ਅਭੈ ਓਸਵਾਲ ਟਾਊਨਸ਼ਿਪ ਵਿਖੇ ਜਲਦ ਬਣਨ ਵਾਲੇ ਸਿਟੀ ਸੈਂਟਰ ਹੱਬ ਨੂੰ ਲੈਕੇ ਨਿਵੇਸ਼ਕਾਂ ਚ ਭਾਰੀ ਉਤਸ਼ਾਹ-ਅਨਿਲ ਖੰਨਾ

 ਅਭੈ ਓਸਵਾਲ ਟਾਊਨਸ਼ਿਪ ਵਿਖੇ ਜਲਦ ਬਣਨ ਵਾਲੇ ਸਿਟੀ ਸੈਂਟਰ ਹੱਬ ਨੂੰ ਲੈਕੇ ਨਿਵੇਸ਼ਕਾਂ ਚ ਭਾਰੀ ਉਤਸ਼ਾਹ-ਅਨਿਲ ਖੰਨਾ   


ਬਰਨਾਲਾ,13,ਮਾਰਚ(ਕਰਨਪ੍ਰੀਤ ਕਰਨ)-
ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਵਿਖੇ ਸ਼ੁਰੂ ਹੋਈਆਂ ਪਲਾਟਾਂ ਦੀਆਂ ਰਜਿਸਟਰੀਆਂ ਨੂੰ ਲੈਕੇ ਜਿੱਥੇ ਨਿਵੇਸ਼ਕਾਂ ਚ ਚਹਿਲ ਪਹਿਲਾ ਦਾ ਇਕ ਵਪਾਰਕ ਮਾਹੌਲ ਬਣਿਆ ਹੋਇਆ ਹੈ ਉਸ ਉਪਰੰਤ ਅਭੈ ਓਸਵਾਲ ਟਾਊਨਸ਼ਿਪ ਵਿਖੇ ਜਲਦ ਬਣਨ ਵਾਲੇ ਸਿਟੀ ਸੈਂਟਰ ਹੱਬ ਨੂੰ ਲੈਕੇ ਨਿਵੇਸ਼ਕਾਂ ਚ ਭਾਰੀ ਉਤਸ਼ਾਹ ਹੈ ਇਸ ਸੰਬੰਧੀ ਅਭੈ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਟੀ ਸੈਂਟਰ ਦੇ ਸ਼ੋਰੂਮ ਦਾ ਪ੍ਰਤੱਖ ਪ੍ਰਮਾਣ ਹੈ ਜਿਸ ਦੀ ਸਾਰੇ ਸ਼ੋਰੂਮ ਹੱਥੋਂ ਹੱਥ ਵਿਕਣ ਉਪਰੰਤ ਅਭੈ ਓਸਵਾਲ ਟਾਊਨਸ਼ਿਪ ਵਲੋਂ 14+40 ਅਤੇ 16+70 ਦੇ ਸਾਰੇ ਸ਼ੋਰੂਮ ਨਿਵੇਸ਼ਕਾਂ ਨੂੰ 100 % ਬਣਾਕੇ ਦੇਣ ਦੀ ਪਾਈ ਪਿਰਤ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ਸ਼ੋਰੁਮਾਂ ਵਿਚ ਵੱਡੇ ਮਹਾਨਗਰਾਂ ਵਰਗੇ ਕੈਲਵਿਨ,ਏਡੀਡਾਸ, ਮੈਕਡੋਨਲਡ, ਗੁਚਹਿ,ਪੀਟਰ ਇੰਗਲੈਂਡ,ਫ਼ੂਡ ਚੇਨ,ਬਰਾਂਡਿਡ ਕੱਪੜਿਆਂ, ਸਮੇਤ ਸ਼ੋਰੂਮ ਬਣਨਗੇ ਅਭੈ ਓਸਵਾਲ ਟਾਊਨਸ਼ਿਪਆਪਣੇ ਨਿਵੇਸ਼ਕਾਂ ਚ ਇਕ ਅਟੁੱਟ ਵਿਸ਼ਵਾਸ਼ ਬਣਾ ਚੁੱਕਿਆ ਹੈ ! ਕਲੋਨੀ ਦੇ ਸਾਹਮਣੇ ਵੱਡ ਆਕਾਰ ਵਾਲੀ ਸਰਵਿਸ ਰੋਡ ਬਣਾਈ ਗਈ ਹੈ 

         ਕਿਹਾ ਕਿ ਨਿਵੇਸ਼ਕ ਲਾਇ ਅਗਲੇ ਦਿਨਾਂ ਚ ਵੱਡੇ ਪੱਧਰ ਤੇ ਰਜਿਸਸਟ੍ਰਿਆਂ ਦਾ ਦੌਰ ਸ਼ੁਰੂ ਹੋਣ ਨਾਲ ਇੱਟਾਂ ਸੀਮੇਂਟ ਬਜਰੀ ਆਉਣੀ ਸ਼ੁਰੂ ਹੋ ਚੁੱਕੀ ਹੈ ਜਲਦ ਕੋਠੀਆਂ ਬਣਨੀਆਂ ਸੁਰੂ ਹੋਣਗੀਆਂ ਤੇ ਜਲਦ ਹੀ ਅਗਲੀ ਟਰਮ ਦੇ ਪਲਾਟਾਂ ਨੂੰ ਓਪਨ ਕੀਤਾ ਜਾ ਰਿਹਾ। ਸ਼੍ਰੀ ਅਨਿਲ ਖੰਨਾ ਨੇ ਕਿਹਾ ਕਿ ਅਭੈ ਓਸਵਾਲ ,ਟਾਊਨਸ਼ਿਪ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਰੇਰਾ ਬੀ.ਐੱਨ.ਐੱਲ 06 /pro874 ਤੇ ਅੰਕਿਤ ਹੈ ਜੋ ਕੇ 58,ਏਕੜ ਪ੍ਰੀਮੀਅਮ ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ ਟਾਊਨਸ਼ਿਪ ਨਿਵੇਸ਼ਕਾਂ ਦੀ ਹਰ ਕਸੌਟੀ ਤੇ ਖਰਾ ਉੱਤਦਰਦਿਆਂ ਨਿਵੇਸ਼ਕਾਂ ਦੇ ਦਿਲਾਂ ਚ ਆਪਣੀ ਵੱਖਰੀ ਥਾਂ ਬਣਾ ਚੁੱਕਿਆ ਹੈ !ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ

Post a Comment

0 Comments