ਪਿੰਡ ਨੰਗਲ ਕਲਾਂ ਵਿਖੇ ਭਗਤ ਧੰਨਾ ਜੱਟ ਦੀ ਯਾਦ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ।

ਪਿੰਡ ਨੰਗਲ ਕਲਾਂ ਵਿਖੇ ਭਗਤ ਧੰਨਾ ਜੱਟ ਦੀ ਯਾਦ ਵਿਚ ਸ਼੍ਰੀ ਆਖੰਡ ਪਾਠ ਸਾਹਿਬ  ਪ੍ਰਕਾਸ਼ ਕਰਵਾਇਆ ।


ਬੁਢਲਾਡਾ:- ਦਵਿੰਦਰ ਸਿੰਘ ਕੋਹਲੀ - 
ਨੇੜਲੇ ਪਿੰਡ ਨੰਗਲ ਕਲਾਂ ਵਿਖੇ ਭਗਤ ਧੰਨਾ ਜੱਟ ਧਰਮਸ਼ਾਲਾ ਭਲੇਰੀਆਂ ਅਗਵਾੜ ਸਮੂਹ ਪੰਚਾਇਤ ਨਗਰ ਦੇ ਸਹਿਯੋਗ ਨਾਲ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਭਗਤ ਧੰਨਾ ਜੱਟ ਦੀ ਯਾਦ ਵਿਚ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਹਨ। ਉਹਨਾਂ ਕਿਹਾ 17 ਮਾਰਚ ਨੂੰ ਪਾਠ ਦਾ ਭੋਗ ਪਾਇਆ ਜਾਵੇਗਾ । ਤੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।  ਇਸ ਮੌਕੇ ਪ੍ਰਧਾਨ ਹਜਾਰਾ ਸਿੰਘ ਨੰਬਰਦਾਰ, ਉੱਪ ਪ੍ਰਧਾਨ ਧਰਮਪਾਲ ਸ਼ਰਮਾ,ਸੈਕਟਰੀ ਬਲਿਹਾਰ ਸਿੰਘ, ਖਜ਼ਾਨਚੀ ਸੁਖਦੀਪ ਸਿੰਘ ਫੌਜੀ, ਸਲਾਹਕਾਰ ਇੰਦਰ ਸਿੰਘ, ਜਗਸੀਰ ਸਿੰਘ, ਮੈਂਬਰ ਮਨੋਹਰ ਲਾਲ, ਸੁਖਵਿੰਦਰ ਸਿੰਘ, ਰਾਜੂ ਸਿੰਘ ਬੱਬਰ, ਭਿੰਦਰ ਸਿੰਘ,ਬਬਲੀ ਸਿੰਘ, ਗੁਰਦੇਵ ਸਿੰਘ, ਮਿਸਤਰੀ ਪਿਆਰਾ ਸਿੰਘ, ਮੱਖਣ ਸਿੰਘ ਐਨ ਆਰ ਆਈ,ਰਛੀ ਮਾਨ,ਕੁਲਵਿੰਦਰ ਗੱਗੀ, ਜਸ਼ਨਦੀਪ ਸਿੰਘ, ਰਮਨ ਸਿੱਧੂ ,ਪ੍ਰਭਜੋਤ ਸਿੰਘ, ਹਰਵਿੰਦਰ ਕੀਪ,ਗੁਰਜੰਟ ਸਿੰਘ, ਸੇਵਕ ਸਿੰਘ ਚੋਅ ਵਾਲਾ,ਛੰਮੀ ਸਰਪੰਚ, ਬੂਟਾ ਸਿੰਘ, ਚਮਕੌਰ ਸਿੰਘ, ਅਮਨਦੀਪ ਸਿੰਘ, ਰਿੰਕੂ ਸਿੰਘ, ਮਨਦੀਪ ਸਿੰਘ, ਲੱਖੀ ਸਿੰਘ, ਰਾਜੂ ਸਟੂਡੀਓ  ਬੱਬੂ ਸਿੰਘ, ਜਗਤਾਰ ਸਿੰਘ ਫੌਜੀ,ਨਰੈਣ ਕਾਲਾ ਫੌਜੀ,ਰਿੰਕੂ ਸਿੰਘ,ਭੋਲਾ ਸਿੰਘ ਫੌਜੀ ਸ਼ਰਮਾ ਆਰ ਓ ਨੰਗਲ ਕਲਾਂ,ਸਰਦਾਰ ਜੀ ਕੰਪਿਊਟਰ ਤੋਂ ਗੁਰਪ੍ਰੀਤ ਸਿੰਘ, ਡਾਕਟਰ ਜੱਗੀ 

ਆਦਿ ਵੱਲੋਂ ਸੇਵਾ ਦਾ ਕਾਰਜ ਸਾਂਭਿਆ ਗਿਆ ਹੈ।

Post a Comment

0 Comments