ਗੋਬਿੰਦ ਟੂਰ ਐਂਡ ਟਰੈਵਲਜ਼ ਨੇ ਲਗਵਾਇਆ ਅੰਡਰ ਗ੍ਰੇਜੂਏਟ ਵਿਦਿਆਰਥੀ ਦੇ ਪਤੀ ਦਾ ਕੈਨੇਡਾ ਦਾ ਸਪਾਉਸ ਵੀਜ਼ਾ

 ਗੋਬਿੰਦ ਟੂਰ ਐਂਡ ਟਰੈਵਲਜ਼ ਨੇ ਲਗਵਾਇਆ ਅੰਡਰ ਗ੍ਰੇਜੂਏਟ ਵਿਦਿਆਰਥੀ ਦੇ ਪਤੀ ਦਾ ਕੈਨੇਡਾ ਦਾ ਸਪਾਉਸ ਵੀਜ਼ਾ ਬਰਨਾਲਾ,16,ਮਾਰਚ(ਕਰਨਪ੍ਰੀਤ ਕਰਨ)-
ਇਮੀਗ੍ਰੇਸ਼ਨ ਦੀ ਪ੍ਰਸਿੱਧ ਸੰਸਥਾ ਅਤੇ ਸਟੱਡੀ ਵੀਜ਼ਿਆਂ ਦੀ ਖਾਨ ਵਜੋਂ ਜਾਣੇ ਜਾਂਦੇ  ਗੋਬਿੰਦ ਟੂਰਸ ਐਂਡ ਟਰੈਲਜ਼ ਵੱਲੋਂ ਆਪਣੇ ਹੁਣ ਤੱਕ ਦੇ ਸਫਰ ਵਿੱਚ ਕੈਨੇਡਾ,ਆਸਟ੍ਰੇਲੀਆ,ਯੂ.ਕੇ, ਯੂ.ਐਸ.ਏ ਦੇ ਵੱਖ-ਵੱਖ ਵੀਜ਼ੇ ਲਗਵਾਏ ਗਏ ਹਨ।ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਗੋਬਿੰਦ ਟੂਰਸ ਐਂਡ ਟਰੈਵਲਜ਼ ਦੀ ਟੀਮ ਵੱਲੋਂ ਸੁਖਵੀਰ ਸਿੰਘ ਵਸਨੀਕ ਪਿੰਡ ਬੁਰਜ਼ ਹਰੀ,ਜ਼ਿਲ੍ਹਾ ਮਾਨਸਾ ਨੇ ਕੈਨੇਡਾ ਦਾ ਸਪਾਉਸ ਵੀਜ਼ਾ ਪ੍ਰਾਪਤ ਕੀਤਾ। ਇਸ ਮੌਕੇ ਐੱਮ.ਡੀ ਹਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਗੋਬਿੰਦ ਟੂਰਸ ਐਂਡ ਟਰੈਵਲਜ਼ ਨੇ ਅੰਡਰ ਗ੍ਰੇਜੂਏਟ ਵਿਦਿਆਰਥੀ ਦੇ ਪਤੀ ਦਾ ਕੈਨੇਡਾ ਦਾ ਸਪਾਉਸ ਵੀਜ਼ਾ ਬਹੁਤ ਘੱਟ ਸਮੇਂ ਚ ਲਗਵਾਇਆ ਹੈ ਇਸ ਮੌਕੇ ਵੀਜ਼ਾ ਧਾਰਕ ਦੇ ਰਿਸ਼ਤੇਦਾਰ ਤੇਜਿੰਦਰ ਸਿੰਘ, ਰਵਿੰਦਰ ਸਿੰਘ ਅਤੇ ਹਰਸ਼ਨਪ੍ਰੀਤ ਸਿੰਘ ਮੌਜੂਦ ਰਹੇ। 

    ਇਸ ਖ਼ੁਸ਼ੀ ਦੇ ਮੌਕੇ ਗੋਬਿੰਦ ਟੂਰ ਟ੍ਰੇਵਲ੍ਸ ਚੇਅਰਮੈਨ, ਸਟੇਟ ਐਵਾਰਡੀ ਸ੍ਰ: ਭੋਲਾ ਸਿੰਘ ਵਿਰਕ ਅਤੇ ਸਟਾਫ ਮੈਂਬਰ ਮੈਡਮ ਮੀਰਾ, ਮੈਡਮ ਹਰਪ੍ਰੀਤ ਪਾਠਕ ਅਤੇ ਮੈਡਮ ਵੀਰਪਾਲ ਕੌਰ ਵੱਲੋਂ ਵੀਜ਼ਾ ਧਾਰਕ ਨੂੰ ਵਧਾਈ ਦਿੱਤੀ ਗਈ ਅਤੇ ਵੀਜ਼ਾ ਸੌਪਿਆਂ ਗਿਆ। ਵੀਜ਼ਾ ਧਾਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਪਤਨੀ ਦੇ ਜਾਣ ਦੇ ਦੋ ਮਹੀਨੇ ਬਾਅਦ ਹੀ ਉਸਨੇ ਆਪਣੀ ਫਾਈਲ ਗੋਬਿੰਦ ਟੂਰਸ ਐਂਡ ਟਰੈਲਜ਼ ਟੀਮ ਨਾਲ ਸਾਂਝੀ ਕੀਤੀ ਅਤੇ ਗੋਬਿੰਦ ਟੂਰਸ ਐਂਡ ਟਰੈਲਜ਼ ਦੇ ਸਟਾਫ ਨੇ ਬਹੁਤ ਡੂੰਘਾਈ ਨਾਲ ਜਾਂਚ-ਪੜਤਾਲ ਕਰਦਿਆ ਬਹੁਤ ਹੀ ਸੁਚੱਜੇ ਢੰਗ ਨਾਲ ਗਾਈਡ ਕੀਤਾ।ਜਿਸ ਦੀ ਬਦੋਲਤ ਉਸਦੀ ਪਤਨੀ ਦੇ ਅੰਡਰ ਗ੍ਰੇਜੂਏਟ (+12 ਪਾਸ) ਸਟੱਡੀ ਪਰਮਿਟ ਹੋਣ ਦੇ ਬਾਵਜੂਦ ਉਸਨੂੰ ਵੀਜ਼ਾ ਪ੍ਰਾਪਤ ਹੋਇਆ ਹੈ।

Post a Comment

0 Comments