕਿ ਇਹ ਗੀਤ ਤੁਹਾਨੂੰ ਪਸੰਦ ਆਵੇਗਾ

Post a Comment

0 Comments